ਵਜ਼ੀਰ ਖਾਨ ਮਸਜਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਜ਼ੀਰ ਖਾਨ ਮਸਜਿਦ

ਵਜ਼ੀਰ ਖਾਨ ਮਸਜਿਦ

ਬੁਨਿਆਦੀ ਜਾਣਕਾਰੀ
ਇਲਹਾਕ ਇਸਲਾਮ
ਸੂਬਾ ਪੰਜਾਬ
ਸੰਗਠਨਾਤਮਕ ਰੁਤਬਾ ਮਸਜਿਦ
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਮਸਜਿਦ
Architectural style Indo-Islamic/Mughal
ਮੁਕੰਮਲ 1635 A.D.
ਵਿਸ਼ੇਸ਼ ਵੇਰਵੇ
Minaret height 100 ਫੁੱਟ

ਲਾਹੌਰ ਵਿਚ ਵਜ਼ੀਰ ਖਾਨ ਮਸਜਿਦ (مسجد وزیر خان Masjid Wazīr Khān), ਦਿੱਲੀ ਦਰਵਾਜ਼ਾ, ਚੌਕ ਰੰਗਮਹਿਲ ਅਤੇ ਮੋਚੀ ਦਰਵਾਜ਼ਾ ਤੋਂ ਤਕਰੀਬਨ ਇਕ ਫ਼ਰਲਾਂਗ ਦੂਰ ਸਥਿਤ ਹੈ। ਚੌਕ ਦੇ ਬਾਹਰੀ ਪਾਸੇ ਵੱਡੀ ਸਰਾਏ ਹੈ ਜਿਸਨੂੰ ਚੌਕ ਵਜ਼ੀਰ ਖ਼ਾਨ ਕਹਿੰਦੇ ਹਨ। ਚੌਕ ਦੇ ਤਿੰਨ ਮਹਿਰਾਬੀ ਦਰਵਾਜ਼ੇ ਹਨ। ਇੱਕ ਪੂਰਬ ਵਾਲੇ ਪਾਸੇ ਚਿੱਟਾ ਦਰਵਾਜ਼ਾ, ਦੂਜਾ ਉੱਤਰੀ ਪਾਸੇ ਰਾਜਾ ਦੀਨਾਨਾਥ ਦੀ ਹਵੇਲੀ ਨਾਲ ਜੁੜਦਾ ਦਰਵਾਜ਼ਾ, ਤੀਜਾ ਉੱਤਰੀ ਜ਼ੀਨੇ ਦਾ ਨਜ਼ਦੀਕੀ ਦਰਵਾਜ਼ਾ।

ਗੈਲਰੀ[ਸੋਧੋ]