ਵਰਤੋਂਕਾਰ:Manpreetdhamrait

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤਿ ਸ੍ਰੀ ਅਕਾਲ ਮੇਰਾ ਨਾਂ ਮਨਪ੍ਰੀਤ ਧਮੜੈਤ ਹੈ।

ਮੈਂ ਇੱਕ ਵਿਦਿਆਰਥੀ ਹਾਂ। ਮੈਨੂੰ 8 ਸਤੰਬਰ 2018 ਨੂੰ ਇਸ ਦੁਨੀਆਂ ਵਿਚ ਆਇਆਂ 20 ਸਾਲ ਹੋ ਗਏ ਹਨ।

ਮੈਨੂੰ ਲਿਖਣ ਦਾ ਸ਼ੌਂਕ ਹੈ ਅਤੇ ਮੈਂ ਆਪਣਾ ਵਿਹਲਾ ਸਮਾਂ ਲਿਖ ਕੇ ਹੀ ਲੰਘਾਉਂਦਾ ਹਾਂ।