ਲਿੰਵਿਗ ਸਕਸੈਸਫੁਲੀ ਫਾਊਂਡੇਸ਼ਨ ਲੁਧਿਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਿੰਵਿਗ ਸਕਸੈਸਫੁਲੀ ਫਾਊਂਡੇਸ਼ਨ ਲੁਧਿਆਣਾ ਲਿੰਵਿਗ ਸਕਸੈਸਫੁਲੀ ਫਾਊਂਡੇਸ਼ਨ ਲੁਧਿਆਣਾ ਸਕੂਲ ਅਤੇ ਕਾਲਜ ਪੱਧਰ ਦੇ ਵਿਦਿਆਥੀਆਂ ਵਿੱਚ ਸ਼ਖ਼ਸੀਅਤ ਉਸਾਰੀ ਦਾ ਚਾਅ ਪੈਂਦਾ ਕਰਨ ਲਈ ਯਤਨਸ਼ੀਲ ਸੰਸ਼ਥਾ ਹੈ। ਗੁਰਬਾਣੀ ਦੀ ਸਰਬਸਾਂਝੀ ਵਿਚਾਰਧਾਰਾ ਪ੍ਰਚਾਰਣ ਅਤੇ ਪੰਜਾਬੀ ਵਿਰਸੇ ਤੇ ਮਾਣ ਪ੍ਰਤੀਮਾਨ ਪੈਦਾ ਕਰਨ ਲਈ ਗੈਰ-ਸਰਕਾਰੀ ਸਮਾਜਕ ਸੰਸਥਾਂ ਹੈ।