ਵਰਤੋਂਕਾਰ:Kang rauwalia
ਲੋਈ..ਲੋਈ..ਲੋਈ.. ਵੇ ਸੱਜਣਾ ..ਲੋਈ..ਲੋਈ..ਲੋਈ.. ਨਾਹੀ ਤੇਰਾ ਪਿਆਰ ਮਿਲਿਆ.. ਹਾਏ..ਨਾਹੀ ਤੇਰਾ ਪਿਆਰ ਮਿਲਿਆ.. ਸਾਨੂੰ ਮੋਤ ਵੀ ਨਸੀਬ ਨਾ ਹੋਈ ..... ਲੋਈ..ਲੋਈ..ਲੋਈ.. ਵੇ ਸੱਜਣਾ ..ਲੋਈ..ਲੋਈ..ਲੋਈ..
ਝਾਵਾਂ..ਝਾਵਾਂ.ਝਾਵਾਂ.. ਵੇ ਸੱਜਣਾ..ਝਾਵਾਂ..ਝਾਵਾਂ.ਝਾਵਾਂ.. ਜਿਥੇ ਰੋਣਕਾਂ ਸੀ ਰਹਿੰਦੀਆਂ.. ਹਾਏ...ਜਿਥੇ ਰੋਣਕਾਂ ਸੀ ਰਹਿੰਦੀਆਂ.. ਨੀ ਅੱਜ ਪਿਆਰ ਦੀਆਂ ਸੁੱਣੀਆਂ ਉਹ ਰਾਹਵਾਂ.... ਝਾਵਾਂ..ਝਾਵਾਂ.ਝਾਵਾਂ.. ਵੇ ਸੱਜਣਾ..ਝਾਵਾਂ..ਝਾਵਾਂ.ਝਾਵਾਂ..
ਪਾਵੇ...ਪਾਵੇ.. ਪਾਵੇ..ਵੇ ਸੱਜਣਾ..ਪਾਵੇ...ਪਾਵੇ.. ਪਾਵੇ.. ਹੰਝੂ ਸਦਾ ਰਹਿਣ ਵੱਗਦੇ..ਹਾਏ..ਹੰਝੂ ਸਦਾ ਰਹਿਣ ਵੱਗਦੇ ਅੱਗ ਹਿਝਰਾਂ ਦੀ ਸਾੜੀ ਜਾਵੇ.... ਪਾਵੇ...ਪਾਵੇ.. ਪਾਵੇ..ਵੇ ਸੱਜਣਾ..ਪਾਵੇ...ਪਾਵੇ.. ਪਾਵੇ..
ਰਾਈਆਂ ..ਰਾਈਆਂ ..ਰਾਈਆਂ ..ਵੇ ਸੱਜਣਾਂ..ਰਾਈਆਂ ..ਰਾਈਆਂ ..ਰਾਈਆਂ .. ਨੀ ਸਾਨੂੰ ਕਿਉਂ ਸਜਾਵਾਂ ਮਿਲੀਆਂ..ਹਾਏ..ਨੀ ਸਾਨੂੰ ਕਿਉਂ ਸਜਾਵਾਂ ਮਿਲੀਆਂ.. ਅੱਜ ਤੱਕ ਸਮਝਾ ਨਾ ਆਈਆਂ ... ਰਾਈਆਂ ..ਰਾਈਆਂ ..ਰਾਈਆਂ ..ਵੇ ਸੱਜਣਾਂ..ਰਾਈਆਂ ..ਰਾਈਆਂ ..ਰਾਈਆਂ ..
ਮੇਵੇ ..ਮੇਵੇ ..ਮੇਵੇ..ਵੇ ਸੱਜਣਾਂ..ਮੇਵੇ ..ਮੇਵੇ ..ਮੇਵੇ..
ਕੰਗ ਤੇਰਾ ਸੁੱਖ ਲੋਚਦਾ..ਹਾਏ..ਦੀਪ ਕੰਗ ਤੇਰਾ ਸੁੱਖ ਲੋਚਦਾ..
ਰੱਬ ਤੈਨੂੰ ਖੁਸ਼ੀਆਂ ਹੀ ਦੇਵੇ ... ਮੇਵੇ ..ਮੇਵੇ ..ਮੇਵੇ..ਵੇ ਸੱਜਣਾਂ..ਮੇਵੇ ..ਮੇਵੇ ..ਮੇਵੇ.