ਲਿਓ ਵਿਗੋਤਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਿਓ ਵਿਗੋਤਸਕੀ
ਜਨਮ ਨਵੰਬਰ 17, 1896(1896-11-17)
ਓਰਸ਼ਾ, ਰੂਸੀ ਸਾਮਰਾਜ, ਹੁਣ ਬੇਲਾਰੂਸ ਵਿੱਚ
ਮੌਤ ਜੂਨ 11, 1934(1934-06-11) (ਉਮਰ 37)
ਮਾਸਕੋ, ਸੋਵੀਅਤ ਸੰਘ
ਕੌਮੀਅਤ ਰੂਸੀ
ਖੇਤਰ ਮਨੋਵਿਗਿਆਨ
ਜ਼ਿਕਰਯੋਗ ਵਿਦਿਆਰਥੀ ਅਲੈਗਜ਼ੈਂਡਰ ਲੂਰੀਆ
ਮਸ਼ਹੂਰ ਕਰਨ ਵਾਲੇ ਖੇਤਰ ਸਭਿਆਚਾਰਕ-ਇਤਿਹਾਸਕ ਮਨੋਵਿਗਿਆਨ, ਅਤਿਨੇੜਲੇ ਵਿਕਾਸ ਦਾ ਖ਼ੇਤਰ
ਪ੍ਰਭਾਵਿਤ ਵਿਗੋਤਸਕੀ ਸਰਕਲ,
ਜੀਵਨ ਸਾਥੀ ਰੋਜ਼ਾ ਨੋਏਵਨਾ ਵਿਗੋਦਸਕਾਇਆ (ਜਨਮ ਵੇਲੇ ਸੇਮਖੋਵਾ)
ਅਲਮਾ ਮਾਤਰ ਮਾਸਕੋ ਸਟੇਟ ਯੂਨੀਵਰਸਿਟੀ, ਸ਼ਾਨੀਆਵਸਕੀ ਓਪਨ ਯੂਨੀਵਰਸਿਟੀ

ਲਿਓ ਸੇਮਿਓਨੋਵਿੱਚ ਵਿਗੋਤਸਕੀ (ਰੂਸੀ: Лев Семёнович Вы́готский or Выго́тский, ਜਨਮ ਸਮੇਂ Лев Симхович Выгодский (ਲਿਓ ਸਿਮਖੋਵਿੱਚ ਵਿਗੋਤਸਕੀ) (17 ਨਵੰਬਰ [ਪੁ.ਤ. 5 ਨਵੰਬਰ] 1896 – 11 ਜੂਨ 1934) ਇੱਕ ਸੋਵੀਅਤ ਬੇਲਾਰੂਸੀ ਮਨੋਵਿਗਿਆਨੀ, ਮਨੁੱਖੀ ਸਭਿਆਚਾਰਕ ਅਤੇ ਜੈਵ-ਸਮਾਜਿਕ ਵਿਕਾਸ ਦੇ ਸਿਧਾਂਤ ਦਾ ਬਾਨੀ ਵਿਗੋਤਸਕੀ ਸਰਕਲ ਦਾ ਆਗੂ ਸੀ।