ਸਮੱਗਰੀ 'ਤੇ ਜਾਓ

ਲਾਲਾ ਅਮਰਨਾਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਲਾ ਅਮਰਨਾਥ
1936 ਵਿੱਚ ਲਾਰਡ ਦੇ ਮੈਦਾਨ ਵਿੱਚ ਅਮਰਨਾਥ ਬੱਲੇਬਾਜ਼ੀ ਸਮੇਂ
ਨਿੱਜੀ ਜਾਣਕਾਰੀ
ਜਨਮ(1911-09-11)ਸਤੰਬਰ 11, 1911
ਕਪੂਰਥਲਾ, ਪੰਜਾਬ
ਮੌਤ5 ਅਗਸਤ 2000(2000-08-05) (ਉਮਰ 88)
ਨਵੀਂ ਦਿੱਲੀ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ (ਮੱਧਮ ਗਤੀ ਨਾਲ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਕ੍ਰਿਕਟ ਪਹਿਲੇ ਦਰਜੇ ਦੀ ਕ੍ਰਿਕਟ
ਮੈਚ 24 184
ਦੌੜਾ ਬਣਾਈਆਂ 878 10,426
ਬੱਲੇਬਾਜ਼ੀ ਔਸਤ 24.38 41.37
100/50 1/4 31/59
ਸ੍ਰੇਸ਼ਠ ਸਕੋਰ 118 262
ਗੇਂਦਾਂ ਪਾਈਆਂ 4241 29,474
ਵਿਕਟਾਂ 45 463
ਗੇਂਦਬਾਜ਼ੀ ਔਸਤ 32.91 22.98
ਇੱਕ ਪਾਰੀ ਵਿੱਚ 5 ਵਿਕਟਾਂ 2 19
ਇੱਕ ਮੈਚ ਵਿੱਚ 10 ਵਿਕਟਾਂ 0 3
ਸ੍ਰੇਸ਼ਠ ਗੇਂਦਬਾਜ਼ੀ 5/96 7/27
ਕੈਚਾਂ/ਸਟੰਪ 13 96/2
ਸਰੋਤ: Cricinfo

ਲਾਲਾ ਅਮਰਨਾਥ ਜਾਂ ਨਾਨਿਕ ਅਮਰਨਾਥ ਭਾਰਤ ਦੇ ਕ੍ਰਿਕਟ ਦੇ ਖਿਡਾਰੀ ਸਨ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਟੈਸਟ ਕ੍ਰਿਕਟ ਵਿੱਚ ਭਾਰਤ ਵੱਲੋਂ ਪਹਿਲਾ ਸੈਂਕਡ਼ਾ ਬਣਾਇਆ ਸੀ।[1] ਉਹ ਭਾਰਤ ਦੇ ਪਹਿਲੇ ਆਲ-ਰਾਊਂਡਰ ਸਨ ਜਿਸ ਨੇ ਬੱਲੇਬਾਜ਼ੀ ਤੋਂ ਇਲਾਵਾ ਗੇਂਦ ਨਾਲ ਵੀ ਵਿਰੋਧੀਆਂ ਨੂੰ ਪਰੇਸ਼ਾਨ ਕਰੀ ਰੱਖਿਆ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਖੇਡ ਦੇ ਖੇਤਰ ਵਿੱਚ ਪਦਮ ਭੂਸ਼ਨ ਦੁਆਰਾ ਵੀ ਸਨਮਾਨਿਤ ਕੀਤਾ ਗਿਆ। ਅਮਰਨਾਥ ਦਿੱਲੀ ਦੇ ਰਹਿਣ ਵਾਲੇ ਸਨ।
ਲਾਲਾ ਅਮਰਨਾਥ ਦੀ ਮੌਤ 5 ਅਗਸਤ 2000 ਨੂੰ 88 ਸਾਲ ਦੀ ਉਮਰ ਵਿੱਚ ਨਵੀਂ ਦਿੱਲੀ ਵਿੱਚ ਹੋਈ।

ਹਵਾਲੇ

[ਸੋਧੋ]