ਲਾ ਕਾਲਾਓਰਾ ਦਾ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾ ਕਾਲਾਹੋਰਾ ਦਾ ਕਿਲਾ
Castillo de la Calahorra
ਸਥਿਤੀਲਾ ਕਾਲਾਹੋਰਾ, ਸਪੇਨ
ਉਚਾਈ112 m
ਉਸਾਰੀ1509 ਅਤੇ 1512 ਦੌਰਾਨ
Invalid designation
ਦਫ਼ਤਰੀ ਨਾਮ: Castillo Bellver
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1509 ਅਤੇ 1512 ਦੌਰਾਨ[1]

ਲਾ ਕਾਲਾਹੋਰਾ ਦਾ ਕਿਲਾ (ਸਪੇਨੀ ਭਾਸ਼ਾ: Castillo de La Calahorra)) ਇੱਕ ਕਿਲਾ ਹੈ ਜਿਹੜਾ ਕਿ ਸਪੇਨ ਵਿੱਚ ਲਾ ਕਾਲਾਹੋਰਾ ਵਿੱਚ ਸਥਿਤ ਹੈ। ਇਹ ਸੇਰਾ ਨੇਵਾਦਾ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ। ਇਹ 1509 ਅਤੇ 1512 ਦੌਰਾਨ ਬਣਾਇਆ ਗਇਆ। ਇਹ ਇਟਲੀ ਦੇ ਪਹਿਲੇ ਪੁਨਰਜਾਗਰਨ ਦਾ ਕਿਲਾ ਹੈ ਜਿਹੜਾ ਇਟਲੀ ਤੋਂ ਬਾਹਰ ਬਣਿਆ।[2] ਇਸਨੂੰ 1922ਵਿੱਚ ਬਿਏਨ ਦੇ ਇੰਤਰੇਸ ਕੂਲਤੂਰਾਲ ਵਿੱਚ ਸ਼ਾਮਿਲ ਕੀਤਾ ਗਇਆ।

ਬਾਹਰੀ ਲਿੰਕ[ਸੋਧੋ]

ਫਰਮਾ:Commonscat-inline

ਗੁਣਕ: 37°11′0″N 3°3′55″W / 37.18333°N 3.06528°W / 37.18333; -3.06528

ਹਵਾਲੇ[ਸੋਧੋ]