ਵਰਤੋਂਕਾਰ ਗੱਲ-ਬਾਤ:Jagvir Kaur

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Crystal Clear app ksmiletris.png ਜੀ ਆਇਆਂ ਨੂੰ Jagvir Kaur ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


-- New user message (ਗੱਲ-ਬਾਤ) ੧੭:੦੩, ੨੭ ਮਈ ੨੦੧੫ (UTC)

Rio Olympics Edit-a-thon[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)

ਪੰਜਾਬੀ ਅਨੁਵਾਦ ਸਬੰਧੀ[ਸੋਧੋ]

ਕਿਰਪਾ ਕਰਕੇ ਜ਼ਕੀਆ ਸੋਮਨ ਲੇਖ ਵਿੱਚ ਹਿੰਦੀ ਵਿੱਚ ਲਿਖੀਆਂ ਲਾਈਨਾੰ ਨੂੰ ਪੰਜਾਬੀ ਵਿੱਚ ਅਨੁਵਾਦ ਕਰੋ|--param munde (ਗੱਲ-ਬਾਤ) 15:34, 26 ਮਾਰਚ 2017 (UTC)

100ਵਿਕੀਦਿਨ ਪੂਰੇ ਕਰਨ 'ਤੇ ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

100wikidays-barnstar-1.png The #100wikidays Barnstar
ਸਤਿ ਸ੍ਰੀ ਅਕਾਲ Jagvir Kaur ਜੀ!,

ਤੁਸੀਂ ਹਾਲ ਹੀ ਵਿੱਚ 1 ਮਾਰਚ 2017 ਨੂੰ ਸ਼ੁਰੂ ਕੀਤਾ 100ਵਿਕੀਦਿਨ ਦਾ ਸਿਲਸਿਲਾ ਪੂਰਾ ਕਰ ਲਿਆ ਸੀ। ਇਹ ਬਹੁਤ ਹੀ ਸ਼ਾਨਦਾਰ ਕਾਰਜ ਹੈ। ਵਿਕੀ ਵਿੱਚ ਤੁਹਾਡੇ ਇਸ ਯੋਗਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ! ਉਮੀਦ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣਾ ਵਢਮੁੱਲਾ ਯੋਗਦਾਨ ਦਿੰਦੇ ਰਹੋਗੇ। ਤੁਹਾਡੀ ਇਸ ਪ੍ਰਾਪਤੀ ਲਈ ਮੇਰੇ ਵੱਲੋਂ ਤੁਹਾਡੇ ਲਈ, ਇਹ ਬਾਰਨਸਟਾਰ!

ਧੰਨਵਾਦ!

- Satpal Dandiwal (ਗੱਲ-ਬਾਤ) 17:34, 17 ਸਤੰਬਰ 2017 (UTC)

Thank you for keeping Wikipedia thriving in India[ਸੋਧੋ]

I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

Almost one out of every five people on the planet lives in India. But there is a huge gap in coverage of Wikipedia articles in important languages across India.

This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

Your efforts can change the future of Wikipedia in India.

You can find a list of articles to work on that are missing from Wikipedia right here:

https://meta.wikimedia.org/wiki/Supporting_Indian_Language_Wikipedias_Program/Contest/Topics

Thank you,

Jimmy Wales, Wikipedia Founder 18:18, 1 ਮਈ 2018 (UTC)