ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Jaswinder Singh moti

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਜ਼ਾ ਟਿੱਪਣੀ: 5 ਮਹੀਨੇ ਪਹਿਲਾਂ ~2026-28867-15 ਵੱਲੋਂ ਪੰਜਾਬ ਫਰਨੀਚਰ ਅਤੇ ਇਲੈਕਟ੍ਰੋਨਿਕ ਖੰਨਾ ਵਿਸ਼ੇ ਵਿੱਚ
ਜੀ ਆਇਆਂ ਨੂੰ Jaswinder Singh moti ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

-- New user message (ਗੱਲ-ਬਾਤ) 15:42, 15 ਮਈ 2021 (UTC)ਜਵਾਬ

ਪੰਜਾਬ ਫਰਨੀਚਰ ਅਤੇ ਇਲੈਕਟ੍ਰੋਨਿਕ ਖੰਨਾ

[ਸੋਧੋ]

ਇਹ ਖੰਨਾ ਸ਼ਹਿਰ ਦੇ ਮਾਲੇਰਕੋਟਲਾ ਰੋਡ ਤੇ ਸਥਿਤ ਹੈ ਇਥੇ ਘਰ ਦੇ ਫਰਨੀਚਰ ਤੋਂ ਇਲਾਵਾ ਸਕੂਲ ਕਾਲਜ਼ ,ਦਫ਼ਤਰ , ਹੋਟਲ ਤੇ ਰੈਸਟੋਰੈਂਟ , ਹਸਪਤਾਲ ਆਦਿ ਦਾ ਫਰਨੀਚਰ ਵੀ ਬੜੇ ਹੀ ਵਾਜਬ ਰੇਟ ਤੇ ਮਿਲਦਾ ਹੈ। ਇਲੈਕਟ੍ਰੋਨਿਕ ਦਾ ਹਰ ਤਰਾ ਦਾ ਸਮਾਨ ਜਿਵੇਂ ਏ ਸੀ, ਫਰਿੱਜ, ਟੀਵੀ , ਵਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਕੂਲਰ, ਪੱਖੇ, ਜੂਸਰ, ਇਨਵਰਟਰ , ਪ੍ਰੈਸ, ਵਾਟਰ ਕੂਲਰ , ਆਰ ਓ, ਮਿਕਸੀ, ਏਅਰ ਫਰਾਯਰ ਤੋਂ ਇਲਾਵਾ ਹੇਅਰ ਡਰਾਇਰ ਹੇਅਰ ਸਟੇਟਨਰ ਵਰਗੀਆਂ ਹੋਰ ਵੀ ਬੜਾ ਸਾਮਾਨ ਕਰੀਬ ਕਰੀਬ ਹਰ ਕੰਪਨੀ ਦਾ ਮਿਲਦਾ ਹੈ। ਫਰਨਿਸ਼ਿੰਗ ਵਿੱਚ ਰਿਚਫ਼ੀਲ ਤੇ ਕਰਲੌਣ ਕੰਪਨੀਆਂ ਤੋਂ ਇਲਾਵਾ ਏਡਵਾਂਸ ,ਸ਼ਾਇਨ ਤੇ ਲਪਰੀ ਵਰਗੀਆਂ ਕੰਪਨੀਆਂ ਦੇ ਗੱਦੇ, ਹਰ ਤਰ੍ਹਾਂ ਦੇ ਪਰਦੇ, ਸੋਫਾ ਦਾ ਹਰ ਤਰ੍ਹਾਂ ਦਾ ਕਪੜਾ ਤੇ ਸਾਮਾਨ , ਬਲਾਇੰਡ, ਕਾਰਪੇਟ, ਚਾਦਰਾਂ , ਡੋਰ ਮੈਟ ਵਰਗਾ ਸਾਮਾਨ ਵੀ ਮਿਲਦਾ ਹੈ। ਇਸ ਤੋਂ ਇਲਾਵਾ ਲੋਹੇ , ਲੱਕੜ, ਤੇ ਐਲਮੀਨੀਅਮ ਦੀਆਂ ਅਲਮਾਰੀਆਂ, ਮਸਾਜ਼ ਵਾਲਿਆਂ ਕੁਰਸੀਆਂ, ਪੇਟੀਆਂ, ਪਲਾਸਟਿਕ ਦਾ ਫਰਨੀਚਰ, ਮੰਦਿਰ , ਅਤੇ ਘਰੇਲੂ ਵਰਤੋਂ ਲਈ ਐਲਮੀਨੀਅਮ ਦੀਆਂ ਘੋੜੀਆਂ ਪੌੜੀਆਂ ਤੇ ਕਪੜੇ ਪਾਣ ਵਾਲੇ ਸਟੈਂਡ,ਬੂਟ ਸਟੈਂਡ ਤੇ ਹੋਰ ਨਿਕ ਸੁਕ ਵੀ ਮਿਲਦਾ ਹੈ।

~2026-28867-15 (talk) 18:09, 12 ਮਈ 2026 (UTC)ਜਵਾਬ