ਲੈਰੀ ਪੇਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੈਰੀ ਪੇਜ
Larry Page in the European Parliament, 17.06.2009 (cropped).jpg
ਲੈਰੀ ਪੇਜ 2009 ਵਿੱਚ
ਜਨਮ Lawrence Page
(1973-03-26) ਮਾਰਚ 26, 1973 (ਉਮਰ 44)
East Lansing, Michigan, U.S.
ਰਿਹਾਇਸ਼ Palo Alto, California, U.S.
ਰਾਸ਼ਟਰੀਅਤਾ American
ਅਲਮਾ ਮਾਤਰ University of Michigan (B.S.)
Stanford University (M.S.)
ਪੇਸ਼ਾ ਕੰਪਿਊਟਰ ਵਿਗਿਆਨੀ, ਇੰਟਰਨੈੱਟ ਇੰਟਰਪਰਨੋਰ
ਪ੍ਰਸਿੱਧੀ  Co-founder of Google Inc. and CEO of Alphabet Inc
ਕਮਾਈ 

ਵਾਧਾ

US$37.4 billion (November 2015)
ਸਿਰਲੇਖ CEO of Alphabet Inc
ਸਾਥੀ Lucinda Southworth (ਵਿ. 2007)
ਬੱਚੇ 2
ਵੈੱਬਸਾਈਟ www.abc.xyz
ਦਸਤਖ਼ਤ
Larry Page

ਲੌਰੰਸ ਲੈਰੀ ਪੇਜ[1] (ਜਨਮ March 26, 1973) ਇੱਕ ਅਮਰੀਕੀ ਕੰਪਿਊਟਰ ਵਿਗਿਆਨੀ ਅਤੇ ਇੰਟਰਨੈੱਟ ਇੰਟਰਪਰਨੋਰ ਹੈ ਜਿਸਨੇ ਸਰਜੇ ਬ੍ਰਿਨ ਦੇ ਨਾਲ ਗੂਗਲ ਦੀ ਸਥਾਪਨਾ ਕੀਤੀ। ਇਹ ਪੇਜਰੈਂਕ ਦਾ ਕਾਢੀ ਹੈ ਜੋ ਗੂਗਲ ਉੱਤੇ ਖੋਜ ਕਰਨ ਸੰਬੰਧੀ ਸਭ ਤੋਂ ਵਧੀਆ ਐਲਗੋਰਿਦਮ ਹੈ।[2][3][4][5][6][7]

ਹਵਾਲੇ[ਸੋਧੋ]