ਲੋਹਾਰਕਾ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਹਾਰਕਾ ਕਲਾਂ
ਦੇਸ਼ India
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
143101 [1] </ref>

ਪਿੰਡ ਲੋਹਾਰਕਾ ਕਲਾਂ ਅੰਮ੍ਰਿਤਸਰ ਜਿਲ੍ਹੇ ਦਾ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ ਤੋਂ ਗਿਆਰਾਂ ਕਿਲੋਮੀਟਰ ਦੂਰੀ ਉੱਤੇ ਅਟਾਰੀ ਅਤੇ ਬਲਾਕ ਵੇਰਕਾ ਅਧੀਨ ਆਉਂਦਾ ਹੈ ਅਤੇ ਅੰਮ੍ਰਿਤਸਰ-ਜਗਦੇਵ ਕਲਾਂ ਰੋਡ ਉੱਤੇ ਵਾਸੀਆਂ ਹੋਇਆ ਹੈ।[2]

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਅੰਮ੍ਰਿਤਸਰ ਅਟਾਰੀ 143101 ਅਟਾਰੀ ਅੰਮ੍ਰਿਤਸਰ-ਜਗਦੇਵ ਕਲਾਂ ਰੋੜ

ਪਿੰਡ ਬਾਰੇ ਜਾਣਕਾਰੀ[ਸੋਧੋ]

ਇਸ ਪਿੰਡ ਨੂੰ ਪੰਜਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਹੈ। ਪਿੰਡ ਦਾ ਹੱਦਬਸਤ ਨੰਬਰ 337 ਅਤੇ ਆਬਾਦੀ 2391 ਹੈ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[3] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 345
ਆਬਾਦੀ 1,827 979 848
ਬੱਚੇ (0-6) 164 106 58
ਅਨੁਸੂਚਿਤ ਜਾਤੀ 620 321 289
ਪਿਛੜੇ ਕਵੀਲੇ 0 0 0
ਸਾਖਰਤਾ 79.80 % 84.77 % 74.30 %
ਕੁਲ ਕਾਮੇ 572 518 54
ਮੁੱਖ ਕਾਮੇ 567 0 0
ਦਰਮਿਆਨੇ ਕਮਕਾਜੀ ਲੋਕ 5 3 2

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਇਤਿਹਾਸਿਕ ਥਾਵਾਂ[ਸੋਧੋ]

ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਇਸ ਜਗ੍ਹਾ ਬਿਰਾਜਮਾਨ ਹੋਏ। ਉਸ ਸਮੇਂ ਇੱਥੇ ਇੱਕ ਰੇਰੂ ਨਾਮ ਦਾ ਸੁੱਕਾ ਰੁੱਖ਼ ਸੀ। ਗੁਰੂ ਜੀ ਨੇ ਇਸ ਦਰਖ਼ਤ ਨਾਲ ਘੋੜਾ ਬੰਨ੍ਹਿਆ। ਕਿਹਾ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਇਹ ਰੁੱਖ਼ ਹਰਾ-ਭਰਾ ਹੋ ਗਿਆ। ਇਸੇ ਕਰਕੇ ਇਹ ਗੁਰਦੁਆਰਾ ਰੇਰੂ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ।

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਸੁਪਰਡੈਂਟ ਨਰਿੰਦਰਪਾਲ ਸਿੰਘ ਲੋਹਾਰਕਾ ਅਤੇ ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕੇ ਵਾਲਾ ਵੀ ਇਸੇ ਪਿੰਡ ਦਾ ਹੈ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]

  1. "Pin Code". Retrieved 28 ਜੂਨ 2016.
  2. ਮਨਮੋਹਨ ਸਿੰਘ ਬਾਸਰਕੇ (15 ਜੂਨ 2016). "ਪੰਜਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਲੋਹਾਰਕਾ ਕਲਾਂ". Punjabi Tribune. Retrieved 28 ਜੂਨ 2016.
  3. "census2011". 2011. Retrieved 28 ਜੂਨ 2016.