ਸਮੱਗਰੀ 'ਤੇ ਜਾਓ

ਲੌਰਾ ਵਾਂਦਰਵੂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੌਰਾ ਡਾਇਮੈਨ ਵਾਂਦਰਵੂਤ
ਲੌਰਾ ਡਾਇਮੈਨ ਵਾਂਦਰਵੂਤ
ਜਨਮ
ਲੌਰਾ ਡਾਇਮੈਨ ਵਾਂਦਰਵੂਤ

(1984-09-22) ਸਤੰਬਰ 22, 1984 (ਉਮਰ 39)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1997 - ਮੌਜੂਦਾ
ਵੈੱਬਸਾਈਟwww.LauraVandervoort.com

ਲੌਰਾ ਡਾਇਮੈਨ ਵਾਂਦਰਵੂਤ[1]( ਜਨਮ 22 ਸਤੰਬਰ, 1984) ਇੱਕ ਕੈਨੇਡੀਅਨ ਅਦਾਕਾਰਾ ਹੈ।[2] ਇਹ 'ਇਨਸਟੈਂਟ ਸਟਾਰ' ਨਾਟਕ ਵਿੱਚ ਆਪਣੇ ਰੋਲ 'ਸੈਡੀ ਹੈਰੀਸਨ' ਦੇ ਕਾਰਣ ਪਰਸਿੱਧ ਹੈ। ਇਸਨੇ 2014 ਵਿੱਚ ਬਿਟਨ ਨਾਟਕ ਵਿੱਚ ਆਪਣੇ ਰੋਲ ਇਲੀਨਾ ਮਾਇਕਲਸ ਨੂੰ ਨਿਭਾਇਆ।[2][2][3][4][4][5][5][5][6][7][8]

ਜੀਵਨ

[ਸੋਧੋ]

ਵਾਂਦਰਵੂਤ ਦਾ ਜਨਮ ਅਤੇ ਪਰਵਰਿਸ਼ ਟੋਰੰਟੋ, ਓਨਟਾਰੀਓ, ਕੈਨੇਡਾ ਵਿੱਚ ਹੋਇਆ। ਇਸਦੇ ਪਿਤਾ ਡੱਚ ਅਤੇ ਮਾਤਾ ਕੈਨੇਡੀਅਨ ਸੀ। ਇਸਦੇ ਜੀਵਨ ਦੇ ਪਹਿਲੇ ਹਫ਼ਤੇ ਵਿੱਚ ਲੌਰਾ ਨੂੰ ਮੈਨਿਨਜਾਈਟਿਸ ਹੋ ਗਿਆ ਸੀ ਜੋ ਕੁਝ ਮਹੀਨੇ ਤੱਕ ਚੱਲਿਆ।[9][10] ਉਸਦੇ ਮਾਤਾਪਿਤਾ ਨੂੰ ਭਰੋਸਾ ਦਿਲਾਇਆ ਗਿਆ ਕੀ ਇਹ ਬਚ ਨਹੀ ਪਾਉਗੀ। ਵੱਡੇ ਹੁੰਦੇ ਵਾਂਦਰਵੂਤ ਬਹੁਤ ਸਾਰੇ ਖੇਡ ਵਿੱਚ ਸ਼ਾਮਲ ਹੋਈ. ਉੰਨਾਂ ਵਿੱਚ ਕਰਾਟੇ (ਸੈਕਿੰਡ ਡਿਗਰੀ ਕਾਲਾ ਬੈਲਟ), ਬਾਸਕਟਬਾਲ, ਟੈਨਿਸ, ਜਿਮਨਾਸਟਿਕ ਅਤੇ ਬੇਸਬਾਲ ਮੌਜੂਦ ਸੀ। ਇਸਦੀ ਭੈਣ ਦਾ ਨਾਮ ਸਰਾ ਹੈ।[11][12]

ਕੈਰੀਅਰ

[ਸੋਧੋ]

ਲੌਰਾ ਨੇ ਆਪਣਾ ਕੈਰੀਅਰ 13 ਸਾਲ ਦੀ ਉਮਰ ਵਿੱਚ ਸ਼ੁਰੂ ਕਿੱਤਾ ਅਤੇ ਅਦਾਕਾਰੀ ਦੀ ਕਾਫ਼ੀ ਕਲਾਸਾਂ ਲੇਕੇ ਅਤੇ ਕੁਝ ਕੈਨੇਡੀਅਨ ਸ਼ੋਅ ਵਿੱਚ ਪਿਛੋਕੜ ਕੰਮ ਕਰਕੇ ਲੌਰਾ ਨੂੰ ਆਪਣਾ ਪਹਿਲਾ ਰੋਲ ਕੈਨੇਡੀਅਨ ਨਾਟਕ ਗੂਸਬੰਪਸ ਐੰਡ ਆਰ ਯੂ ਅਫ਼ਰੇਡ ਆਫ਼ ਡਾਰਕ ਵਿੱਚ ਮਿਲਿਆ।

ਨਿਜੀ ਜੀਵਨ

[ਸੋਧੋ]

ਫਰਵਰੀ 2014 ਵਿੱਚ ਵਾਂਦਰਵੂਤ ਬ੍ਰਿਟਿਸ਼ ਅਭਿਨੇਤਾ ਅਤੇ ਮੇਜ਼ਬਾਨ ਓਲੀਵਰ ਤਰੇਵੇਨਾ ਨਾਲ ਮੰਗਨੀ ਹੋ ਗਈ। ਮਾਰਚ 2015 ਵਿੱਚ ਇੰਨਾਂ ਦਾ ਰਿਸ਼ਤਾ ਟੁੱਟ ਗਿਆ।[13] ਵਾਂਦਰਵੂਤ ਇਸ ਸਮੇਂ ਲਾਸ ਏੰਜਿਲਸ, ਕੈਲੀਫ਼ੋਰਨੀਆ ਵਿੱਚ ਰਹਿੰਦੀ ਹੈ।[14]

ਹਵਾਲੇ

[ਸੋਧੋ]
 1. "Laura Vandervoort (Celebrity): Biography". TV Guide. Retrieved May 23, 2015.
 2. 2.0 2.1 2.2 "Laura Vandervoort – The Bees Knees". Thisneedstostop.com. July 25, 2011. Archived from the original on ਅਗਸਤ 7, 2017. Retrieved May 4, 2015.
 3. Matt Mitovich (November 6, 2008). "Smallville's Supergirl Returns! (But She's Feeling Not-So-Super)". TV Guide. Retrieved April 20, 2015.
 4. 4.0 4.1 Natalie Abrams (July 13, 2010). "Supergirl Laura Vandervoort Returns to Smallville". TV Guide. Retrieved April 22, 2015.
 5. 5.0 5.1 5.2 Ilana Rapp (May 29, 2013). "Actress Laura Vandervoort Talks About Being Starstruck". The Huffington Post. Retrieved May 5, 2015.
 6. "Laura Vandervoort Gets BITTEN: Canadian-Born Actress to Star in New Space Original Series". Bell Media. March 9, 2013. Retrieved April 24, 2015.
 7. Laura Prudom (May 30, 2014). "Syfy Acquires 'Bitten' for Season 2". Variety. Retrieved April 27, 2015.
 8. Christina Radish (January 12, 2014). "Laura Vandervoort Talks BITTEN, Joining the Show, Gaining Insight from the Kelley Armstrong Novels, Changing into a Werewolf and the Shocking Finale". Collider.com. Retrieved April 30, 2015.
 9. Michael Edwards (May 20, 2012). "Esquire Presents Me in My Place with Laura Vandervoort". Esquire. Retrieved April 17, 2015.
 10. "Me In My Place with Supergirl Laura Vandervoort". Supergirlhomepage.net. May 21, 2012. Archived from the original on ਜੂਨ 26, 2015. Retrieved April 17, 2015. {{cite web}}: Unknown parameter |dead-url= ignored (|url-status= suggested) (help)
 11. The Hour. YouTube. Toronto: Canadian Broadcasting Corporation. October 18, 2011. Event occurs at 5m08s. Retrieved April 17, 2015.
 12. "Gordon Pinsent: Biography". Internet Movie Database. Retrieved May 23, 2015.
 13. K.C. Blumm (February 28, 2014). 20791995, 00.html "Laura Vandervoort Is Engaged to Oliver Trevena". People. Retrieved April 26, 2015. {{cite web}}: Check |url= value (help)[permanent dead link]
 14. Madeline Boardman (March 2, 2015). "Laura Vandervoort, Oliver Trevena Split: Bitten Star's Engagement Is Off". Us Weekly. Retrieved April 26, 2015.