ਸਮੱਗਰੀ 'ਤੇ ਜਾਓ

ਲਾਲਾ ਜਮੀਅਤ ਰਾਏ ਸੁਨਾਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾਲਾ ਜਮੀਅਤ ਰਾਏ: ਜਾਣ ਪਛਾਣ ਬਿਕਰਮਾਜੀਤ ਦੇ ਸਿੰਘਾਸਨ ਦੀਆਂ 32 ਪੁਤਲੀਆਂ ਦੀਆਂ ਇਕ ਕਹਾਣੀਆਂ ਇਸ ਤਰਾਂ ਸੰਪੂਰਨ ਹੁੰਦੀਆਂ ਹਨ। ਜੋ ਵੀ ਕੋਈ ਇਸ ਨੂੰ ਪੜੇਗਾ ਵਿਚਾਰੇਗਾ ਉਸ ਅੰਦਰ ਧਰਮ ਦੀ ਰੀਤ ਜਰੂਰ ਵਧੇਗੀ ਜਿਸ ਤਰ੍ਹਾਂ ਦੀ ਮੇਰੀ ਬੁੱਧ ਸੀ ਉਸ ਤਰ੍ਹਾਂ ਇਹ ਕਹਾਣੀ ਮੈਂ ਵਰਣਨ ਕਰ ਦਿੱਤੀਆਂ ਹਨ ਆਪਣੇ ਹਿਰਦੇ ਵਿੱਚ ਗੁਰੂ ਦਾ ਨਾਮ ਆਦੀ ਤੂੰ ਅੰਤ ਤੱਕ ਕਿਆ ਆਇਆ ਹੈ ਸਭ ਥਾਵਾਂ ਛੱਡ ਕੇ ਹੇ ਪਰਮਾਤਮਾ ਮੈਂ ਤੇਰੀ ਸ਼ਰਨ ਆਇਆ ਹਾਂ ਦਾਸ ਜਮੀਰ ਤਰਾਏ ਤੇ ਆਪ ਜੀ ਦੀ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਨਗਰ ਬਠਿੰਡਾ ਮੇਰਾ ਵਤਨ ਹੈ ਅਤੇ ਹੁਣ ਮੈਂ ਸੁਣਾਊ ਵਾਸੀ ਹਾਂ ਮੇਰਾ ਵੰਸ ਪੂਰੀ ਵੰਸ ਵਿੱਚੋਂ ਹੈ ਮੇਰੀ ਐਡੀ ਬੁੱਧ ਕਿੱਥੇ ਹੈ ਜੋ ਮੈਂ ਤੇਰੀ ਸੁਬਰ ਦਾ ਕੋਈ ਵਰਨਣ ਕਰ ਸਕਾਂ ਇਹ ਤੇਰੀ ਹੀ ਕੋਈ ਦੈ ਦ੍ਰਿਸ਼ਟੀ ਸੀ ਕਿ ਮੈਂ ਇਹ ਕਥਾਵਾਂ ਉਚਾਰ ਸਕਿਆ ਹਾਂ ਛੰਦ ਦੋਹਰੇ ਅਤੇ ਕਬਿੱਤ ,ਅੜਿੱਲ, ਸਵਈਏ, ਚੌਪਈਆਂ ਜਿਹੋ ਜਿਹੀ ਮੇਰੀ ਬੁੱਧ ਸੀ ਉਸ ਤਰ੍ਹਾਂ ਵਰਨਣ ਕੀਤੀਆਂ ਹਨ ਇਸ ਗ੍ਰੰਥ ਦਾ ਨਾਮ ਸਿੰਘਾਸਨ ਬਤੀਸੀ ਹੈ

ਤੂੰ ਮੇਰੇ ਤੇ ਅਪਾਰ ਕਿਰਪਾ ਕੀਤੀ ਹੈ 1837 ਦੇ ਸੱਤਵੇਂ ਮਹੀਨੇ ਦੀ ਤ੍ਰਿਉਦਸੀ ਤਿਥੀ ਦਿਨ ਐਤਵਾਰ ਨੂੰ ਇਹ ਹੱਥ ਲਿਖਤ ਸੰਪੂਰਨ ਹੋਈ ਇਸ ਤਰ੍ਹਾਂ ਬਿਕਰਮਾਜੀਤ ਬੱਤੀ ਕਹਾਣੀਆਂ ਸੰਪੂਰਨ ਹੋਈਆਂ ਜੋ ਵੀ ਕੋਈ ਇਸ ਗ੍ਰੰਥ ਨੂੰ ਬਰੀਤ ਨਾਲ ਪੜੇਗਾ ਜੇ ਕੋਈ ਅੱਖਰ ਵੱਧ ਘੱਟ ਹੋਵੇ ਉਹ ਕਿਰਪਾ ਕਰਕੇ ਮੈਨੂੰ ਖਿਮਾ ਕਰ ਦੇਣਾ ਅਤੇ ਆਪ ਸੋਧ ਕੇ ਲਿਖ ਲੈਣਾ ਮੇਰੀ ਇਹ ਦੇਹ ਤਾਂ ਔਗੁਣ ਭਰੀ ਹੈ ਇਹ ਦਾਸ ਦੀ ਇਹ ਬੇਨਤੀ ਸਵੀਕਾਰ ਕਰਨਾ ਅਤੇ ਮੇਰੇ ਪਰਦੇ ਰੱਖ ਲੈਣਾ ਹੇ ਪ੍ਰਭੂ ਪਰਮਾਤਮਾ ਮੇਰੇ ਤੇ ਇਸੇ ਤਰ੍ਹਾਂ ਦੀ ਕਿਰਪਾ ਦ੍ਰਿਸ਼ਟੀ ਰੱਖਣਾ ਇਹ ਅਗਮੀ ਪੁਰਖ ਮੇਰੀਆਂ ਭੁੱਲਾਂ ਖਿਮਾ ਕਰਨਾ ਸਭਨਾਂ ਨੂੰ ਵਿਸਥਾਰ ਕੇ ਇੱਕ ਤੇਰਾ ਹੀ ਦਿਨ ਰਾਤ ਸਿਮਰਨ ਕਰਾਂ ਤੂੰ ਹੀ ਸਭ ਦੇ ਪਰਦੇ ਰੱਖਣ ਵਾਲਾ ਹੈ ਬਸ ਤੇਰੇ ਅੱਗੇ ਮੇਰੀ ਇਹੀ ਅਰਦਾਸ ਹੈ ਇਸ ਤਰ੍ਹਾਂ ਇਹ ਗ੍ਰੰਥ ਇਹ ਗ੍ਰੰਥ ਸਿੰਘਾਸਨ ਬੱਤੀ ਸੀ ਸੰਪੂਰਨ ਹੁੰਦਾ ਹੈ