ਸਮੱਗਰੀ 'ਤੇ ਜਾਓ

ਵਰਤੋਂਕਾਰ:KaurAkshdeep03

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੇ. ਵੀ.ਐਲਪਾਵਨੀਕੁਮਾਰੀ

[ਸੋਧੋ]

ਕੇ.ਵੀ.ਐਲਪਾਵਨੀਕੁਮਾਰੀ, ਵਿਸ਼ਾਖਾਪਟਨਮਆਂਧਰਾਪ੍ਰਦੇਸ਼ਤੋਂਇਕਭਾਰਤੋਲਕਹੈ।ਉਸਨੇਏਸ਼ੀਅਨਯੂਥਅਤੇਜੂਨੀਅਰਭਾਰਤੋਲਕਮੁਕਾਬਲੇਵਿੱਚਦੋਚਾਂਦੀਦੇਤਗਮੇਜਿੱਤੇਸਨ।ਇਹਮੁਕਾਬਲਾਤਾਸ਼ਕੇਂਤ, ਉਜਬੇਕਿਸਤਾਨਵਿਖੇਹੋਇਆਸੀ।ਇਸਜਿੱਤਨਾਲਹੀਉਸਨੇਆਪਣੀਜਗ੍ਹਾਟੋਕਯੋ2021, ਉਲੰਪਿਕਵਿੱਚਵੀਪੱਕੀਕਰਲਈ।[1]ਕੁਮਾਰੀਨੇ15ਵੀਂਯੂਥ (ਅਧੀਨਜੂਨੀਅਰਮੰਡੇਅਤੇਕੁੜੀਆਂ) , 56ਵੀਂਆਦਮੀਆਅਤੇ32ਵੀਂਔਰਤਾਂ (ਜੂਨੀਅਰਨੈਸ਼ਨਲਭਾਰਤੋਲਕਮੁਕਾਬਲੇ2019, ਜੋਕਿਬੋਧਗਯਾਬਿਹਾਰਵਿੱਚਹੋਏ, ਵਿੱਚਉੱਤਮਭਾਰਤੋਲਕਦੇਖਿਤਾਬਜਿੱਤੇ।ਉਸਮੁਕਾਬਲੇਵਿੱਚਉਸਨੇਯੂਥਸ਼੍ਰੇਣੀਵਿੱਚਦੋਨੈਸ਼ਨਲਰਿਕਾਰਡਆਪਣੇਨਾਮਕੀਤੇ।[2]

ਨਿੱਜੀਜ਼ਿੰਦਗੀਅਤੇਪਿਛੋਕੜ

[ਸੋਧੋ]

ਕੁਮਾਰੀਦਾਜਨਮ5ਮਾਰਚ2003ਨੂੰਵਿਸ਼ਾਖਾਪਟਨਮਜ਼ਿਲ੍ਹੇਦੇਜੀਕੋਥਾਪੱਲੀਪਿੰਡਵਿੱਚਇੱਕਗਰੀਬਕਿਸਾਨਘਰਵਿੱਚਹੋਇਆਸੀ।ਭਾਰੀਆਰਥਿਕਤੰਗੀਦਾਸਾਹਮਣਾਕਰਨਦੇਬਾਵਜੂਦਵੀਉਸਦੇਪਰਿਵਾਰਨੇਉਸਨੂੰਸੰਭਵਸਹਾਇਤਾਪ੍ਰਦਾਨਕੀਤੀਕਿਉਹਖੇਡਾਂਵਿੱਚਆਪਣਾਕੈਰੀਅਰਬਣਾਣੇ।2011ਵਿਚਉਸਦੇਮਾਪਿਆਂਨੇਉਸਨੂੰਹੈਦਰਾਬਾਦਵਿਚਤੇਲੰਗਾਨਾਸਪੋਰਟਸਅਕੈਡਮੀਵਿਚ8 ਸਾਲਦੀਨਰਮਉਮਰਵਿਚਦਾਖਲਕਰਵਾਦਿੱਤਾਸੀ।ਸ਼ੁਰੂਵਿੱਚਉਸਨੇਡੀਸ਼੍ਰੀਨਿਵਾਸਤੋਂਸੇਧਪ੍ਰਾਪਤਕੀਤੀ, ਜਿਸਨੇਖੇਡਾਂਵਿੱਚਉਸਦੀਰੁਚੀ ਬਦਲਣਵਿੱਚਸਹਾਇਤਾਕੀਤੀ।ਇਸਤੋਂਬਾਅਦ, ਪੀਮਨੀਕਿਆਲਰਾੳਨੇਉਸਦੀਕੋਚਿੰਗ

ਦੀਜ਼ੁਮੇਵਾਰੀਲਈਅਤੇਅੱਜਤਕਉਸਦਾਕੋਚਬਣਿਆਹੋਇਆਹੈ।[3] ਕੁਮਾਰੀਦਾਕਹਿਣਾਹੈਕਿਉਸਦੇਮਾਪਿਆਂਨੇਉਸਨੂੰਤੇਲੰਗਾਨਾਸਪੋਰਟਸਅਕੈਡਮੀਵਿਚਦਾਖਲ

ਕਰਨਦਾਫੈਸਲਾਲਿਆਸੀਅਤੇਉਸਦੇਖੇਡਕਰੀਅਰਨੂੰਰੂਪਦੇਣਵਿਚਸਹਾਇਤਾਕੀਤੀ।ਉਹਆਪਣੀਸਫਲਤਾਦਾਬਹੁਤਵੱਡਾਕਾਰਨਅਕੈਡਮੀਵਿਚਪ੍ਰਾਪਤਹੋਇਆਂਖੇਡ ਸਹੂਲਤਾਂਨੂੰਦਿੰਦੀਹੈ।ਅਕੈਡਮੀਵਿਚਆਪਣੇਸਾਲਾਦੌਰਾਨ, ਉਹਛੁਟੀਆਂਵਿਚਆਪਣੇਪਿੰਡਜਾਣਤੋਂਪਰਹੇਜ਼ਕਰਦੀਸੀਅਤੇਪਿੰਡਜਾਣਦੀਬਜਾਏਅਕੈਡਮੀਦੇਬਾਹਰਕੌਈਰਹਿਣਵਾਲੀਜਗ੍ਹਾਲੱਭਲੈਂਦੀਸੀਤਾਂਜੋਉਹਆਪਣਾਅਭਿਆਸਵੀਜਾਰੀਰੱਖਸਕੇ

ਪੇਸ਼ੇਵਰਪ੍ਰਾਪਤੀਆਂ

[ਸੋਧੋ]

ਖੇਡਾਂਦੀਸ਼ੁਰਆਤੀਸ਼ੁਰਆਤਨੇਕੁਮਾਰੀਲਈ2019ਵਿਚਭੁਗਤਾਨਕਰਨਾਸ਼ੁਰੂਕਰਦਿੱਤਾ, ਜਦੋਂਉਸਨੇ15ਵੀਂਯੂਥ (ਅਧੀਨਜੂਨੀਅਰਮੁੰਡੇਅਤੇਕੁੜੀਆਂ) 56ਵੀਂਆ ਦਮੀਆਅਤੇ32ਵੀਂਔਰਤਾਂਵਿੱਚਬਿਹਤਰੀਨ (ਜੂਨੀਅਰ) ਰਾਂਸ਼ਟਰੀਭਾਰਤੋਲਕਚੈਪੀਅਨਸ਼ਿਪਬੋਧੁਗਯਾ, ਬਿਹਾਰਵਿੱਚੋਂਜਿੱਤੀਆਂ।ਯੂਵਕਵਰਗਵਿੱਚਉਸਨੇਦੋਨਵੇਂਰਿਕਾਰਡਵੀਬਣਾਣੇ।[2] ਆਪਣੇਪਹਿਲੇਅੰਤਰਰਾਸ਼ਟਰੀਟੂਰਨਾਮੈਟ2020ਵਿੱਚਤਾਂਜਕੰਦ, ਉਜਬੇਕਿਸਤਾਨਵਿੱਚਉਸਨੇਦੋਵਾਂਜਵਾਨਲੜਕੀਆਂਅਤੇਜੂਨੀਅਰਮਹਿਲਾਵਿਚਚਾਂਦੀਦੇਤਗਮੇਜਿੱਤੇ।

ਹਵਾਲੇ2

[ਸੋਧੋ]

/17/india-win-five-sliver-six-bronze-medals-at-asian-youth-and-junior-weightlifting-championship-

2104690.htm[1]

https://telanganatoday.com/states-pavani-wins-gold-with-record-lifts[2]

ਬੀਬੀਸੀਲੇਖਅਜੇਪ੍ਰਕਾਸ਼ਤਕੀਤਾਜਾਰਿਹਾਹੈ[3]

ਨਿੱਜੀਜਾਣਕਾਰੀ

[ਸੋਧੋ]

ਪੂਰਾਨਾਂਮ = ਕੇ.ਵੀ.ਐਲਪਵਾਨੀਕੁਮਾਰੀ

ਨਾਗਰਿਕਤਾ = ਭਾਰਤ

ਜਨਮ = 5 ਮਾਰਚ2003 (ਉਮਰ17 ਸਾਲ)

ਜਨਮਸਥਾਨ = ਵਿਸ਼ਾਖਾਪਟਨਮ (ਆਂਧਰਾਪ੍ਰਦੇਸ਼)

ਖੇਡ = ਭਾਰਤੋਲਕ

ਭਾਰਵਰਗ = 45ਕਿਲੋ

ਕੋਚ = ਪੀਮਾਨਿਕਿਆਲਰਾੳ

ਤਗਮੇਹਾਸਲਕੀਤੇ

[ਸੋਧੋ]

ਚਾਂਦੀ :- 2020 ਏਸ਼ੀਅਨਯੂਥਅਤੇਜੂਨੀਅਰਵੇਟਲਿਫਟਿੰਗ

ਚੈਂਪੀਅਨਸ਼ਿਪ :- ਤਾਸ਼ਕੰਦ, ਜਵਾਨਲੜਕੀਵਰਗ

ਚਾਂਦੀ :- 2020 ਏਸ਼ੀਅਨਯੂਥਅਤੇਜੂਨੀਅਰਭਾਰਤੋਲਕਚੈਂਪੀਅਨਸ਼ਿਪ, ਤਾਸ਼ਕੰਦ; ਜੂਨੀਅਰਮਹਿਲਾਵਰਗ।