ਲੀਓ ਲੋਵੈਨਥਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੀਓ ਲੋਵੈਨਥਾਲ (3 ਨਵੰਬਰ 1900 – 21 ਜਨਵਰੀ 1993) ਇੱਕ ਜਰਮਨ ਸਮਾਜ ਵਿਗਿਆਨੀ ਸੀ ਜੋ ਕਿ ਫਰੈਂਕਫਰਟ ਸਕੂਲ ਨਾਲ ਸੰਬੰਧਿਤ ਸੀ।