ਵਰਤੋਂਕਾਰ ਗੱਲ-ਬਾਤ:117.205.63.76

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਾਰਿਸ ਸ਼ਾਹ ਸਫ਼ੇ ਤੇ ਤੁਹਾਡੇ ਯੋਗਦਾਨ ਲਈ ਧੰਨਵਾਦ ਪਰ ਮਿਹਰਬਾਨੀ ਕਰਕੇ ਵਿਕੀ ਦੇ ਬੁਨਿਆਦੀ ਅਸੂਲਾਂ ਵਿਚੋਂ ਉਦਾਸੀਨ ਨਜ਼ਰੀਆ ਜ਼ਰੂਰ ਪੜ੍ਹੋ। ਵਾਰਿਸ ਸ਼ਾਹ ਸਫ਼ੇ ਵਿਚ ਤੁਹਾਡੀ ਇਹ ਤਬਦੀਲੀ ਇਸ ਅਸੂਲ ਤੇ ਖ਼ਰੀ ਨਹੀਂ ਉਤਰਦੀ। ਮਿਹਰਬਾਨੀ ਕਰਕੇ ਇਸਨੂੰ ਬੇਹਤਰ ਬਣਾਉ। ਗ਼ਲਤੀਆਂ ਹੋ ਜਾਣ ਤੋਂ ਨਾ ਡਰੋ ਕਿਉਂਕਿ ਉਹ ਅਸਾਨੀ ਨਾਲ਼ ਸੁਧਾਰੀਆਂ ਜਾ ਸਕਦੀਆਂ ਹਨ। Tari Buttar ੧੨:੪੫, ੫ ਅਗਸਤ ੨੦੧੨ (UTC)


ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਚਰਚਾ ਸਫ਼ਾ ਹੈ ਜਿਸਨੇ ਹਾਲੇ ਖਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਉਪਭੋਗਤਾਵਾਂ ਦੁਆਰਾ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਅਪ੍ਰਸੰਗਿਕ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਕਿਰਪਾ ਕਰਕੇ ਭਵਿੱਖ ਵਿੱਚ ਹੋਰ ਅਗਿਆਤ ਉਪਭੋਗਤਾਵਾਂ ਨਾਲ ਉਲਝਣ ਤੋਂ ਬਚਣ ਲਈ ਇੱਕ ਖਾਤਾ ਬਣਾਓ ਜਾਂ ਲਾਗਇਨ ਕਰੋ।