ਵਰਤੋਂਕਾਰ:Aman Arora PTL/ਕੱਚਾ ਖ਼ਾਕਾ
ਦਿੱਖ
.
__LEAD_SECTION__
[ਸੋਧੋ]
Neolamarckia cadamba ਇਸ ਦਾ ਵਿਗਿਆਨਕ ਨਾਮ ਹੈ।ਅੰਗਰੇਜ਼ੀ ਵਿੱਚ ਇਸ ਨੂੰ ਬੁਰਫਲਾਵਰ-ਟ੍ਰੀ, ਲਾਰਨ ਅਤੇ ਲੀਚਹਾਰਟ ਪਾਈਨ ਕਹਿੰਦੇ ਹਨ। ਪੰਜਾਬੀ ਅਤੇ ਹਿੰਦੀ ਵਿੱਚ ਇਹ ਕਦੰਬ ਅਤੇ ਕਦਮ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦਾ ਇੱਕ ਸਦਾਬਹਾਰ ਅਤੇ ਗਰਮ ਇਲਾਕਿਆਂ ਵਿੱਚ ਪਾਇਆ ਜਾਣ ਵਾਲਾ (ਤਪਤਖੰਡੀ) ਰੁੱਖ ਹੈ।[1]