ਰੋਸ਼ਨਾਈ ਦਰਵਾਜ਼ਾ
Jump to navigation
Jump to search
روشنائی دروازہ | |
ਹਜ਼ੂਰੀ ਬਾਗ਼ ਤੋਂ ਰੋਸ਼ਨਾਈ ਦਰਵਾਜ਼ੇ ਦਾ ਦ੍ਰਿਸ਼ | |
ਕੋਆਰਡੀਨੇਟ | ਗੁਣਕ: 31°35′16″N 74°18′43″E / 31.58769°N 74.31197°E |
---|---|
ਸਥਾਨ | ਲਾਹੌਰ, ਪੰਜਾਬ, ਪਾਕਿਸਤਾਨ |
ਕਿਸਮ | ਸ਼ਹਿਰ ਦਾ ਦਰਵਾਜ਼ਾ |
ਰੌਸ਼ਨਾਈ ਦਰਵਾਜ਼ਾ, ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਲਹੌਰ ਵਿੱਚ ਸਥਿਤ ਹੈ। ਇਹ ਦਰਵਾਜ਼ਾ ਪੁਰਾਣੇ ਲਾਹੌਰ ਦੇ ਤੇਰਾਂ ਦਰਵਾਜ਼ਿਆਂ ਵਿੱਚੋਂ ਇਕ ਹੈ। ਇਹ ਮੁਗ਼ਲ ਰਾਜ ਵੇਲੇ ਉਸਾਰਿਆ ਗਿਆ।
ਇਹ ਦਰਵਾਜ਼ਾ ਦੂਜੇ ਮੁਗ਼ਲ ਰਾਜ ਵੇਲੇ ਚ ਤਾਮੀਰ ਸ਼ੁਦਾ ਦਰਵਾਜ਼ਿਆਂ ਤੋਂ ਉੱਚਾ ਤੇ ਚੌੜਾ ਹੈਏ। ਆਲਮਗੀਰੀ ਦਰਵਾਜ਼ੇ ਦੇ ਬਾਅਦ ਮੁਗ਼ਲੀਆ ਫ਼ੌਜ ਚ ਸ਼ਾਮਿਲ ਹਾਥੀਆਂ ਦਾ ਦਸਤਾ ਇਸੇ ਦਰਵਾਜ਼ੇ ਤੋਂ ਸ਼ਹਿਰ ਵਿੱਚ ਦਾਖ਼ਲ ਹੋਇਆ ਕਰਦਾ ਸੀ। ਇਸੇ ਦਰਵਾਜ਼ੇ ਨੇੜੇ ਹਜ਼ੂਰੀ ਬਾਗ਼ ਵੀ ਤਾਮੀਰ ਕੀਤਾ ਗਿਆ ਸੀ।