ਲੋਕੋਮੋਟਿਵ ਸਟੇਡੀਅਮ (ਮਾਸਕੋ)
ਲੋਕੋਮੋਟਿਵ ਸਂਟਰਲ ਸਟੇਡੀਅਮ[1] | |
---|---|
ਲੋਕੋਮੋਟਿਵ ਸਟੇਡੀਅਮ | |
![]() | |
ਟਿਕਾਣਾ | ਮਾਸਕੋ, ਰੂਸ |
ਗੁਣਕ | 55°48′13″N 37°44′28″E / 55.80361°N 37.74111°Eਗੁਣਕ: 55°48′13″N 37°44′28″E / 55.80361°N 37.74111°E |
ਉਸਾਰੀ ਦੀ ਸ਼ੁਰੂਆਤ | 2000 |
ਮਾਲਕ | ਰੂਸੀ ਰੇਲਵੇ |
ਚਾਲਕ | ਐੱਫ਼. ਸੀ. ਲੋਕੋਮੋਟਿਵ ਮਾਸਕੋ |
ਤਲ | ਘਾਹ |
ਉਸਾਰੀ ਦਾ ਖ਼ਰਚਾ | $ 3,00,00,000 |
ਸਮਰੱਥਾ | 28,800[2] |
ਕਿਰਾਏਦਾਰ | |
ਐੱਫ਼. ਸੀ. ਲੋਕੋਮੋਟਿਵ ਮਾਸਕੋ |
ਲੋਕੋਮੋਟਿਵ ਸਟੇਡੀਅਮ, ਮਾਸਕੋ, ਰੂਸ ਵਿੱਚ ਸਥਿੱਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਫ਼. ਸੀ. ਲੋਕੋਮੋਟਿਵ ਮਾਸਕੋ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 28,800 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[4]
ਹਵਾਲੇ[ਸੋਧੋ]
ਬਾਹਰਲੇ ਜੋੜ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਲੋਕੋਮੋਟਿਵ ਸਟੇਡੀਅਮ (ਮਾਸਕੋ) ਨਾਲ ਸਬੰਧਤ ਮੀਡੀਆ ਹੈ।