ਸਮੱਗਰੀ 'ਤੇ ਜਾਓ

ਲਮਕਵਾਂ ਕੁੰਡਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰੱਖਿਅਤ ਲਮਕਵਾਂ ਕੁੰਡਾ

ਲਮਕਵਾਂ ਕੁੰਡਾ ਇੱਕ ਉਪਕਰਣ ਹੈ ਜੋ ਕਿ ਕਿਸੇ ਭਾਰ ਨੂੰ ਉੱਚਾ ਚੁੱਕਣ ਜਾਂ ਕਰੇਨ ਦੁਆਰਾ ਭਾਰ ਨੂੰ ਚੁੱਕ ਕੇ ਦੂਜੀ ਸਥਾਨ ਲਿਜਾਣ ਦਾ ਇੱਕ ਸਾਧਨ ਹੈ। ਇੱਕ ਲਮਕਵਾਂ ਕੁੰਡਾ ਆਮ ਤੌਰ ਉੱਤੇ ਇੱਕ ਸੁਰੱਖਿਅਤ ਪੱਤੀ ਨਾਲ ਲੈਸ ਹੁੰਦਾ ਹੈ ਤਾਂ ਜੋ ਲਿਫਟਿੱਗ ਤਾਰ ਰੱਸੀ ਦੀ ਸਲਿੰਗ, ਚੇਨ ਜਾਂ ਰੱਸੀ ਜਿਸ ਨਾਲ ਭਾਰ ਜੁੜਿਆ ਹੁੰਦਾ, ਨੂੰ ਵੱਖ ਹੋਣ ਤੋਂ ਰੋਕਿਆ ਜਾ ਸਕੇ।

ਇੱਕ ਕੁੰਡੇ ਜਾਂ ਹੁੱਕ ਵਿੱਚ ਇੱਕ ਜਾਂ ਇੱਕ ਤੋਂ ਵੱਧ ਭੌਣੀਆਂ ਇੱਕ ਬਲਾਕ ਦੇ ਰੂਪ ਵਿੱਚ ਹੋ ਸਕਦੇ ਹਨ ਅਤੇ ਭਾਰ ਚੁੱਕਣ ਇਸ ਨੂੰ ਕਈ ਗੁਣਾ ਹਲਕਾ ਕਰ ਸਕਦੇ ਹਨ।

ਕ੍ਰੇਨ ਦੀ ਤਾਰ ਦੁਆਰਾ ਲਮਕ ਰਿਹਾ ਭੌਣੀ ਨਾਲ ਜੁੜਿਆ ਕੁੰਡਾ

ਇਹ ਵੀ ਦੇਖੋ

[ਸੋਧੋ]
  • Hoist (device) - ਭਾਰ ਚੁੱਕਣ ਜਾਂ ਘਟਾਉਣ ਲਈ ਵਰਤਿਆ ਜਾਣ ਵਾਲਾ ਉਪਕਰਣ
  • Crane (machine) - ਮਸ਼ੀਨ ਦੀ ਕਿਸਮ
  • Wire rope - ਧਾਤੂ ਰੱਸੀ
  • Chain - ਜੁਡ਼ੇ ਲਿੰਕਾਂ ਦੀ ਲਡ਼ੀ ਜੋ ਆਮ ਤੌਰ 'ਤੇ ਧਾਤ ਦੇ ਬਣੇ ਹੁੰਦੇ ਹਨ
  • Rope - ਬਰੇਡਡ ਸਟ੍ਰੈਂਡ ਦੀ ਲੰਬਾਈ

ਹਵਾਲੇ

[ਸੋਧੋ]