ਲਾਬਰਾਡੋਰ ਸਾਗਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਾਬਰਾਡੋਰ ਸਾਗਰ
Labrador Sea
ਪਾਮਿਊਤ, ਗਰੀਨਲੈਂਡ ਦੇ ਤਟ ਵਿਖੇ ਲਾਬਰਾਡੋਰ ਸਾਗਰ ਸੂਰਜ ਡੁੱਬਣ ਮਗਰੋਂ
ਗੁਣਕ 61°N 56°W / 61°N 56°W / 61; -56 (Labrador Sea)
ਚਿਲਮਚੀ ਦੇਸ਼ ਕੈਨੇਡਾ, ਗਰੀਨਲੈਂਡ
ਵੱਧ ਤੋਂ ਵੱਧ ਲੰਬਾਈ ca. ੧,੦੦੦ km ( mi)
ਵੱਧ ਤੋਂ ਵੱਧ ਚੌੜਾਈ ca. ੯੦੦ km ( mi)
ਖੇਤਰਫਲ ੮,੪੧,੦੦੦ km2 ( sq mi)
ਔਸਤ ਡੂੰਘਾਈ ੧,੮੯੮ m ( ft)
ਵੱਧ ਤੋਂ ਵੱਧ ਡੂੰਘਾਈ ੪,੩੧੬ m ( ft)
ਹਵਾਲੇ [੧][੨]

ਲਾਬਰਾਡੋਰ ਸਾਗਰ (ਫ਼ਰਾਂਸੀਸੀ: mer du Labrador) ਲਾਬਰਾਡੋਰ ਪਰਾਇਦੀਪ ਅਤੇ ਗਰੀਨਲੈਂਡ ਵਿਚਕਾਰ ਉੱਤਰੀ ਅੰਧ ਮਹਾਂਸਾਗਰ ਦੀ ਇੱਕ ਸ਼ਾਖਾ ਹੈ। ਇਸਦੇ ਪਾਸੇ ਦੱਖਣ-ਪੱਛਮ, ਉੱਤਰ-ਪੱਛਮ ਅਤੇ ਉੱਤਰ-ਪੂਰਬ ਵੱਲ ਮਹਾਂਦੀਪੀ ਸ਼ੈਲਫ਼ਾਂ ਨਾਲ਼ ਲੱਗਦੇ ਹਨ। ਉੱਤਰ ਵੱਲ ਇਹ ਡੇਵਿਸ ਪਣਜੋੜ ਰਾਹੀਂ ਬੈਫ਼ਿਨ ਖਾੜੀ ਨਾਲ਼ ਜਾ ਲੱਗਦਾ ਹੈ।[੩] ਇਸਨੂੰ ਅੰਧ ਮਹਾਂਸਾਗਰ ਦਾ ਕੰਨੀ ਦਾ ਸਮੁੰਦਰ ਦੱਸਿਆ ਜਾਂਦਾ ਹੈ।[੪][੫]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ