ਲੇਲੇਟੀ ਖੁਮਾਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੇਲੇਟੀ ਖੁਮਾਲੋ
Leleti Khumalo.jpg
ਜਨਮ (1970-03-30) 30 ਮਾਰਚ 1970 (ਉਮਰ 49)
ਡਰਬਨ
ਸਰਗਰਮੀ ਦੇ ਸਾਲ1988–ਵਰਤਮਾਨ
ਸਾਥੀਮਬੋਂਗੇਨੀ ਨਗੇਮਾ (ਵਿਆਹਵਿਛੇਦ) ਸਖੁਥਾਜ਼ੋ ਵਿੰਸਟੋਨ ਖਾਂਨ੍ਯੀਲੇ

ਲੇਲੇਟੀ ਖੁਮਾਲੋ (ਜਨਮ 1970) ਇੱਕ ਦੱਖਣੀ ਅਫ਼ਰੀਕੀ ਅਭਿਨੇਤਰੀ ਜਿਹੜੀ ਫਿਲਮ ਅਤੇ ਰੰਗਮੰਚ ਨਾਟਕ "ਸਾਰਾਫ਼ੀਨਾ" ਦੇ ਵਿੱਚ ਆਪਣੀ ਭੂਮਿਕਾ ਵਾਸਤੇ ਮਸ਼ਹੂਰ ਹੈ। ਉਸ ਨੇ "ਹੋਟਲ ਰੁਆਂਡਾ","ਇਅਸਟਰਡੈ" ਅਤੇ "ਇੰਵਿਕਤੁਸ" ਵਰਗੀਆਂ ਫਿਲਮਾਂ ਦੇ ਵਿੱਚ ਭੂਮਿਕਾਵਾਂ ਨਿਭਾਈਆਂ। ਇਸ ਵਕਤ ਉਹ ਟੀਵੀ ਡਰਾਮਾ "ਇੰਬੇਊ: ਦ ਸੀਡ" ਦੇ ਵਿੱਚ "ਮਾਂ ਜ਼ੁਲੂ" ਦੀ ਭੂਮਿਕਾ ਨਿਭਾ ਰਹੀ ਹੈ।

ਮੁੱਢਲਾ ਜੀਵਨ[ਸੋਧੋ]

ਲੇਲੇਟੀ ਖੁਮਾਲੋ ਦਾ ਜਨਮ ਉੱਤਰੀ ਡਰਬਨ ਦੇ ਕੁਆਮਾਸ਼ੂ ਟਾਊਨਸ਼ਿਪ ਦੇ ਵਿੱਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਅਭਿਨੈ ਅਤੇ ਰੰਗਮੰਚ ਕਲਾਵਾਂ ਦੇ ਵਿੱਚ ਰੂਚੀ ਰੱਖਦੀ ਸੀ।

ਫਿਲਮੀ ਸਫਰ[ਸੋਧੋ]

 • ਉਜ਼ਾਲੋ (2015 -2018)[1]
 • ਵਿਨੀ ਮੰਡੇਲਾ (2011)
 • ਅਫਰੀਕਾ ਸੰਯੁਕਤ(2010)  ਭੈਣ ਨਡੇਬੇਲੇ ਦੇ ਤੌਰ ਤੇ
 • ਇੰਵਿਕਤੁਸ (2009)
 • ਫੈਥਸ ਕੋਰਨਰ (2005)
 • ਹੋਟਲ  ਰੁਆਂਡਾ (2004)
 • ਇਅਸਟਰਡੈ (2004)
 • ਕ੍ਰਾਈ, ਦੀ ਬੀਲਵਡ ਕੰਟ੍ਰੀ (1995)
 • ਸਾਰਾਫ਼ੀਨਾ! (1992)
 • ਵੋਆਇਸਸ ਆਫ ਸਾਰਾਫ਼ੀਨਾ! (1988)
 • ਇੰਮਬੇਊ: ਦ ਸੀਡ (2018)

ਸੰਦਰਭ[ਸੋਧੋ]

 1. Bambalele, Patience (February 9, 2015). "'Uzalo' hope for Zuma". http://www.filmcontact.com/. Retrieved April 16, 2015.  External link in |website= (help)External link in |website= (help)

ਬਾਹਰੀ ਕੜੀਆਂ[ਸੋਧੋ]