ਵਰਤੋਂਕਾਰ:Vikki surkhab

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

[./Https://youtube.com/channel/UC2WglmTyBGPkJqFV7mt2Kkg ਵਿੱਕੀ ਸੁਰਖ਼ਾਬ]ਲੇਖਕ[1] ਦੀ ਕਲਮ ਹਥਿਆਰ ਤੋਂ ਵੱਧਕੇ ਹੈ।

ਇੱਕ ਸ਼ਾਇਰ ਕਵੀ ਲੇਖਕ ਦੇ ਅੰਦਰ ਐਸੀ ਅੱਗ ਧੁੱਖ ਰਹੀ ਹੁੰਦੀ ਹੈ ਜਿਸ ਨੇ ਇਕ ਦਿਨ ਭਾਂਬੜ ਬਣ ਹੀ ਜਾਣਾ ਹੁੰਦਾ। ਇੱਕ ਲੇਖਕ ਕਦੇ ਵੀ ਉਸ ਅੱਗ ਨੂੰ ਮੱਠਾ ਨਹੀਂ ਪੈਣ ਦਿੰਦਾ। ਉਸਦੀ ਕਲਮ ਤਲਵਾਰ ਦੀ ਧਾਰ ਤੋਂ ਵੀ ਤਿੱਖੀ ਹੋ ਕੇ ਜੇ ਸਮਾਜ ਵਿੱਚ ਵਿੱਚਰੇ ਤਾਂ ਉਹ ਕਈ ਬੁਰਾਈਆਂ ਦਾ ਗਾਟਾ ਲਾਹ ਸਕਦੀ ਹੈ। ਉਸ ਵਿੱਚ ਯੁੱਗ ਬਦਲਣ ਦੀ ਸ਼ਕਤੀ ਹੁੰਦੀ ਹੈ। ਉਸ ਅੰਦਰ ਸੁੱਤਿਆਂ ਨੂੰ ਜਗਾਉਣ ਦੀ ਤਾਕ਼ਤ ਹੁੰਦੀ ਹੈ। ਜੋ ਕੰਮ ਹਥਿਆਰ ਨਹੀਂ ਕਰ ਸਕਦੇ ਉਹ ਕੰਮ ਇੱਕ ਲੇਖਕ ਦੀ ਕਲਮ ਕਰ ਸਕਦੀ ਹੈ। ਹਰ ਸ਼ਾਇਰ ਹਰ ਲੇਖਕ ਹਰ ਕਵੀ ਨੂੰ ਆਪਣੀ ਕਲਮ ਨੂੰ ਹਥਿਆਰ ਸਮਝ ਕੇ ਵਰਤਣਾ ਚਾਹੀਦਾ ਹੈ। ਇਹ ਗੱਲ ਆਪਣੇ ਜ਼ਹਿਨ ਵਿੱਚ ਰੱਖਣ ਕਿ ਅਸੀਂ ਬਹੁਤ ਕੁਝ ਬਦਲ ਸਕਦੇ ਹਾਂ ।

ਵਿੱਕੀ ਸੁਰਖ਼ਾਬ

ਪਿੰਡ ਹਰੜ ਖ਼ੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ।

ਮੋ,8427457224

  1. Rozana Ajit newspaper, Punjabi tribune, punjab times. {{cite news}}: Missing or empty |title= (help)