ਸਮੱਗਰੀ 'ਤੇ ਜਾਓ

ਲੋਕ ਸਭਾ ਹਲਕਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਕ ਸਭਾ, ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੇ ਸੰਸਦ ਮੈਂਬਰਾਂ ਦਾ ਸੰਗਠਨ ਹੈ। ਲੋਕ ਸਭਾ ਦਾ ਹਰੇਕ ਸੰਸਦ ਮੈਂਬਰ ਇੱਕ ਭੂਗੋਲਿਕ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ। ਵਰਤਮਾਨ ਸਮੇਂ (ਸੰਸਦ ਦੇ ਹੇਠਲੇ ਸਦਨ ਵਿੱਚ 543 ਲੋਕ ਸਭਾ ਹਲਕੇ ਹਨ।

ਭਾਰਤ ਦੇ ਸੰਵਿਧਾਨ ਵਿੱਚ ਦਰਸਾਏ ਗਏ ਲੋਕ ਸਭਾ ਦੇ ਵੱਧ ਤੋਂ ਵੱਧ ਆਕਾਰ 552 ਮੈਂਬਰ ਹੋ ਸਕਦੇ ਹਨ। ਭਾਰਤ ਦੇ ਰਾਜਾਂ ਦੇ 530 ਮੈਂਬਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 20 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਜਨਸੰਖਿਆ ਦੀ ਨੁਮਾਇੰਦਗੀ ਕਰਦੇ ਹਨ ਅਤੇ 2 ਐਂਗਲੋ-ਇੰਡੀਅਨਜ਼ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।

ਚੋਣ ਹਲਕਿਆਂ ਦੀ ਹੱਦਬੰਦੀ

[ਸੋਧੋ]

2002 ਦੇ ਹਲਕਾ ਹੱਦਬੰਦੀ ਐਕਟ Archived 2018-12-22 at the Wayback Machine. ਦੇ ਤਹਿਤ, ਭਾਰਤ ਦੇ ਹੱਦਬੰਦੀ ਕਮਿਸ਼ਨ ਨੇ ਸੰਸਦੀ ਚੋਣ ਖੇਤਰਾਂ, ਉਹਨਾਂ ਦੇ ਵਿੱਚ ਪੈਂਦੇ ਅਸੈਂਬਲੀ ਹਲਕਿਆਂ ਅਤੇ ਉਹਨਾਂ ਦੀ ਰਿਜ਼ਰਵੇਸ਼ਨ ਦੀ ਸਥਿਤੀ (ਕਿ ਕੀ ਇਹ ਅਨੁਸੂਚਿਤ ਜਾਤੀਆਂ ਲਈ ਰਿਜ਼ਰਵ ਹੈ, ਜਾਂ ਅਨੁਸੂਚਿਤ ਕਬੀਲਿਆਂ ਲਈ) ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਹੈ। ਕਰਨਾਟਕ ਵਿਧਾਨ ਸਭਾ ਚੋਣ, 2008, ਜੋ ਕਿ ਮਈ 2008 ਵਿੱਚ ਹੋਈ ਸੀ, ਪਹਿਲੀ ਸਟੇਟ ਇਲੈਕਸ਼ਨ ਸੀ ਜੋ ਰਾਜਨੀਤਕ ਵਿਧਾਨਸਭਾ ਸੀਟਾਂ ਦੀ ਨਵੀਂ ਵੰਡ ਦੇ ਤਹਿਤ ਹੋਈ ਸੀ।[1] ਸਿੱਟੇ ਵਜੋਂ, ਸਭ ਵਿਧਾਨ ਸਭਾ ਚੋਣਾਂ ਜੋ 2008 ਵਿੱਚ ਹੋਈਆਂ, ਜਿਵੇਂ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਦਿੱਲੀ ਐਨਸੀਟੀ, ਮਿਜ਼ੋਰਮ ਅਤੇ ਰਾਜਸਥਾਨ ਦੀਆਂ ਸਭ ਨਵੇਂ ਪਰਿਭਾਸ਼ਿਤ ਵਿਧਾਨ ਸਭਾ ਹਲਕਿਆਂ ਤੇ ਆਧਾਰਤ ਹਨ।[2]

ਭਾਰਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਤ੍ਰਿਪੁਰਾ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਤ੍ਰਿਪੁਰਾ ਪੂਰਬਅਨੁਸੂਚੀਤ ਜਨਜਾਤੀ
2ਤ੍ਰਿਪੁਰਾ ਪੱਛਮਜਨਰਲ

ਮੇਘਾਲਿਆ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਸ਼ਿਲੋਂਗਅਨੁਸੂਚੀਤ ਜਨਜਾਤੀ
2ਤੁਰਾਅਨੁਸੂਚੀਤ ਜਨਜਾਤੀ

ਮਨੀਪੁਰ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਅੰਦਰੂਨੀ ਮਨੀਪੁਰਜਨਰਲ
2ਬਾਹਰੀ ਮਨੀਪੁਰਅਨੁਸੂਚੀਤ ਜਨਜਾਤੀ

ਗੋਆ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਉੱਤਰੀ ਗੋਆਜਨਰਲ
2ਦੱਖਣੀ ਗੋਆਜਨਰਲ

ਅਰੁਣਾਚਲ ਪ੍ਰਦੇਸ਼

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਅਰੁਣਾਚਲ ਪੂਰਬਜਨਰਲ
2ਅਰੁਣਾਚਲ ਪੱਛਮਜਨਰਲ

ਹਿਮਾਚਲ ਪ੍ਰਦੇਸ਼

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਹਮੀਰਪੁਰਜਨਰਲ
2ਕਾਂਗੜਾਜਨਰਲ
3ਮੰਡੀਜਨਰਲ
5ਸ਼ਿਮਲਾਅਨੁਸੂਚੀਤ ਜਾਤੀ

ਉੱਤਰਾਖੰਡ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਟਿਹਰੀ ਗੜਵਾਲਜਨਰਲ
2ਗੜਵਾਲਜਨਰਲ
3ਹਰਿਦੁਵਾਰਜਨਰਲ
4ਨੈਨੀਤਾਲ-ਊਧਮ ਸਿੰਘ ਨਗਰਜਨਰਲ
5ਅਲਮੋੜਾਅਨੁਸੂਚੀਤ ਜਾਤੀ

ਜੱਮੂ ਕਸ਼ਮੀਰ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਅਨੰਤਨਾਗਜਨਰਲ
2ਬਾਰਾਮੂਲਾਜਨਰਲ
3ਜੰਮੂਜਨਰਲ
4ਲੱਦਾਖਜਨਰਲ
5ਸ੍ਰੀਨਗਰਜਨਰਲ
6ਉਧਮਪੁਰਜਨਰਲ

ਦਿੱਲੀ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਚਾਂਦਨੀ ਚੌਂਕਜਨਰਲ
2ਪੂਰਬੀ ਦਿੱਲੀਜਨਰਲ
3ਨਵੀਂ ਦਿੱਲੀਜਨਰਲ
4ਉੱਤਰੀ ਪੂਰਬੀ ਦਿੱਲੀਜਨਰਲ
5ਉੱਤਰੀ ਪੱਛਮੀ ਦਿੱਲੀਅਨੁਸੂਚੀਤ ਜਾਤੀ
6ਦੱਖਣੀ ਦਿੱਲੀਜਨਰਲ
7ਪੱਛਮੀ ਦਿੱਲੀਜਨਰਲ

ਹਰਿਆਣਾ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਭਿਵਾਨੀ-ਮਹੇਂਦਰਗੜਜਨਰਲ
2ਫਰੀਦਾਬਾਦਜਨਰਲ
3ਗੁੜਗਾਂਵਜਨਰਲ
4ਹਿਸਾਰਜਨਰਲ
5ਕਰਨਾਲਜਨਰਲ
6ਕੁਰੂਕਸ਼ੇਤਰਜਨਰਲ
7ਰੋਹਤਕਜਨਰਲ
8ਸਿਰਸਾਅਨੁਸੂਚੀਤ ਜਾਤੀ
9ਸੋਨੀਪਤਜਨਰਲ
10ਅੰਬਾਲਾਜਨਰਲ

ਛੱਤੀਸਗੜ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਬਸਤਰਅਨੁਸੂਚੀਤ ਜਨਜਾਤੀ
2ਦੂਰਗਜਨਰਲ
3ਜਾਂਜਗੀਰ-ਚੰਪਾਅਨੁਸੂਚੀਤ ਜਾਤੀ
4ਕਾਂਕੇਰਅਨੁਸੂਚੀਤ ਜਨਜਾਤੀ
5ਕੋਰਬਾਜਨਰਲ
6ਮਹਾਸਮੁੰਦਜਨਰਲ
7ਰਾਏਗੜਅਨੁਸੂਚੀਤ ਜਨਜਾਤੀ
8ਰਾਏਪੁਰਜਨਰਲ
9ਰਾਜਨੰਦਗਾਂਵਜਨਰਲ
10ਬਿਲਾਸਪੁਰਜਨਰਲ
11ਸਰਗੁਜਾਜਨਰਲ

ਪੰਜਾਬ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਅੰਮ੍ਰਿਤਸਰਜਨਰਲ
2ਆਨੰਦਪੁਰ ਸਾਹਿਬਜਨਰਲ
3ਬਠਿੰਡਾਜਨਰਲ
4ਫਰੀਦਕੋਟਅਨੁਸੂਚੀਤ ਜਾਤੀ
5ਫਤਿਹਗੜ੍ਹ ਸਾਹਿਬਅਨੁਸੂਚੀਤ ਜਾਤੀ
6ਫਿਰੋਜ਼ਪੁਰਜਨਰਲ
7ਗੁਰਦਾਸਪੁਰਜਨਰਲ
8ਹੁਸ਼ਿਆਰਪੁਰਅਨੁਸੂਚੀਤ ਜਾਤੀ
9ਜਲੰਧਰਅਨੁਸੂਚੀਤ ਜਾਤੀ
10ਖਡੂਰ ਸਾਹਿਬਜਨਰਲ
11ਲੁਧਿਆਣਾਜਨਰਲ
12ਪਟਿਆਲਾਜਨਰਲ
13ਸੰਗਰੂਰਜਨਰਲ

ਝਾਰਖੰਡ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਚਤਰਾਜਨਰਲ
2ਧਨਬਾਦਜਨਰਲ
3ਦੁਮਕਾਅਨੁਸੂਚੀਤ ਜਨਜਾਤੀ
4ਗਿਰਿਡੀਹਜਨਰਲ
5ਗੋੱਡਾਜਨਰਲ
6ਹਾਜ਼ਰੀਬਾਗਜਨਰਲ
7ਜਮਸ਼ੇਦਪੁਰਜਨਰਲ
8ਖੂੰਟੀਅਨੁਸੂਚੀਤ ਜਨਜਾਤੀ
9ਕੋਡਰਮਾਜਨਰਲ
10ਲੋਹਰਦਗਾਅਨੁਸੂਚੀਤ ਜਨਜਾਤੀ
11ਪਲਾਮੂਅਨੁਸੂਚੀਤ ਜਾਤੀ
12ਰਾਜਮਹਲਅਨੁਸੂਚੀਤ ਜਨਜਾਤੀ
13ਰਾਂਚੀਜਨਰਲ
14ਸਿੰਘਭੂਮਅਨੁਸੂਚੀਤ ਜਨਜਾਤੀ

ਆਸਾਮ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਖੁਦਮੁਖਤਿਆਰ ਜ਼ਿਲ੍ਹਾਅਨੁਸੂਚੀਤ ਜਨਜਾਤੀ
2ਬਾਰਪੇਟਾਜਨਰਲ
3ਧੁਬਰੀਜਨਰਲ
4ਡਿਬਰੂਗੜਜਨਰਲ
5ਗੁਵਹਾਟੀਜਨਰਲ
6ਜੋਰਹਾਟਜਨਰਲ
7ਕੋਲਿਯਾਬੋਰਜਨਰਲ
8ਕਰੀਮਗੰਜਅਨੁਸੂਚੀਤ ਜਾਤੀ
9ਕੋਕਰਾਝਾਰਅਨੁਸੂਚੀਤ ਜਨਜਾਤੀ
10ਲਖੀਮਪੁਰਜਨਰਲ
11ਮੰਗਲਦੋਈਜਨਰਲ
12ਨੌਂਗਾਂਗਜਨਰਲ
13ਸਿਲਚਰਜਨਰਲ
14ਤੇਜਪੁਰਜਨਰਲ

ਕੇਰਲਾ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਅਲੱਪੁੜਾਜਨਰਲ
2ਅਲਥੂਰਅਨੁਸੂਚੀਤ ਜਾਤੀ
3ਅੱਟਿਂਗਲਜਨਰਲ
4ਚਾਲਾਕੁੜੀਜਨਰਲ
5ਏਰਣਾਕੁਲਮਜਨਰਲ
6ਇਦੁੱਕੀਜਨਰਲ
7ਕੱਨੂਰਜਨਰਲ
8ਕਾਸਰਗੋਡਜਨਰਲ
9ਕੋੱਲਮਜਨਰਲ
10ਕੋੱਟਾਯਮਜਨਰਲ
11ਕੋਜ਼ੀਕੋਡਜਨਰਲ
12ਮਲੱਪੁਰਮਜਨਰਲ
13ਮਵੇਲੀਕਾਰਾਅਨੁਸੂਚੀਤ ਜਾਤੀ
14ਪਲੱਕਾੜਜਨਰਲ
15ਪਥਨਮਥੀੱਟਾਜਨਰਲ
16ਪੋਂਨਨੀਜਨਰਲ
17ਤਿਰੂਵਨੰਤਪੁਰਮਜਨਰਲ
18ਤਰਿੱਸੂਰਜਨਰਲ
19ਵਡਕਰਾਜਨਰਲ
20ਵਯਨਾਡਜਨਰਲ

ਉੜੀਸਾ

[ਸੋਧੋ]
ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1ਆਸਕਾਜਨਰਲ
2ਬਾਲਾਸੋਰਜਨਰਲ
3ਬਾਰਗੜਜਨਰਲ
4ਬਰਹਮਪੁਰਜਨਰਲ
5ਭਦਰਕਅਨੁਸੂਚੀਤ ਜਾਤੀ
6ਭੁਵਨੇਸ਼ਵਰਜਨਰਲ
7ਬਲਾਂਗਿਰਜਨਰਲ
8ਕਟਕਜਨਰਲ
9ਢੇਂਕਾਨਾਲਜਨਰਲ
10ਜਗਤਸਿੰਘਪੁਰਅਨੁਸੂਚੀਤ ਜਾਤੀ
11ਜਾਜਪੁਰਅਨੁਸੂਚੀਤ ਜਾਤੀ
12ਕਾਲਾਹਾਂਡੀਜਨਰਲ
13ਕੰਧਮਾਲਜਨਰਲ
14ਕੇਂਦਰਪੜਾਜਨਰਲ
15ਕਯੋਂਝਰਅਨੁਸੂਚੀਤ ਜਨਜਾਤੀ
16ਕੋਰਾਪੁਟਅਨੁਸੂਚੀਤ ਜਨਜਾਤੀ
17ਮਯੂਰਭੰਜਅਨੁਸੂਚੀਤ ਜਨਜਾਤੀ
18ਨਬਰੰਗਪੁਰਅਨੁਸੂਚੀਤ ਜਨਜਾਤੀ
19ਪੁਰੀਜਨਰਲ
20ਸੰਬਲਪੁਰਜਨਰਲ
21ਸੁੰਦਰਗੜਅਨੁਸੂਚੀਤ ਜਨਜਾਤੀ

ਆਂਧਰਾ ਪ੍ਰਦੇਸ਼

[ਸੋਧੋ]

ਦੇਖੋ ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਉੱਤਰ ਪ੍ਰਦੇਸ਼

[ਸੋਧੋ]

ਦੇਖੋ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਮਹਾਰਾਸ਼ਟਰਾ

[ਸੋਧੋ]

ਦੇਖੋ ਮਹਾਰਾਸ਼ਟਰਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਬਿਹਾਰ

[ਸੋਧੋ]

ਦੇਖੋ ਬਿਹਾਰ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਰਾਜਸਥਾਨ

[ਸੋਧੋ]

ਦੇਖੋ ਰਾਜਸਥਾਨ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਕਰਨਾਟਕਾ

[ਸੋਧੋ]

ਦੇਖੋ ਕਰਨਾਟਕਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਗੁਜਰਾਤ

[ਸੋਧੋ]

ਦੇਖੋ ਗੁਜਰਾਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਮੱਧ ਪ੍ਰਦੇਸ਼

[ਸੋਧੋ]

ਦੇਖੋ ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਤਾਮਿਲਨਾਡੂ

[ਸੋਧੋ]

ਦੇਖੋ ਤਾਮਿਲਨਾਡੂ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਪੱਛਮ ਬੰਗਾਲ

[ਸੋਧੋ]

ਦੇਖੋ ਪੱਛਮ ਬੰਗਾਲ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਹਵਾਲੇ

[ਸੋਧੋ]
  1. ↑ "Campaigning ends in segments going to polls in first phase". The Hindu. 2008-05-09. Archived from the original on 2008-10-10. Retrieved 2008-11-27. {{cite web}}: Unknown parameter |dead-url= ignored (|url-status= suggested) (help)
  2. ↑ "Press Note (Subject: Schedule for General Election to the Legislative Assemblies of Chhattisgarh, Madhya Pradesh, Mizoram, Rajasthan and NCT of Delhi)" (PDF). Election Commission of India. 2008-10-14. Retrieved 2008-11-27.