ਰੋਮਾਨੀਆ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਮਾਨੀਆ
Flag of Romania.svg
Use ਕੌਮੀ ਝੰਡਾ ਅਤੇ ensign
Proportion 2:3
Adopted 16 ਜੁਲਾਈ, 1994
Design ਨੀਲਾ, ਪੀਲਾ, ਅਤੇ ਲਾਲ ਰੰਗ ਦਾ ਲੰਬਕਾਰੀ ਤਿਰੰਗਾ ਹੈ ਜਿਸ ਵਿੱਚ 

ਰੋਮਾਨੀਆ ਦਾ ਝੰਡਾ ਇੱਕ ਲੰਬਕਾਰੀ ਤਿਰੰਗਾ ਹੈ ਜਿਸ ਵਿੱਚ ਨੀਲਾ, ਪੀਲਾ, ਅਤੇ ਲਾਲ ਰੰਗ ਹੈ।   ਇਹ ਤਿੰਨ ਰੰਗ ਰੋਮਾਨੀਆ ਦੇ ਤਿੰਨ ਇਤਿਹਾਸਕ ਸੂਬਿਆਂ ਲਈ ਹਨ। ਮੌਜੂਦਾ ਡਿਜ਼ਾਇਨ 1994 ਵਿੱਚ ਅਧਿਕਾਰੀ ਬਣਾਇਆ ਗਿਆ ਸੀ ਪਰ  ਇਹ ਝੰਡਾ 1989 ਤੋਂ ਵਰਤਿਆ ਜਾ ਰਿਹਾ ਹੈ। ਇਸ ਝੰਡੇ ਦਾ ਪਹਿਲਾ ਡਿਜ਼ਾਇਨ 1834 ਵਿਚ ਸੀ, ਪਰ ਇਸਦੇ ਤਿੰਨ ਰੰਗ ਛੇਵੀਂ ਸਦੀ ਤੋਂ ਹਨ।

ਹਵਾਲੇ[ਸੋਧੋ]