ਸਮੱਗਰੀ 'ਤੇ ਜਾਓ

ਲੁਡਵਿਗ ਵਿਟਗਨਸਟਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੁਡਵਿਗ ਵਿਟਗਨਸਟਾਈਨ
photograph
ਵਿਟਗਨਸਟਾਈਨ (ਸੱਜਿਓਂ ਦੂਜਾ),
1920 ਦੀਆਂ ਗਰਮੀਆਂ
ਜਨਮ26 ਅਪਰੈਲ 1889
ਵਿਆਨਾ, ਆਸਟਰੀਆ
ਮੌਤ29 ਅਪਰੈਲ 1951 (ਉਮਰ 62)
ਕੈਮਬਰਿਜ, ਇੰਗਲੈਂਡ
ਮੌਤ ਦਾ ਕਾਰਨਪਰੋਸਟੇਟ ਕੈਂਸਰ
ਕਾਲ20th century philosophy
ਸਕੂਲAnalytic philosophy
ਮੁੱਖ ਰੁਚੀਆਂ
ਤਰਕ ਸਾਸ਼ਤਰ, ਪਰਾਭੌਤਿਕੀ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ, ਗਿਆਨ-ਸਿਧਾਂਤ
ਮੁੱਖ ਵਿਚਾਰ
ਭਾਸ਼ਾ ਦਾ ਮੂਰਤ ਸਿਧਾਂਤ
ਸਚ ਪ੍ਰਕਾਰਜ
ਹਾਲਤ ਮਾਮਲਾਤ
ਤਾਰਕਿਕ ਆਵਸ਼ਕਤਾ
ਪ੍ਰਯੋਗ ਵਿੱਚ ਅਰਥ
ਭਾਸ਼ਾ-ਖੇਡਾਂ
ਨਿਜੀ ਭਾਸ਼ਾ ਦਲੀਲ
ਪਰਵਾਰ ਹਮਸ਼ਕਲੀ
ਨਿਯਮ ਪਾਲਣ
ਜੀਵਨ ਦੇ ਰੂਪ
Wittgensteinian fideism
ਐਂਟੀ-ਰੀਅਲਇਜਮ
ਵਿਟਗਨਸਟਾਈਨ ਦਾ ਹਿਸਾਬ ਦਾ ਦਰਸ਼ਨ
ਆਮ ਭਾਸ਼ਾ ਦਾ ਦਰਸ਼ਨ
ਆਦਰਸ਼ ਭਾਸ਼ਾ ਵਿਸ਼ਲੇਸ਼ਣ
ਅਰਥ ਸੰਦੇਹਵਾਦ
ਯਾਦ ਸੰਦੇਹਵਾਦ
ਇਨਟਿਊਸ਼ਨਿਜਮ
ਸੀਮੈਂਟਿਕ ਐਕਸਟਰਨਲਿਜਮ
ਚੁੱਪਵਾਦ
ਵੈੱਬਸਾਈਟThe Wittgenstein Archives at the University of Bergen
The Cambridge Wittgenstein Archive

ਲੁਡਵਿਗ ਜੋਸਿਫ ਜੋਹਾਨਨ ਵਿਟਗਨਸਟਾਈਨ (26 ਅਪਰੈਲ 1889 – 29 ਅਪਰੈਲ 1951) ਇੱਕ ਆਸਟਰੀਆਈ-ਬਰਤਾਨਵੀ ਦਾਰਸ਼ਨਿਕ ਸੀ ਜਿਸਨੇ ਮੁੱਖ ਤੌਰ ਤੇ ਤਰਕ ਸਾਸ਼ਤਰ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ ਆਦਿ ਖੇਤਰਾਂ ਵਿੱਚ ਕੰਮ ਕੀਤਾ।[1] 1939 ਤੋਂ 1947 ਤੱਕ ਵਿਟਗਨਸਟਾਈਨ ਨੇ ਕੈਮਬਰਿਜ ਯੂਨੀਵਰਸਿਟੀ ਵਿੱਚ ਅਧਿਆਪਨ ਸੇਵਾ ਨਿਭਾਈ।[2] ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਇੱਕ ਪੁਸਤਕ ਰੀਵਿਊ, ਇੱਕ ਲੇਖ, ਇੱਕ ਬੱਚਿਆਂ ਦੀ ਡਿਕਸ਼ਨਰੀ, ਅਤੇ 75-ਪੰਨਿਆਂ ਦਾ ਟਰੈਕਟਾਟਸ ਲੌਜਿਕੋ-ਫਿਲੋਸੋਫ਼ੀਕਸ (Tractatus Logico-Philosophicus)(1921) ਹੀ ਪ੍ਰਕਾਸ਼ਿਤ ਕਰਵਾਇਆ। [3]

ਹਵਾਲੇ[ਸੋਧੋ]

  1. Dennett, Daniel (29 March 1999). "LUDWIG WITTGENSTEIN: Philosopher (subscription required) — Time 100: Scientists and Thinkers issue". Time Magazine Online. Archived from the original on 26 ਅਗਸਤ 2013. Retrieved 29 November 2011. {{cite news}}: Unknown parameter |dead-url= ignored (|url-status= suggested) (help)
  2. Dennett, Daniel. "Ludwig Wittgenstein: Philosopher" Archived 2013-08-26 at the Wayback Machine., Time magazine, 29 March 1999.
  3. For his publications during his lifetime, see Monk, Ray. How to read Wittgenstein. W.W. Norton & Company. 2005, p. 5.