ਸਮੱਗਰੀ 'ਤੇ ਜਾਓ

ਲਾਲ ਰਿਫਲੈਕਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾਲ ਰਿਫਲੈਕਸ ਅੱਖ ਦੇ ਪਿਛਲੇ ਹਿੱਸੇ,ਜਾਂ ਫ਼ੰਡਸ, ਤੋਂ ਪ੍ਰਕਾਸ਼ ਦੀ ਲਾਲ-ਸੰਤਰੇ ਰੰਗ ਦੀ ਰਿਫਲਿਕਸ਼ਨ ਨੂੰ ਦਰਸਾਉਂਦਾ ਹੈ ਜੋ ਓਪਥੈਲਮੋਸਕੋਪ ਜਾਂ ਰੈਟੀਨੋਸਕੋਪ ਦੀ ਵਰਤੋਂ ਨਾਲ ਵਿਖਦੀ ਹੈ।