ਲਾਲਕੂੰਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾਲਕੁਆਂ ਭਾਰਤ ਦੇ ਉੱਤਰਾਖੰਡ ਰਾਜ ਦੇ ਨੈਨੀਤਾਲ ਜ਼ਿਲ੍ਹੇ ਦੀ ਇੱਕ ਨਗਰ ਪੰਚਾਇਤ ਹੈ।

ਭੂਗੋਲ[ਸੋਧੋ]

ਇਹ ਨੈਨੀਤਾਲ ਰੋਡ 'ਤੇ ਬਰੇਲੀ ਤੋਂ 80 ਕਿਲੋਮੀਟਰ, ਰੁਦਰਪੁਰ ਤੋਂ 24 ਕਿਲੋਮੀਟਰ, ਪੰਤਨਗਰ ਹਵਾਈ ਅੱਡੇ ਤੋਂ 6 ਕਿਲੋਮੀਟਰ ਅਤੇ ਹਲਦਵਾਨੀ ਤੋਂ 16 ਕਿਲੋਮੀਟਰ ਦੂਰ ਸਥਿਤ ਹੈ।

ਹਵਾਲੇ[ਸੋਧੋ]