ਸਮੱਗਰੀ 'ਤੇ ਜਾਓ

ਲੜੀ ਅੰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੜੀ ਅੰਕ ਇੱਕ ਕਿਸਮ ਦਾ ਪੰਜਾਬੀ ਸਿਰਨਾਵਾਂ ਹੈ ਜੋ ਕਿ ਗਿਣਤੀ ਦੀ ਲੜੀ ਦੇ ਲਈ ਵਰਤਿਆ ਜਾਂਦਾ ਹੈ। ਸੌਖੇ ਸ਼ਬਦਾਂ ਵਿੱਚ ਆਖਿਆ ਜਾਵੇ ਤਾਂ ਜਦੋਂ ਗਿਣਤੀ ਦੀ ਸ਼ੁਰੂਆਤ 1 ਤੋਂ ਲੈ ਕੇ ਲਗਾਤਾਰ ਅੱਗੇ ਵਾਲੇ ਅੰਕਾਂ ਤੱਕ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਅੰਕਾਂ ਦੀ ਇੱਕ ਲੜੀ ਜਿਹੀ ਬਣ ਜਾਂਦੀ ਹੈ। ਇਸ ਕਰਕੇ ਇਸਨੂੰ ਲੜੀ ਅੰਕ ਜਾਂ ਲੜੀਆਂਕ ਵੀ ਕਿਹਾ ਜਾਂਦਾ ਹੈ।