ਰੰਗ ਰਸੀਆ (ਫਿਲਮ)
ਦਿੱਖ
| ਰੰਗ ਰਸੀਆ | |
|---|---|
Promotional poster for the film | |
| ਨਿਰਦੇਸ਼ਕ | ਕੇਤਨ ਮੇਹਤਾ |
| ਲੇਖਕ | ਸੰਜੀਵ ਦੱਤਾ (ਪਟਕਥਾ) ਕੇਤਨ ਮੇਹਤਾ |
| ਨਿਰਮਾਤਾ | ਦੀਪਾ ਸਾਹੀ |
| ਸਿਤਾਰੇ | ਰਣਦੀਪ ਹੁੱਡਾ ਨੰਦਨਾ ਸੇਨ ਤਰਿਪਥਾ ਪਰਾਸ਼ਰ |
| ਸਿਨੇਮਾਕਾਰ | Anil Mehta |
| ਸੰਗੀਤਕਾਰ | Sandesh Shandilya |
ਰਿਲੀਜ਼ ਮਿਤੀਆਂ |
|
| ਦੇਸ਼ | India |
| ਭਾਸ਼ਾਵਾਂ | Hindi English |
| ਬਜਟ | Rs. 12 crores |
ਰੰਗ ਰਸੀਆ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ ਜੋ ਇੱਕ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੇ ਜੀਵਨ ਉੱਪਰ ਆਧਾਰਿਤ ਹੈ। ਇਹ 2008 ਵਿੱਚ ਲੰਦਨ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ ਤੇ ਭਾਰਤ ਵਿੱਚ ਇਹ 2014 ਵਿੱਚ ਦੀਵਾਲੀ ਦੇ ਮੌਕੇ ਉੱਪਰ ਰਿਲੀਜ਼ ਕੀਤੀ ਜਾਵੇਗੀ।