ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation
Jump to search
ਮੇਰੇ ਵਰਤੋਂਕਾਰ ਪੰਨੇ ’ਤੇ ਜੀ ਆਇਆਂ ਨੂੰ!
ਤੁਸੀਂ ਇਸ ਪੰਨੇ ਦਾ ਸੰਪਾਦਨ ਕਰ ਸਕਦੇ ਹੋ, ਪਰ ਕਿਰਪਾ ਕਰਕੇ ਇਸ ਨੂੰ ਉਜਾੜੋ ਨਾ
ਮੋਨਾ — मोना — মোনা ------------------------
ਇੱਕ ਸਿਖਿਆਰਥੀ
ਸਭ ਨੂੰ ਫਿਕਰ ਹੈ,
ਆਪਣੇ ਆਪ ਨੂੰ
ਸਹੀ ਸਾਬਿਤ ਕਰਨ ਦੀ
ਜਿਵੇਂ ਇਹ ਜਿੰਦਗੀ
ਜਿੰਦਗੀ ਨਹੀਂ
ਇਲਜਾਮ ਹੋਵੇ -- ਅਗਿਆਤ
ਗਣੇਸ਼ ਗਾਇਤਰੀ ਮੰਤਰ:
ॐ ਇਕਦੰਤਾਏ ਵਿਦਮਹੈ
ਵਕ੍ਰਤੁੰਦਾਏ ਧੀਮਹੀ
ਤੰਨੋ ਦੰਤੀ ਪ੍ਰਚੋਦਿਆਤ੍
|
|
ਮੇਰੇ ਬਾਰੇ
ਮੇਰਾ ਵਰਤੋਂਕਾਰ-ਨਾਮ ਮੋਨਾ ਹੈ ਅਤੇ ਮੈਂ ਇੱਕ ਪ੍ਰਵਾਸੀ ਪੰਜਾਬੀ ਹਾਂ। ਪੰਜਾਬੀ ਮੇਰੀ ਮਾਂ ਬੋਲੀ ਹੈ ਪਰ ਮੈਂ ਬਹੁਤ ਕੁਝ ਭੁੱਲ ਗਈ ਹਾਂ ਕਿਉਂਕਿ ਮੇਰੀ ਸਿੱਖਿਆ ਅਤੇ ਜੀਵਨ ਅੰਗਰੇਜ਼ੀ ਵਿੱਚ ਬਤੀਤ ਹੋ ਰਿਹਾ ਹੈ। ਮੈਨੂੰ ਉਮੀਦ ਹੈ ਕਿ ਪੰਜਾਬੀ ਵਿਕੀਪੀਡੀਆ ’ਤੇ ਮੈਂ ਬਹੁਤ ਕੁਝ ਸਿੱਖਾਂਗੀ।
ਮੇਰੀ ਪੰਜਾਬੀ ਮੁਕੰਮਲ ਬਿਲਕੁਲ ਨਹੀਂ ਹੈ ਅਤੇ ਮੈਂ ਬਹੁਤ ਸਾਰੀਆਂ ਗਲਤੀਆਂ ਕਰ ਸਕਦੀ ਹਾਂ, ਕਿਰਪਾ ਕਰਕੇ ਮੇਰੀਆਂ ਗਲਤੀਆਂ ਸੁਧਾਰ ਕੇ ਮੈਨੂੰ ਦੱਸੋ।
|
ਮੇਰਾ ਯੋਗਦਾਨ
ਪੰਜਾਬੀ ਵਿਕੀਪੀਡੀਆ ’ਚ ਯੋਗਦਾਨ ਮੇਰੇ ਮਨਪਸੰਦ ਵਿਸ਼ੇ:
|
ਮੇਰੇ ਨਾਲ ਸੰਪਰਕ ਕਰੋ
{{{ਮੇਰੇ ਨਾਲ ਸੰਪਰਕ ਕਰੋ}}}
|
ਭਾਸ਼ਾਵਾਂ[ਸੋਧੋ]
|
ਇਹ ਵਰਤੋਂਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।
|
'
|
ਇਸ ਵਰਤੋਂਕਾਰ ਵਿੱਕਾ ਵਿੱਚ ਦਿਲਚਸਪ ਹੈ।
|
تصوف
|
ਇਹ ਵਰਤੋਂਕਾਰ ਸੂਫੀਵਾਦ ਵਿੱਚ ਦਿਲਚਸਪ ਹੈ।
|
ਦਿਲਚਸਪੀ[ਸੋਧੋ]
 | ਇਹ ਵਰਤੋਂਕਾਰ ਇਤਿਹਾਸ ਵਿੱਚ ਦਿਲਚਸਪੀ ਰੱਖਦਾ ਹੈ। |
 | ਇਹ ਵਰਤੋਂਕਾਰ ਭੂਗੋਲ ਵਿੱਚ ਦਿਲਚਸਪੀ ਰੱਖਦਾ ਹੈ। |
|