ਵਰਤੋਂਕਾਰ:Satpal Dandiwal/ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਲੇਖ ਸੁਧਾਰ ਐਡਿਟਾਥਾਨ 2016[ਸੋਧੋ]

ਨਤੀਜੇ[ਸੋਧੋ]

Prize by Punjabi Wikimedians - April 2016.jpg

ਇਸ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲੇ ਪੰਜ ਵਰਤੋਂਕਾਰਾਂ ਦੇ ਨਾਂ ਹੇਠ ਅਨੁਸਾਰ ਹਨ ਅਤੇ ਇਹਨਾਂ ਨੂੰ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਖ਼ਾਸ ਇਨਾਮ ਦਿੱਤੇ ਜਾਣਗੇ। --Satdeep Gill (ਗੱਲ-ਬਾਤ) 14:02, 13 ਮਈ 2016 (UTC)

  1. ਵਰਤੋਂਕਾਰ:Sony dandiwal
  2. ਵਰਤੋਂਕਾਰ:Satnam S Virdi
  3. ਵਰਤੋਂਕਾਰ:Nachhattardhammu
  4. ਵਰਤੋਂਕਾਰ:Baljeet Bilaspur
  5. ਵਰਤੋਂਕਾਰ:Gaurav Jhammat

ਬਾਰਨਸਟਾਰ[ਸੋਧੋ]

Today's Article For Improvement star.svg ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)

ਵਿਕੀਪੀਡੀਆ ਪ੍ਰਤਿ ਤਕਨੀਕੀ ਯੋਗਦਾਨ ਲਈ[ਸੋਧੋ]

Tireless Contributor Barnstar.gif ਤਕਨੀਕੀ ਜਾਣਕਾਰੀ ਵਾਲਾ ਮਿਹਨਤੀ ਸੰਪਾਦਕ
ਮੈਂ ਤੁਹਾਡੇ ਯੋਗਦਾਨ ਤੋਂ ਬਹੁਤ ਪ੍ਰਭਾਵਿਤ ਹਾਂ। param munde ਗੱਲ-ਬਾਤ

A barnstar for you![ਸੋਧੋ]

Original Barnstar Hires.png ਵਿਕੀ ਡਾਟਾ ਬਾਰਨਸਟਾਰ
ਵਿਕੀ ਡਾਟਾ ਉਪਰ ਆਪ ਜੀ ਵੱਲੋਂ ਪਾਏ ਯੋਗਦਾਨ ਤੋਂ ਬਹੁਤ ਪ੍ਰਭਾਵਿਤ ਹਾਂ। ਇੰਸ਼ਾਂ ਅੱਲਾ ! ਇਹ ਲਗਾਤਾਰਤਾ ਬਣੀ ਰਹੇ। ਸ਼ੁਭ ਇਛਾਵਾਂStalinjeet Brar (ਗੱਲ-ਬਾਤ) 16:58, 12 ਜਨਵਰੀ 2018 (UTC)

ਬਾਰਨਸਟਾਰ[ਸੋਧੋ]

Original Barnstar Hires.png ਵਿਕੀ ਡਾਟਾ ਬਾਰਨਸਟਾਰ
ਵਿਕੀ ਡਾਟਾ ਤੇ 100 ਵਿਕੀਦਿਨ ਪੂਰੇ ਕਰਨ ਤੇ ਬਹੁਤ ਬਹੁਤ ਮੁਬਾਰਕਬਾਦ। ਅਜਿਹੇ ਹੋਰ ੳੁੱਦਮਾਂ ਦੀ ਅਾਸ ਵਿੱਚGurlal Maan (ਗੱਲ-ਬਾਤ) 17:19, 12 ਜਨਵਰੀ 2018 (UTC)