ਲਹੂ ਭਿੱਜੇ ਪੱਤਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਹੂ ਭਿੱਜੇ ਪੱਤਰੇ
ਲੇਖਕਇੰਦਰਾ ਗੋਸਵਾਮੀ
ਦੇਸ਼ਭਾਰਤ
ਭਾਸ਼ਾਪੰਜਾਬੀ (ਗੁਰਮੁਖੀ)
ਵਿਧਾਨਾਵਲ
ਪ੍ਰਕਾਸ਼ਨ1944 ਈ:
ਮੀਡੀਆ ਕਿਸਮਪੰਜਾਬੀ ਅਕਾਦਮੀ ਦਿੱਲੀ

ਲਹੂ ਭਿੱਜੇ ਪੱਤਰੇ ਇੰਦਰਾ ਗੋਸਵਾਮੀ ਦਾ ਲਿਖਿਆ ਨਾਵਲ ਹੈ, ਜਿਸ ਦਾ ਪੰਜਾਬੀ ਵਿੱਚ ਅਨੁਵਾਦ ਰਬਿੰਦਰ ਸਿੰਘ ਬਾਠ ਨੇ ਕੀਤਾ ਹੈ। ਇਹ ਨਾਵਲ ਪਹਿਲੀ ਵਾਰ 2004 ਵਿੱਚ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਛਾਪਿਆ ਗਿਆ ਹੈ। ਇਸ ਨਾਵਲ ਦਾ ਵਿਸ਼ਾ 1984 ਵਿੱਚ ਦਿੱਲੀ ਵਿੱਚ ਹੋਇਆ ਸਿੱਖਾਂ ਦਾ ਕਤਲੇਆਮ ਅਤੇ ਸਾਕਾ ਨੀਲਾ ਤਾਰਾ ਨਾਲ ਹੈ। ਇਸ ਨਾਵਲ ਦਾ ਅਨੁਵਾਦ ਅਸਾਮੀ ਤੋਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋ ਚੁੱਕਿਆ ਹੈ।

ਨਾਵਲ ਦੇ ਪਾਤਰ[ਸੋਧੋ]

  • ਮੈਂ

ਹਵਾਲੇ[ਸੋਧੋ]