ਵਰਤੋਂਕਾਰ ਗੱਲ-ਬਾਤ:ਤਰਨਦੀਪ ਬਿਲਾਸਪੁਰ
ਵਿਸ਼ਾ ਜੋੜੋ|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 21:14, 15 ਦਸੰਬਰ 2018 (UTC)
ਤਰਨਦੀਪ ਬਿਲਾਸਪੁਰ
[ਸੋਧੋ]ਤਰਨਦੀਪ ਬਿਲਾਸਪੁਰ ਪੱਤਰਕਾਰਤਾ ਸਮਾਜ ਸੇਵਾ ਦੇ ਨਾਲ ਨਾਲ ਕਵਿਤਾ ਦੇ ਖੇਤਰ ਵਿੱਚ ਜਾਣਿਆਂ ਪਹਿਚਾਣਿਆ ਨਾਮ ਹੈ । ਤਰਨਦੀਪ ਦਾ ਜਨਮ 29 ਜੁਲਾਈ 1987 ਨੂੰ ਪਿੰਡ ਬਿਲਾਸਪੁਰ (ਮੋਗਾ) ਵਿਖੇ ਸੂਬੇਦਾਰ ਗੁਰਚਰਨ ਸਿੰਘ ਦਿਉਲ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆਂ ।
ਸਿੱਖਿਆ - ਮੁਢਲੀ ਸਿੱਖਿਆ ਪਿੰਡ ਬਿਲਾਸਪੁਰ ਦੇ ਸਰਕਾਰੀ ਸਕੂਲ ਤੋਂ ਕੀਤੀ । ਬੀ.ਏ , ਐਸਡੀ ਕਾਲਿਜ ਬਰਨਾਲਾ (2008) ਬੀ.ਐੱਡ , ਡੀਐਮ ਕਾਲਿਜ ਆਫ ਐਜੂਕੇਸ਼ਨ ਮੋਗਾ (2009) ਐਮ ਏ , ਪਬਲਿਕ ਐਡਮਿਨਸਟਰੇਸ਼ਨ , ਪੰਜਾਬੀ ਯੂਨੀਵਰਸਿਟੀ ਕੈਂਪਸ । (2011)
ਪੀ.ਜੀ ਡਿਪਲੋਮਾ ਇਨ ਜਰਨਲਿਜ਼ਮ , ਡਿਸਟੈਂਸ ਐਜੂ ਵਿਭਾਗ ਪੰਜਾਬੀ ਯੂਨੀਵਰਸਿਟੀ (2010)
ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕੌਮਨੀਕੇਸ਼ਨ , ਪੰਜਾਬੀ ਯੂਨੀਵਰਸਿਟੀ ਪਟਿਆਲ਼ਾ (2012 )
ਕੈਰੀਅਰ - ਬਤੌਰ ਸੀਨੀਅਰ ਸਬ ਐਡੀਟਰ ਰੋਜ਼ਾਨਾ ਦੇਸ਼ ਸੇਵਕ (2013-14) ਫ੍ਰੀ ਲਾਂਸ ਪੱਤਰਕਾਰਤਾ - ਡੈਪ ਐਫ ਐਮ (1320 CJMR) ਟਰਾਂਟੋ (2013-15) ਰਾਬਤਾ ਰੇਡੀਓ ਆਸਟਰੇਲੀਆ (2013-15) ਨਿਊਜ ਐਡੀਟਰ ਅਤੇ ਫਾਊਂਡਰ ਮੈਂਬਰ ਐਨ ਜੈੱਡ ਪੰਜਾਬੀ ਨਿਊਜ ਵੀਕਲੀ ਨਿਊਜੀਲੈਂਡ ਤੋਂ ਛੱਪਣ ਵਾਲਾ ਅਖਬਾਰ (2017)
ਜਨਤਕ ਜੀਵਨ - ਪੰਜਾਬੀ ਯੂਨੀਵਰਸਿਟੀ ਸਟੂਡੈਂਟ ਐਸ਼ੋਸੀਏਸ਼ਨ ਦਾ ਫਾਊਂਡਰ ਆਗੂ ।(2010-12)
ਸੱਤ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਕਮੇਟੀ ਪੰਜਾਬੀ ਯੂਨੀ: ਸਟੂਡੈਂਟ ਫਰੰਟ ਜਿਸ 2011 ਚ’ ਫੀਸ਼ ਵਾਪਿਸੀ ਦਾ ਸੰਘਰਸ਼ ਲੜਿਆ ਦਾ ਕਨਵੀਨਰ ।
ਦੀ ਬਿਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਸਥਾਪਨਾ ਅਤੇ ਪਹਿਲਾ ਜਰਨਲ ਸਕੱਤਰ (2013-16)
ਆਮ ਆਦਮੀ ਪਾਰਟੀ ਸਟੇਟ ਮੀਡੀਆ ਕੋ ਆਰਡੀਨੇਸ਼ਨ ਟੀਮ ਮੈਂਬਰ (2014 ਲੋਕ ਸਭਾ ਇਲੈਕਸ਼ਨ)
ਦਿਉਲ ਪਰਿਵਾਰ ਸਮਾਜਿਕ ਚੇਤਨਾ ਟਰੱਸਟ ਦੀ ਸਥਾਪਨਾ ਅਤੇ ਫਾਊਂਡਰ ਪ੍ਰਧਾਨ (2017)
ਤਰਨਦੀਪ ਬਿਲਾਸਪੁਰ ਅੱਜ ਕੱਲ ਆਪਣੇ ਪਰਿਵਾਰ ਸਮੇਤ ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਵੱਸ ਰਿਹਾ ਹੈ । ਜਿੱਥੇ ਪੰਜਾਬ ਵਿਰਾਸਤ ਭਵਨ ਦੇ ਮਾਧਿਅਮ ਰਾਹੀਂ ਪੰਜਾਬੀ ਭਾਸ਼ਾ , ਸਾਹਿਤ ਤੇ ਸਥਾਨਿਕ ਸਮਾਜਿਕ ਸਰੋਕਾਰਾਂ ਬਾਬਤ ਕਾਰਜਸ਼ੀਲ ਹੈ ।