ਸਮੱਗਰੀ 'ਤੇ ਜਾਓ

ਵਰਗੀਕ੍ਰਿਤ ਅੰਕੜੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਰਗੀਕ੍ਰਿਤ ਅੰਕੜਾ ਅੰਕੜਾ ਦਾ ਵਿਸ਼ਲੇਸ਼ਣ ਕਰਨ ਲਈ ਵਰਤੀ ਜਾਂਦੀ ਟਰਮ ਹੈ। ਅੰਕੜਿਆਂ ਦੇ ਕੁਝ ਗੁੱਟ ਜਾਂ ਵਰਗ ਬਣਾਏ ਜਾਂਦੇ ਹਨ। ਹਰੇਕ ਗੁੱਟ ਜਾਂ ਵਰਗ ਵਿੱਚ ਆਉਣ ਵਾਲੇ ਇੰਦਰਾਜ਼ਾਂ ਦੀ ਗਿਣਤੀ ਦੇ ਅਧਾਰ ਤੇ ਇੱਕ ਬਾਰੰਬਾਰਤਾ ਵੰਡ ਸਾਰਣੀ ਬਣਾਈ ਜਾਂਦੀ ਹੈ। ਇਸ ਤਰ੍ਹਾਂ ਦਰਸਾਏ ਅੰਕੜਿਆਂ ਨੂੰ ਵਰਗੀਕ੍ਰਿਤ ਅੰਕੜੇ ਕਿਹਾ ਜਾਂਦਾ ਹੈ।[1]

ਉਦਾਹਰਨ

[ਸੋਧੋ]

ਇਸ ਨੂੰ ਹੇਠ ਲਿਖੇ ਅਨੁਸਾਰ ਸਮਝਾਇਆ ਜਾ ਸਕਦਾ ਹੈ।

2025243313
268193111
1621171134
1415211817
ਸਾਰਣੀ 1: ਗਣਿਤ ਦੇ ਪ੍ਰਸ਼ਨ ਦਾ ਵਿਦਿਆਰਥੀਆਂ ਵੱਲੋ ਲਿਆ ਗਿਆ ਸਮਾਂ

ਇਹਨਾਂ ਅੰਕੜਿਆਂ ਨੂੰ ਵਰਗੀਕ੍ਰਿਤ ਅੰਕੜੇ ਵਿੱਚ ਦਰਸਾਇਆ ਜਾ ਸਕਦਾ ਹੈ। ਇਹਨਾਂ ਅੰਕੜਿਆ ਵਿੱਚ ਛੋਟਾ ਅੰਕੜਾ 8 ਅਤੇ ਵੱਡਾ ਅੰਕੜਾ 34 ਹੈ। ਇਹਨਾਂ ਦੇ ਵਿਚਕਾਰ ਨੂੰ ਛੋਟੇ ਗੁੱਟਾਂ ਵਿੱਚ ਵੰਡਿਆ ਜਾਵੇਗਾ ਜਿਹਨਾਂ ਨੂੰ ਵਰਗ ਅੰਤਰਾਲ ਕਿਹਾ ਜਾਂਦਾ ਹੈ। ਇਸ ਵਰਗ ਅੰਤਰਾਲ ਵਿੱਚ ਜਿਨੇ ਵੀ ਅੰਕੜੇ ਹੁੰਦੇ ਹਨ ਉਹ ਉਹਨਾਂ ਦੀ ਬਾਰੰਬਾਰਤਾ ਹੁੰਦੀ ਹੈ। ਹਰੇਕ ਵਰਗ ਅੰਤਰਾਲ ਦੀ ਹੇਠਲੀ ਅਤੇ ਉੱਪਰੀ ਸੀਮਾ ਹੁੰਦੀ ਹੈ।

ਲੱਗਿਆ ਸਮਾਂ (t)ਬਾਰੰਬਾਰਤਾ
5 ≤ t < 101
10 ≤ t < 154
15 ≤ t < 206
20 ≤ t < 254
25 ≤ t < 302
30 ≤ t < 353
ਸਾਰਣੀ 2: ਗਣਿਤ ਦੇ ਪ੍ਰਸ਼ਨ ਦਾ ਵਿਦਿਆਰਥੀਆਂ ਵੱਲੋ ਲਿਆ ਗਿਆ ਸਮਾਂ ਦੀ ਬਾਰੰਬਾਰਤੀ ਸਾਰਣੀ

ਅੰਕੜਿਆ ਦਾ ਔਸਤ

[ਸੋਧੋ]

ਅੰਕੜਿਆ ਦਾ ਔਸਤ, , ਹੇਠ ਲਿਖੇ ਅਨੁਸਾਰ ਪਤਾ ਕੀਤਾ ਜਾ ਸਕਦਾ ਹੈ।

ਇੱਥੇ, x ਵਰਗ ਅੰਤਰਾਲ ਦਾ ਮੱਧ ਬਿੰਦੁ ਅਤੇ f ਬਾਰੰਬਾਰਤਾ।

ਵਰਗ ਅੰਤਰਾਲਬਾਰੰਬਾਰਤਾ ( f )ਮੱਧ ਬਿੰਦੂ (x)f x
5 and above, below 1017.57.5
10 ≤ t < 15412.550
15 ≤ t < 20617.5105
20 ≤ t < 25422.590
25 ≤ t < 30227.555
30 ≤ t < 35332.597.5
ਕੁਲ20405


ਤਦ ਵਰਗੀਕ੍ਰਿਤ ਅੰਕੜਾ ਦਾ ਔਸਤ:

ਹਵਾਲੇ

[ਸੋਧੋ]
  1. Newbold et al., 2009, pages 14 to 17