ਲੀਸਿੰਗ-ਇਸ਼ੀ ਸਮਝੌਤਾ
ਦਿੱਖ
(ਲੀਸਿੰਗ-ਇਸ਼ੀ ਸਮਝੋਤਾ ਤੋਂ ਮੋੜਿਆ ਗਿਆ)
ਦਸਤਖ਼ਤ ਹੋਏ | 2 ਨਵੰਬਰ 1917 |
---|---|
ਟਿਕਾਣਾ | ਅਮਰੀਕਾ |
ਲਾਗੂ | 2 ਨਵੰਬਰ 1917 |
ਦਸਤਖ਼ਤੀਏ | ਅਮਰੀਕਾ ਜਾਪਾਨ |
ਬੋਲੀਆਂ | ਅੰਗਰੇਜ਼ੀ ਅਤੇ ਜਾਪਾਨੀ ਭਾਸ਼ਾ |
ਲੀਸਿੰਗ-ਇਸ਼ੀ ਸਮਝੋਤਾ ਜੋ ਕਿ ਅਮਰੀਕਾ ਅਤੇ ਜਾਪਾਨ ਦੇ ਵਿਚਕਾਰ 2 ਨਵੰਬਰ 1917 ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਰਾਬਰਟ ਲੀਸਿੰਗ ਅਤੇ ਜਾਪਾਨੀ ਰਾਜਦੂਤ ਇਸ਼ੀ ਕੂਕੀ ਵਿੱਚ ਹੋਇਆ। ਇਸ ਸਮੇਂ ਦੌਰਾਨ ਰੂਸ ਵਿੱਚ ਬੋਲਸ਼ੇਵਿਕ ਕ੍ਰਾਂਤੀ ਹੋਣ ਕਾਰਨ ਚੀਨ ਵਿੱਚ ਰੂਸ ਦਾ ਪ੍ਰਭਾਵ ਸਮਾਪਤ ਹੋ ਗਿਆ। ਰੂਸ ਦੇ ਅਲੱਗ ਹੁੰਦੇ ਹੀ ਜਾਪਾਨ ਨੇ ਰੂਸ ਦੇ ਪ੍ਰਭਾਵ ਖੇਤਰਾਂ 'ਤੇ ਆਪਣਾ ਅਧਿਕਾਰ ਸਮਾਪਤ ਕਰ ਲਿਆ।[1]
ਸ਼ਰਤਾਂ
[ਸੋਧੋ]ਅਮਰੀਕਾ ਨੇ ਨੇੜਤਾ ਦੇ ਅਧਾਰ 'ਤੇ ਚੀਨ ਵਿੱਚ ਜਾਪਾਨ ਦੇ ਵਿਸ਼ੇਸ਼ ਹਿੱਤਾਂ ਅਤੇ ਅਧਿਕਾਰਾਂ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ।
ਹਵਾਲੇ
[ਸੋਧੋ]- ↑ Tuchman, Stilwell and the American Experience in China 1911-1945, page 48