ਨਸਲੀ ਵਿਤਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੰਗਭੇਦ ਨੀਤੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸਨਾਨ ਖੇਤਰ ਜਿੱਥੇ ਕੇਵਲ ਗੋਰੇ ਲੋਕਾਂ ਨੂੰ ਇਸਨਾਨ ਦੀ ਆਗਿਆ ਸੀ: 1989 ਵਿੱਚ ਡਰਬਨ ਦੇ ਸਮੁੰਦਰ ਦੇ ਕੰਢੇ ਤਿੰਨ ਭਾਸ਼ਾਵਾਂ ਵਿੱਚ ਲਿਖਿਆ ਇੱਕ ਬੋਰਡ

ਰੰਗਭੇਦ ਨੀਤੀ (ਉਚਾਰਨ: ɐpɑːrtɦɛit, Apartheid ਅਪਾਰਥੈਟ - ਅਫ਼ਰੀਕਾਂਸ ਭਾਸ਼ਾ ਵਿੱਚ ਇਹਦਾ ਅਰਥ "ਅਲਹਿਦਗੀ" ਹੈ)[੧] ਦੱਖਣੀ ਅਫਰੀਕਾ ਦੀ ਨੈਸ਼ਨਲ ਪਾਰਟੀ ਦੀ ਇੱਕ ਨੀਤੀ ਸੀ। ਇਹ ਨੀਤੀ ਸੰਨ 1994 ਵਿੱਚ ਖਤਮ ਕਰ ਦਿੱਤੀ ਗਈ। ਇਸਦੇ ਵਿਰੁੱਧ ਨੈਲਸਨ ਮੰਡੇਲਾ ਨੇ ਬਹੁਤ ਸੰਘਰਸ਼ ਕੀਤਾ ਜਿਸਦੇ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png