ਵਰਤੋਂਕਾਰ ਗੱਲ-ਬਾਤ:Ammy bakhshiwal

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Ammy bakhshiwal ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 14:12, 26 ਮਾਰਚ 2020 (UTC)[ਜਵਾਬ]

ਦਰਦ[ਸੋਧੋ]

ਇਕ ਪਤਨੀ ਆਪਣੇ ਪਤੀ ਨੂੰ ਬਜਾਰ ਵਿਚ ਰਾਸਨ ਲੈਣ ਲਈ ਤੋਰਦੀ ਹੈ ਅਤੇ ਉਸ ਦੇ ਆਲੇ-ਦੁਆਲੇ ਇਹ ਲਿਖਕੇ ਲਗਾਉਂਦੀ ਹੈ ਕਿ ਇਹ ਰਾਸਨ ਲੈਣ ਲਈ ਜਾ ਰਿਹਾ ਹੈ ਕਿਉਕਿ ਅਸੀਂ ਘਰ ਵਿਚ ਭੁੱਖ ਨਾਲ ਮਰ ਰਹੇ ਹਾਂ ਕਿਰਪਾ ਕਰਕੇ ਇਸ ਉਪਰ ਲਾਠੀ ਚਾਰਜ ਨਾ ਕੀਤੀ ਜਾਵੇ | ਭਾਵੇਂ ਪ੍ਰਸਾਸਨ ਆਪਣਾ ਫਰਜ ਨਿਭਾ ਰਿਹਾ ਹੈ ਪਰ ਕਿਸੇ ਦੀ ਮਜਬੂਰੀ ਜਾਣੇ ਬਿਨਾਂ ਉਸ ਉਪਰ ਲਾਠੀ ਚਾਰਜ ਕਰਨਾ ਗਲਤ ਹੈ ਅਤੇ ਕਿਸੇ ਵੀ ਵਿਆਕਤੀ ਦੀ ਵੀਡੀਉ ਬਣਾ ਕਿ ਉਸਨੂੰ ਸਮਾਜ ਵਿਚ ਜਲੀਲ ਕਰਨਾ ਉਚਿਤ ਨਹੀਂ । ਇਸ ਲਈ ਸਾਡਾ ਵੀ ਫਰਜ ਹੈ ਕਿ ਅਸੀਂ ਲੋੜ ਪੈਣ ਉਪਰ ਹੀ ਆਪਣੇ ਪਿੰਡ ਜਾ ਘਰ ਚੋ ਬਾਹਰ ਨਿਕਲੀਏ ਅਤੇ ਅਸੀਂ ਪ੍ਰਸਾਸਨ ਦਾ ਸਾਥ ਦੇਈਏ ਕਿਉਂਕੀ WHO ICMR ਨੇ ਕਿਹਾ ਕਿ ਅਗਲੇ ਘੰਟਿਆਂ ਤੱਕ ਭਾਰਤੀ ਲੋਕ ਨਹੀਂ ਸੁਧਰੇ ਤਾਂ ਭਾਰਤ ਤੀਸਰੀ ਸਥਿਤੀ ਕਮਿਉਨਿਟੀ ਟਰਾਂਸਮਿਸ਼ਨ ਵਿੱਚ ਪ੍ਰਵੇਸ਼ ਕਰ ਜਾਵੇਗਾ। ਜੇਕਰ ਭਾਰਤ ਅੱਜ ਤੀਸਰੀ ਸਟੇਜ ਕਮਿਉਨਿਟੀ ਟਰਾਂਸਮਿਸ਼ਨ ਵਿੱਚ ਆਉਦਾ ਹੈ। ਤਾਂ ਭਾਰਤ ਵਿੱਚ ਲੱਗਭਗ 50000/- ਲੋਕਾਂ ਦੀ ਮੌਤ ਹੋ ਸਕਦੀ ਹੈ ਇਸ ਲਈ ਇਸ ਨੂੰ ਮਜ਼ਾਕ ਵਿਚ ਨਾ ਲਿਆ ਜਾਵੇ#ammy# Ammy bakhshiwal (ਗੱਲ-ਬਾਤ) 10:51, 28 ਮਾਰਚ 2020 (UTC)[ਜਵਾਬ]

ਕੈਸੇ ਰੰਗ ਡਾਢੇ ਰੱਬਾ ਤੇਰੇ ਖਾਲੀ ਪਲਾ ਵਿਚ ਸਾਰਾ ਸੰਸਾਰ ਹੋਇਆ

ਪੰਛੀ ਉਡਦੇ ਅਜਾਦ ਅਸਮਾਨ ਵਿੱਚ

ਪਿੰਜਰੇ ਵਿੱਚ ਬੰਦ ਇਨਸਾਨ ਹੋਇਆ ਕਿੱਥੇ ਗਏ ਸਾਡੇ ਸਾਧਨ ਸਾਰੇ ਅੱਜ ਪ੍ਰਦੂਸ਼ਣ ਰਹਿਤ ਸਾਰਾ ਸੰਸਾਰ ਹੋਇਆ ਰੁਕ ਗਈ ਹੈ ਜਿੰਦਗੀ ਅੱਜ ਸਾਰੀ ਹਰ ਜਨਮ ਦਾ ਬਾਕੀ ਹਿਸਾਬ ਹੋਇਆ ਜਿਹੜਾ ਕਮਾਉਂਦਾ ਮਿਹਨਤ ਦੇ ਨਾਲ ਰੋਟੀ ਕਿੰਨਾ ਉਸਦਾ ਵੀ ਅੱਜ ਨੁਕਸਾਨ ਹੋਇਆ ਜਿਸ ਫੀਲਡ ਨੂੰ ਲੋਕੀ ਕਹਿਣ ਮਾੜਾ ਅੱਜ ਉੱਚਾ ਉਸਦਾ ਨਾਮ ਹੋਇਆ ਕਿੰਨੇ ਡਾਕਟਰ ਤੇ ਕਿੰਨੇ ਹਸਪਤਾਲ ਏਥੇ ਬਣਾਏ ਘਰਾ ਦਾ ਹਿਸਾਬ ਨਾਲੋ ਨਾਲ ਹੋਇਆ

                               Ammy Ammy bakhshiwal (ਗੱਲ-ਬਾਤ) 10:53, 28 ਮਾਰਚ 2020 (UTC)[ਜਵਾਬ]

Make My Nd Ur Pics Collag And Put It As Ur Dp With Dazzling Status Ammy bakhshiwal (ਗੱਲ-ਬਾਤ) 03:17, 31 ਮਾਰਚ 2020 (UTC)[ਜਵਾਬ]