ਵਰਤੋਂਕਾਰ:Janpal
ਪਲੇਟੋ ਦਾ ਜੀਵਨ
ਸੀਐੱਲ ਵੇਪਰ ਦੇ ਅਨੁਸਾਰ: ਪੱਛਮੀ ਵਿਚਾਰਕਾਂ ਦੀ ਸ਼ੁਰੂਆਤ ਪਲੈਟੋ ਅਤੇ ਅਰਸਤੂ ਤੋਂ ਹੁੰਦੀ ਹੈ ।
ਯੂਨਾਨ ਨੂੰ ਰਾਜਨੀਤਿਕ ਚਿੰਤਨ ਦਾ ਜਨਕ ਕਿਹਾ ਜਾਂਦਾ ਹੈ
ਜਨਮ : ਪਲੇਟੋ ਦਾ ਜਨਮ ਚਾਰ ਸੌ ਸਤਾਈ ਈਸਾ ਪੂਰਵ ਵਿੱਚ ਏਥੇਂਸ ਦੇ ਕੁਲੀਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਐਰੀਸਟੋਨ ਸੀ ਉਨ੍ਹਾਂ ਦੇ ਪਿਤਾ ਏਥੇਂਸ ਦੇ ਅੰਤਿਮ ਰਾਜਾ ਕਾਰਡਜ਼ ਦੇ ਵੰਸ਼ਜ ਸਨ ਉਨ੍ਹਾਂ ਦੀ ਮਾਤਾ ਦਾ ਨਾਮ ਪੀਕਟੇਨ ਸੀ ਉਨ੍ਹਾਂ ਦੀ ਮਾਤਾ ਏਥੇਂਸ ਦੇ ਕਾਨੂੰਨ ਵੇਤਾ ਸਾਲੂਨ ਦੀ ਵੰਸ਼ਜ ਸੀ
ਵਾਸਤਵਿਕ ਨਾਮ : ਪਲੇਟੋ ਦਾ ਵਾਸਤਵਿਕ ਨਾਮ ਅਰੀਸਤੋਕਲੀਸ ਸੀ ਪਲੇਟੋ ਦਾ ਸੁੰਦਰ ਸੁਡੌਲ ਅਤੇ ਹਾਸਟ ਪੋਸਟ ਸਰੀਰ ਹੋਣ ਦੇ ਕਾਰਨ ਉਸ ਦੇ ਵਿਦਿਆਰਥੀਆਂ ਨੇ ਉਸ ਨੂੰ ਪਲੇਟੋ ਜਾਂ ਅਫਲਾਤੂਨ ਕਿਹਾ
ਪਲੇਟੋ ਦਾ ਗੁਰੂ : ਪਲੇਟੋ ਦਾ ਗੁਰੂ ਸੁਕਰਾਤ ਸੀ ਉਹ ਤਾਰਕਿਕ ਵਿੱਦਿਆ ਵਿਚ ਮਾਹਿਰ ਸੀ ਸੁਕਰਾਤ ਨੇ ਏਥੇਂਸ ਦੀ ਲੋਕਤੰਤਰ ਸਰਕਾਰ ਦਾ ਵਿਰੋਧ ਕੀਤਾ ਅਤੇ ਕੋਲੀਨ ਤੰਤਰ ਸਰਕਾਰ ਦਾ ਸਮਰਥਨ ਕੀਤਾ ਲੋਕਤਾਂਤਰਿਕ ਸਰਕਾਰ ਦਾ ਵਿਰੋਧ ਕਰਨ ਦੀ ਵਜ੍ਹਾ ਕਰਕੇ ਸੁਕਰਾਤ ਨੂੰ ਏਥੇਂਸ ਦੀ ਲੋਕਤਾਂਤਰਿਕ ਸਰਕਾਰ ਨੇ ਜ਼ਹਿਰ ਦੇ ਦਿੱਤਾ ਇਹ ਜ਼ਹਿਰ ਦੇਣ ਦੀ ਘਟਨਾ ਤਿੰਨ ਸੌ ਨੜਿਨਵੇਂ ਈਸਾ ਪੂਰਵ ਦੀ ਹੈ ਸੁਕਰਾਤ ਦੀ ਮੌਤ ਤੋਂ ਬਾਅਦ ਪਲੇਟੋ ਦਾ ਲੋਕਤੰਤਰ ਪਰਜਾਤੰਤਰ ਅਤੇ ਸਕ੍ਰਿਆ ਰਾਜਨੀਤੀ ਤੋਂ ਵਿਸ਼ਵਾਸ ਉੱਠ ਗਿਆ ਸੁਕਰਾਤ ਦੀ ਮੌਤ ਤੋਂ ਬਾਅਦ ਪਲੇਟੋ ਨੇ ਏਥੇਂਸ ਜਾਂ ਯੂਨਾਨ ਛੱਡ ਦਿੱਤਾ ਯੂਨਾਨ ਛੱਡ ਕੇ ਉਹ ਵਿਸ਼ਵ ਬ੍ਰਾਹਮਣ ਤੇ ਚਲਾ ਗਿਆ ਅਤੇ ਬਾਰਾਂ ਸਾਲ ਤੱਕ ਵੱਖੋ ਵੱਖਰੀਆਂ ਜਗ੍ਹਾ ਦੀ ਯਾਤਰਾ ਕੀਤੀ ਜਿਸ ਵਿੱਚ ਮਿਸਰ ਇਟਲੀ ਅਤੇ ਭਾਰਤ ਦਾ ਨਾਮ ਵੀ ਸ਼ਾਮਲ ਹੈ
ਵਿਲ ਦੌਰਾਂਤ ਦੀ ਪੁਸਤਕ ੲੇ ਸਟੋਰੀ ਆਫ਼ ਫਿਲੋਸਫੀ : ਇਸ ਪੁਸਤਕ ਵਿੱਚ ਉਹ ਲਿਖਦੇ ਹਨ ਕਿ ਪਲੈਟੋ ਨੇ ਗਿਆਨ ਦੀ ਪ੍ਰਾਪਤੀ ਦੇ ਲਈ ਗੰਗਾ ਨਦੀ ਦੇ ਤੱਟ ਤੱਕ ਭਾਰਤ ਦੀ ਯਾਤਰਾ ਕੀਤੀ ਅਤੇ ਇੱਥੇ ਹੀ ਉਨ੍ਹਾਂ ਨੇ ਵੇਦਾਂਤ ਦਰਸ਼ਨ ਦਾ ਅਧਿਐਨ ਕੀਤਾ ਅਤੇ ਇੱਥੇ ਹੀ ਉਨ੍ਹਾਂ ਨੇ ਮਗਦ ਦੀ ਯਾਤਰਾ ਵੀ ਕੀਤੀ ਪਲੇਟੋ ਮਗਦ ਦੀ ਵਰਣ ਵਿਵਸਥਾ ਤੋਂ ਬਹੁਤ ਪ੍ਰਭਾਵਿਤ ਹੋਏ ਉੱਥੋਂ ਦੀ ਵਰਨ ਵਿਵਸਥਾ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਨਿਆਂ ਦਾ ਆਧਾਰ ਕਰਤੱਵ ਪਾਲਣ ਦੱਸਿਆ
ਤਿੰਨ ਸੌ ਸਤਾਸੀ ਤਿੰਨ ਸੌ ਸਿਆਸੀ ਈਸਾ ਪੂਰਵ : ਤਿੰਨ ਸੌ ਸਤਾਸੀ ਤਿੰਨ ਸੌ ਸਿਆਸੀ ਈਸਾ ਪੂਰਵ ਵਿੱਚ ਪਲੇਟੋ ਏਥੇਂਸ ਵਾਪਸ ਆ ਗਏ ਉਥੋਂ ਵਾਪਸ ਆ ਕੇ ਉਨ੍ਹਾਂ ਨੇ ਇੱਕ ਸੰਸਥਾ ਦੀ ਸਥਾਪਨਾ ਕੀਤੀ ਅਤੇ ਉਸ ਸੰਸਥਾ ਦਾ ਨਾਂ ਅਕਾਦਮੀ ਰੱਖਿਆ ਗਿਆ ਇਸ ਸੰਸਥਾ ਨੂੰ ਜਿਸ ਦਾ ਨਾਂ ਅਕਾਦਮੀ ਸੀ ਉਸ ਨੂੰ ਯੂਰਪ ਦਾ ਪਹਿਲਾ ਵਿਸ਼ਵ ਵਿਦਿਆਲੇ ਹੋਣ ਦਾ ਗੌਰਵ ਪ੍ਰਾਪਤ ਹੈ ਅਕਾਦਮੀ ਵਿੱਚ ਉਂਜ ਤਾਂ ਕਾਫੀ ਵਿਸ਼ਿਆਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਪਰ ਅਕਾਦਮੀ ਵਿੱਚ ਪ੍ਰਮੁੱਖ ਰੂਪ ਵਿੱਚ ਜੈਮਿਤੀ ਅਤੇ ਗਣਿਤ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਵਿੱਚ ਵੀ ਪ੍ਰਮੁੱਖ ਰੂਪ ਵਿੱਚ ਗਣਿਤ ਦੀ ਸਿੱਖਿਆ ਦਿੱਤੀ ਜਾਂਦੀ ਸੀ ਅਕਾਦਮੀ ਦੀ ਦੀਵਾਰ ਉੱਪਰ ਇਹ ਲਿਖਿਆ ਹੁੰਦਾ ਹੈ ਕਿ ਗਣਿਤ ਦੇ ਗਿਆਨ ਤੋਂ ਬਿਨਾਂ ਕੋਈ ਪ੍ਰਵੇਸ਼ ਦਾ ਅਧਿਕਾਰੀ ਨਹੀਂ ਹੈ
ਪ੍ਰੋਫੈਸਰ ਫੋਰੈਸਟਰ ਦੇ ਅਨੁਸਾਰ :ਪਲੇਟੋ ਦੀ ਅਕਾਦਮੀ ਕੇਵਲ ਬੌਧਿਕ ਪ੍ਰਸ਼ਿਕਸ਼ਣ ਦਾ ਕੇਂਦਰ ਮਾਤਰ ਹੀ ਨਹੀਂ ਸੀ ਬਲਕਿ ਇਹ ਯੂਨਾਨ ਦੇ ਜੀਵਨ ਨੂੰ ਸੁਧਾਰਨ ਦੇ ਲਈ ਰਾਜ ਵਿਗਿਆਨਿਕ ਅਤੇ ਸ਼ਾਸਕਾਂ ਦੇ ਨਿਰਮਾਣ ਦਾ ਕੇਂਦਰ ਵੀ ਸੀ
ਬਾਰਕਰ ਦੇ ਅਨੁਸਾਰ : ਪਲੇਟੋ ਦੀ ਅਕਾਦਮੀ ਦੇ ਦੋ ਆਦੇਸ਼ ਸਨ ।
1 ) ਇਹ ਸੋਧ ਦੀ ਵਿਸ਼ੁੱਧ ਸੰਸਥਾ ਸੀ ।
2 ) ਇਹ ਰਾਜਨੀਤੀ ਅਤੇ ਕਲਾ ਦੇ ਪ੍ਰਸ਼ਿਕਸ਼ਣ ਦੀ ਪਾਠਸ਼ਾਲਾ ਸੀ ।
ਪੇਲੇਪੋਨਸੀਅਨ ਯੁੱਧ : (431-404 ਈਸਾ ਪੂਰਵ) ਇਹ ਯੁੱਧ ਲੋਕਤਾਂਤਰਿਕ ਏਥੇਂਸ ਅਤੇ ਕੁਲੀਨ ਤੰਤਰ ਸਪਾਰਟਾ ਦੇ ਵਿਚਕਾਰ ਚੱਲ ਰਿਹਾ ਸੀ ਇਸ ਯੁੱਧ ਵਿੱਚ ਏਥੇਂਸ ਦੀ ਹਾਰ ਹੋਈ ਉਸ ਤੋਂ ਬਾਅਦ ਇੱਥੇ ਕੁਲੀਨ ਤੰਤਰ ਸਰਕਾਰ ਦੀ ਸਥਾਪਨਾ ਹੁੰਦੀ ਹੈ ਇੱਥੇ ਤੀਹ ਵਿਅਕਤੀਆਂ ਦੀ ਕੁੁਲੀਨ ਤੰਤਰੀ ਸਰਕਾਰ ਬਣੀ ਇੱਥੋਂ ਦੀ ਕੁਲੇਨ ਤੰਤਰੀ ਸਰਕਾਰ ਸਪਾਰਟਾ ਦੀ ਕਠਪੁਤਲੀ ਸੀ ਕੋਲੀਨ ਤੰਤਰੀ ਸਰਕਾਰ ਵਿੱਚ ਦੋ ਵਿਅਕਤੀ ਪਲੇਟੋ ਦੇ ਰਿਸ਼ਤੇਦਾਰ ਵੀ ਸਨ ਜਿਸ ਵਿੱਚੋਂ ਇੱਕ ਦਾ ਨਾਮ ੁਚਾਰਮੇਂਡੀਸ ਤੇ ਦੂਸਰੇ ਦਾ ਕ੍ਰਿਸ਼ੀਆਸ ਸੀ ਪਲੇਟੋ ਰਾਜਨੀਤੀ ਵਿੱਚ ਇਸ ਕਰਕੇ ਨਹੀਂ ਸੀ ਆਉਣਾ ਚਾਹੁਣਦੇ ਕਿਉਂਕਿ ਲੋਕਤੰਤਰੀ ਸਰਕਾਰ ਨੇ ਉਨ੍ਹਾਂ ਦੇ ਗੁਰੂ ਸੁਕਰਾਤ ਨੂੰ ਜ਼ਹਿਰ ਦੇ ਦਿੱਤਾ ਸੀ ਅਤੇ ਕੁਲੀਨ ਤੰਤਰ ਸਰਕਾਰ ਨੇ ਉਨ੍ਹਾਂ ਤੇ ਇਲਜ਼ਾਮ ਲਗਾਇਆ ਕਿ ਸੁਕਰਾਤ ਵਿਅਕਤੀਆਂ ਨੂੰ ਭੜਕਾ ਰਿਹਾ ਹੈ ਇਸ ਲਈ ਪਲੇਟੋ ਨੇ ਇੱਕ ਗੱਲ ਕਹੀ ਕਿ ਰਾਜਨੀਤੀ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਵੇ ਬੁਰੀ ਹੀ ਹੁੰਦੀ ਹੈ
ਤਿੰਨ ਸੌ ਤਰਤਾਲੀ ਈਸਾ ਪੂਰਵ : ਤਿੰਨ ਸੌ ਤਰਤਾਲੀ ਈਸਾ ਪੂਰਵ ਲੱਗਭੱਗ ਕਿਆਸੀ ਸਾਲ ਦੀ ਉਮਰ ਵਿੱਚ ਪਲੇਟੋ ਦੀ ਮੌਤ ਹੋ ਗਈ ਪਲੇਟੋ ਨੂੰ ਦਾਰਸ਼ਨਿਕਾਂ ਦਾ ਦਾਰਸ਼ਨਿਕ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਪਹਿਲਾਂ ਰਾਜਨੀਤਿਕ ਦਾਰਸ਼ਨਿਕ ਵੀ ਕਿਹਾ ਜਾਂਦਾ ਹੈ