ਲਾਲ ਚੈਂਬਰ ਦਾ ਸੁਪਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਲ ਚੈਂਬਰ ਦਾ ਸੁਪਨਾ
紅樓夢  
Hongloumeng2.jpg
ਲੇਖਕ Cao Xueqin
ਦੇਸ਼ ਚੀਨ
ਭਾਸ਼ਾ ਚੀਨੀ
ਵਿਧਾ ਨਾਵਲ, ਪਰਿਵਾਰ ਗਾਥਾ
ਪ੍ਰਕਾਸ਼ਨ ਮਾਧਿਅਮ Scribal copies/Print

ਲਾਲ ਚੈਂਬਰ ਦਾ ਸੁਪਨਾ ਚੀਨ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ਵਿੱਚੋਂ ਇੱਕ ਹੈ। ਇਹ ਕ਼ਿੰਗ ਬੰਸ਼ ਦੌਰਾਨ 18ਵੀਂ ਸਦੀ ਦੇ ਮੱਧ ਵਿੱਚ ਲਿਖਿਆ ਗਿਆ ਸੀ। ਇਹ ਚੀਨੀ ਸਾਹਿਤ ਦਾ ਇੱਕ ਸ਼ਾਹਕਾਰ ਮੰਨਿਆ ਗਿਆ ਹੈ ਅਤੇ ਆਮ ਤੌਰ ਤੇ ਚੀਨੀ ਗਲਪ ਦੀ ਚੋਟੀ ਦੀ ਰਚਨਾ ਸਵੀਕਾਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਸਮਰਪਿਤ ਅਧਿਐਨ ਦੇ ਖੇਤਰ ਨੂੰ "ਰੈੱਡਸ਼ਾਸ਼ਤਰ" ਕਹਿੰਦੇ ਹਨ।