ਲੀ ਗੁਰਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੀ ਗੁਰਗਾ (ਸ਼ਿਕਾਗੋ, ਇਲੀਨੋਇਸ ਵਿੱਚ 28 ਜੁਲਾਈ 1949 ਨੂੰ ਜਨਮ) ਇੱਕ ਇਨਾਮ ਜੇਤੂ ਅਮਰੀਕੀ ਹਾਇਕੂ ਕਵੀ ਹੈ। 1997 ਵਿੱਚ ਉਹਨੇ ਅਮਰੀਕਾ ਦੀ ਹਾਇਕੂ ਸੋਸਾਇਟੀ ਦੇ ਪ੍ਰਧਾਨ ਵਜੋਂ ਕਾਰਜ ਕੀਤਾ।[1] ਉਹ 2002 ਤੋਂ 2006 ਤੱਕ 'ਮਾਡਰਨ ਹਾਇਕੂ' ਪਤ੍ਰਿਕਾ ਦੇ ਸੰਪਾਦਕ ਸਨ, ਅਤੇ ਮਾਡਰਨ ਹਾਇਕੂ ਪ੍ਰੈੱਸ ਦਾ ਵਰਤਮਾਨ ਸੰਪਾਦਕ ਹੈ। ਉਹ ਲਿੰਕਨ, ਇਲੀਨੋਇਸ ਵਿੱਚ ਰਹਿੰਦਾ ਹੈ ਜਿੱਥੇ ਉਹ ਇੱਕ ਦੰਦ ਚਿਕਿਤਸਕ ਵਜੋਂ ਕੰਮ ਕਰਦਾ ਹੈ।[2][3] ਲੀ ਗੁਰਗਾ ਜਾਪਾਨੀ ਹਾਇਕੂ ਦੇ ਅੰਗਰੇਜ਼ੀ ਅਨੁਵਾਦ ਵਿੱਚ ਵੀ ਸਰਗਰਮ ਹੈ ਅਤੇ ਐਡੋ ਕਾਲ ਦੇ ਇੱਕ ਜਾਪਾਨੀ ਕਵੀ, ਮਾਤਸੂਓ ਬਾਸ਼ੋ ਨੂੰ ਆਪਣੇ ਪ੍ਰਮੁੱਖ ਪ੍ਰੇਰਨਾ ਸਰੋਤਾਂ ਵਿੱਚ ਗਿਣਦਾ ਹੈ।[4]

ਰਚਨਾਵਾਂ[ਸੋਧੋ]

  • a mouse pours out (1988)
  • The Measure of Emptiness (1991)
  • dogs barking (1996)
  • In and Out of Fog (1997)
  • Fresh Scent (1998)

ਬਾਹਰਲੇ ਲਿੰਕ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]