ਸਮੱਗਰੀ 'ਤੇ ਜਾਓ

ਲਿਥੁਆਨੀਆਈ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਥੁਆਨੀਆਈ
lietuvių kalba
ਜੱਦੀ ਬੁਲਾਰੇਲਿਥੁਆਨੀਆ
Native speakers
30 ਲੱਖ (2012)[1]
Default
  • ਲਿਥੁਆਨੀਆਈ
ਲਾਤੀਨੀ ਲਿਪੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਲਿਥੁਆਨੀਆ
ਯੂਰਪੀ ਸੰਘ
ਭਾਸ਼ਾ ਦਾ ਕੋਡ
ਆਈ.ਐਸ.ਓ 639-1lt
ਆਈ.ਐਸ.ਓ 639-2lit
ਆਈ.ਐਸ.ਓ 639-3Either:
lit – ਆਧੁਨਿਕ ਲਿਥੁਆਨੀਆਈ
olt – ਪੁਰਾਣੀ ਲਿਥੁਆਨੀਆਈ
Glottologlith1251
ਭਾਸ਼ਾਈਗੋਲਾ54-AAA-a

ਲਿਥੁਆਨੀਆਈ ਭਾਸ਼ਾ (lietuvių kalba) ਲਿਥੁਆਨੀਆ ਦੀ ਸਰਕਾਰੀ ਭਾਸ਼ਾ ਹੈ ਅਤੇ ਯੂਰਪੀ ਸੰਘ ਦੀ ਇੱਕ ਮਾਨਤਾ ਪ੍ਰਾਪਤ ਭਾਸ਼ਾ ਹੈ। ਇਸਨੂੰ ਲਿਥੁਆਨੀਆ ਵਿੱਚ ਤਕਰੀਬਨ 29 ਲੱਖ ਲੋਕ[2] ਅਤੇ ਹੋਰਨਾਂ ਦੇਸ਼ਾਂ ਵਿੱਚ ਤਕਰੀਬਨ 200,000 ਲੋਕ ਬੋਲਦੇ ਹਨ। ਇਸਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਂਦਾ ਹੈ। .[3]

ਹਵਾਲੇ

[ਸੋਧੋ]