ਵਰਤੋਂਕਾਰ:ਮਨੀ
ਦਿੱਖ
ਲੋਕ ਸਾਹਿਤ:- ਆਲੋਚਨਾਤਮਕ ਅਧਿਐਨ
ਇਹ ਲੇਖ ਵਿਕੀਪੀਡੀਆ ਸਟਾਈਲ ਦਾ ਨਹੀਂ ਹੈ ਪਰ ਤੁਹਾਡਾ ਕੰਮ ਬਹੁਤ ਵਧੀਆ ਹੈ। ਵਿਕੀਪੀਡੀਆ ਤੇ ਲੰਮਾਂ ਸਮਾਂ ਕੰਮ ਕਰਨ ਲਈ ਤੁਹਾਨੂੰ ਸਲਾਹ ਹੈ ਕਿ ਹੋਰ ਵਿਸ਼ਿਆਂ ਤੇ ਪਹਿਲਾਂ ਮੌਜੂਦ ਲੇਖਾਂ ਵਿੱਚ ਗਲਤੀਆਂ ਠੀਕ ਕਰਨ ਦਾ ਕੰਮ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਤੁਸੀਂ ਹੋਰ ਲੇਖਾਂ ਤੇ ਵੀ ਕੰਮ ਕਰੋ ਜੀ । ਉਹਨਾਂ ਤੋਂ ਕੰਮ ਕਰਨਾ ਅਤੇ ਵਿਕੀਪੀਡੀਆ ਸਟਾਈਲ ਦੇ ਲੇਖ ਬਣਾਉਣਾ ਸਿੱਖੋ ।