ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ
ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ | |||
---|---|---|---|
ਪੰਜਾਬ ਟੈਕਨੀਕਲ ਯੂਨੀਵਰਸਿਟੀ | |||
| |||
ਸਥਾਨ | ਲਹਿਰਾਗਾਗਾ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਸ਼੍ਰੀ ਸਾਂਈ ਐਜੂਕੇਸ਼ਨਲ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ | ||
ਸਥਾਪਨਾ | 2006 | ||
Postgraduates | ਐਮ. ਏ |
ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ ਨੂੰ ਸਾਲ 2006 ਵਿੱਚ ਸ਼੍ਰੀ ਸਾਂਈ ਐਜੂਕੇਸ਼ਨਲ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਲਹਿਰਾਗਾਗਾ ਵੱਲੋਂ ਸਥਾਪਿਤ ਕੀਤਾ ਗਿਆ ਸੀ।[1]
ਕੋਰਸ[ਸੋਧੋ]
ਕਾਲਜ ਵਿੱਚ ਡੀ.ਸੀ.ਏ, ਬੀ.ਸੀ.ਏ, ਐਮ.ਐਸਸੀ, ਐਮ-ਟੈਕ, ਐਮ.ਬੀ.ਏ, ਬੀ.ਟੈਕ ਵਰਗੇ ਤਕਨੀਕੀ ਕੋਰਸਾਂ ਤੋਂ ਇਲਾਵਾ ਰਵਾਇਤੀ ਬੀ.ਏ, ਐਮ. ਏ, ਸਿੱਖਿਆ ਦੇ ਕੋਰਸ ਦੀ ਵੀ ਸਿੱਖਿਆ ਦਿਤੀ ਜਾਂਦੀ ਹੈ।
ਸਹੂਲਤਾਂ[ਸੋਧੋ]
ਕਾਲਜ ਦੀ ਇਮਾਰਤ ਖੁੱਲ੍ਹੀ ਹਵਾਦਾਰ ਅਤੇ ਪੜ੍ਹਾਈ ਲਈ ਯੋਗ ਵਾਤਾਵਰਣ ਵਾਲੀ ਹੈ। ਆਧੁਨਿਕ ਕੰਪਿਊਟਰ ਪ੍ਰਣਾਲੀ, ਇੰਟਰਨੈੱਟ ਆਦਿ ਦੀ ਸਹੂਲਤ ਹੈ।
ਹਵਾਲੇ[ਸੋਧੋ]
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-06-29. Retrieved 2018-02-02.
{{cite web}}
: Unknown parameter|dead-url=
ignored (help)
ਕੈਟੇਗਰੀਆਂ:
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- CS1 errors: unsupported parameter
- Articles using infobox templates with no data rows
- Pages using infobox settlement with unknown parameters
- Pages using infobox settlement with missing country
- Pages using infobox settlement with no coordinates
- ਪੰਜਾਬ, ਭਾਰਤ ਵਿੱਚ ਯੂਨੀਵਰਸਿਟੀਆਂ ਅਤੇ ਕਾਲਜ
- ਸਿੱਖਿਆ ਅਦਾਰੇ