ਵਰਤੋਂਕਾਰ ਗੱਲ-ਬਾਤ:Nachhattardhammu

  ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  Crystal Clear app ksmiletris.png ਜੀ ਆਇਆਂ ਨੂੰ Nachhattardhammu ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

  ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

  ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

  --itar buttar [ਗੱਲ-ਬਾਤ] ੦੮:੪੦, ੧੮ ਨਵੰਬਰ ੨੦੧੨ (UTC)

  ਦਸਤਖ਼ਤ[ਸੋਧੋ]

  ਸਤਿ ਸ੍ਰੀ ਅਕਾਲ ਅਤੇ ਤੁਹਾਡੀ ਹਿੱਸੇਦਾਰੀ ਲਈ ਧੰਨਵਾਦ। ਮੈਂ ਵੇਖਿਆ ਤੁਸੀਂ ਲੇਖਾਂ ਵਿਚ ਆਪਣੇ ਦਸਤਖ਼ਤ ਕਰ ਦਿੰਦੇ ਹੋ, ਮਿਹਰਬਾਨੀ ਕਰਕੇ ਲੇਖਾਂ ਵਿਚ ਦਸਤਖ਼ਤ ਨਾ ਕਰੋ ਇਹ ਗੱਲ-ਬਾਤ ਪੰਨਿਆਂ ਦੇ ਗੱਲ ਕਰਦੇ ਸਮੇਂ ਕਰਨੇ ਹੁੰਦੇ ਹਨ। ਕਿਰਪਾ ਕਰਕੇ ਖ਼ਿਆਲ ਰੱਖੋ ਅਤੇ ਕੋਈ ਉਲਝਣ ਹੋਵੇ ਤਾਂ ਪੁੱਛ ਸਕਦੇ ਓ। --itar buttar [ਗੱਲ-ਬਾਤ] ੦੯:੪੫, ੧੮ ਨਵੰਬਰ ੨੦੧੨ (UTC)

  Please share your views[ਸੋਧੋ]

  Hello and welcome to Wikipedia! Please share your view at the consensus „here“ the people of Bugzilla want a proper formatted consensus. Please feel free to vote and share your ideas. To vote use ~~~~ under the relevant section. Thanks, --Zarienah ਗੱਲ-ਬਾਤਯੋਗਦਾਨ ੧੭:੩੯, ੨੨ ਨਵੰਬਰ ੨੦੧੨ (UTC)

  ਲੱਗੇ ਰਹੋ[ਸੋਧੋ]

  ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਵਿਕੀ ਵਿੱਚ ਚੰਗਾ ਯੋਗਦਾਨ ਪਾ ਰਹੇ ਹੋ, ਇਸ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਵਰਗੇ ਸੰਪਾਦਕਾਂ ਦੀ ਪੰਜਾਬੀ ਵਿਕੀ ਨੂੰ ਬਹੁਤ ਜ਼ਰੂਰਤ ਹੈ। ਤੁਸੀਂ ਹੌਲੀ-ਹੌਲੀ ਵਿਕੀਪੀਡੀਆ ਬਾਰੇ ਹੋਰ ਗਿਆਨ ਪ੍ਰਾਪਤ ਕਰ ਲਵੋਗੇ। ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸੀਬਤ ਹੋਵੇ ਤਾਂ ਤੁਸੀਂ ਮੇਰੇ ਨਾਲ ਖੁੱਲਕੇ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ। --Satdeep gill (ਗੱਲ-ਬਾਤ) ੧੩:੦੧, ੧੦ ਦਸੰਬਰ ੨੦੧੨ (UTC)

  Need for an Active Admin[ਸੋਧੋ]

  Need for an Active Admin ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਦਿਓ ਅਤੇ ਨਵੇਂ ਐਡਮਿਨ ਦੀ ਚੋਣ ਵਿੱਚ ਹਿੱਸਾ ਪਾਓ. --Satdeep gill (ਗੱਲ-ਬਾਤ) ੧੪:੪੫, ੧੮ ਜੁਲਾਈ ੨੦੧੩ (UTC)

  Nice work![ਸੋਧੋ]

  ਸਤਿ ਸ੍ਰੀ ਅਕਾਲ ਜੀ। ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਓ। Thanks for your contributions to the wiki. Keep it up! Happy editing! :-) --itar buttar [ਗੱਲ-ਬਾਤ] ੧੬:੨੨, ੧੮ ਸਤੰਬਰ ੨੦੧੩ (UTC)

  ਮਹਾਰਾਜਾ ਅਗਰਸੈਨ[ਸੋਧੋ]

  ਤੁਸੀਂ ਬਹੁਤ ਹੀ ਚੰਗਾ ਸਫਾ ਬਣਾਇਆ ਹੈ. ਮੈਂ ਸਿਰਫ ਇੱਕ ਸਲਾਹ ਦੇਣਾ ਚਾਹੂੰਗਾ ਕਿ ਤੁਸੀਂ ਇੰਟਰਵਿਕੀ ਜਰੂਰ ਕਰਿਆ ਕਰੋ ਨਹੀਂ ਤਾਂ ਅਕਸਰ ਇੱਕ ਚੀਜ਼ ਬਾਰੇ ਇੱਕ ਤੋਂ ਵੱਧ ਸਫੇ ਬਣ ਜਾਂਦੇ ਹਨ. ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ. --Satdeep gill (ਗੱਲ-ਬਾਤ) ੦੪:੧੦, ੫ ਅਕਤੂਬਰ ੨੦੧੩ (UTC)

  ਨੰਦ ਸਿੰਘ[ਸੋਧੋ]

  ਤੁਸੀਂ ਨੰਦ ਸਿੰਘ ਦਾ ਪੰਨਾ ਬਹੁਤ ਚੰਗਾ ਬਣਾਇਆ ਹੈ ਅਤੇ ਮੈਂ ਉਸ ਵਿੱਚ ਕੁਝ ਵਾਧਾ ਕਰ ਦਿੱਤਾ ਹੈ। ਪਰ ਮੈਂ ਇੱਕ ਗੱਲ ਦੱਸਣਾ ਚਾਹੂੰਗਾ ਕਿ ਬਾਹਰੀ ਸਰੋਤਾਂ ਵਿੱਚ ਅੰਗਰੇਜ਼ੀ ਵਿਕੀ ਦੇ ਲਿੰਕ ਨਹੀਂ ਪਾਉਣੇ ਚਾਹੀਦੇ। ਇਸ ਇੱਕ ਗੱਲ ਨੂੰ ਧਿਆਨ ਵਿੱਚ ਰੱਖੋ ਅਤੇ ਪੰਜਾਬੀ ਵਿਕੀ ਨੂੰ ਆਪਣੇ ਦੇਣ ਬਰਕਰਾਰ ਰੱਖੋ। ਬਹੁਤ ਬਹੁਤ ਧੰਨਵਾਦ। --Satdeep gill (ਗੱਲ-ਬਾਤ) ੧੧:੪੭, ੭ ਅਕਤੂਬਰ ੨੦੧੩ (UTC)

  ਦੇਖੋ ਅਤੇ ਆਪਣੀ ਵੋਟ ਪਾਓ[ਸੋਧੋ]

  ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੦੦, ੭ ਅਕਤੂਬਰ ੨੦੧੩ (UTC)

  ਧਿਆਨ ਦਵੋ[ਸੋਧੋ]

  ਵਿਗਿਆਨੀਆਂ ਬਾਰੇ ਤੁਹਾਡੀ ਰੂਚੀ ਵੇਖ ਕੇ ਮੈਨੂੰ ਇਸ ਪ੍ਰਾਜੈਕਟ ਬਾਰੇ ਯਾਦ ਆਇਆ ਜਿਸ ਅਸੀਂ ਭਾਰਤੀ ਭਾਸ਼ਾਵਾਂ ਵਿੱਚ ਔਰਤ ਵਿਗਿਆਨੀਆਂ ਬਾਰੇ ਆਰਟੀਕਲ ਬਣਾਉਣੇ ਹਨ। ਇਹ ਪ੍ਰਾਜੈਕਟ ਹੈ ਲੀਲਾਵਤੀ ਦੀਆਂ ਬੇਟੀਆਂ ਅਤੇ ਮੈਟਾ ਉੱਤੇ ਇਹ Lilavati's Daughters Edit-a-thon ਹੈ। --Satdeep gill (ਗੱਲ-ਬਾਤ) ੧੦:੦੪, ੧੮ ਅਕਤੂਬਰ ੨੦੧੩ (UTC)

  ਸਮਰਥਨ ਦੇਵੋ[ਸੋਧੋ]

  ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੨੦, ੨੧ ਅਕਤੂਬਰ ੨੦੧੩ (UTC)

  ਪਰਿਮੇਯ ਸੰਖਿਆ[ਸੋਧੋ]

  ਸਤਿ ਸ਼੍ਰੀ ਅਕਾਲ ਨਛੱਤਰ ਜੀ, ਤੁਸੀਂ ਪਰਿਮੇਯ ਸੰਖਿਆ ਨਾਂ ਦਾ ਸਫਾ ਬਣਾਇਆ ਹੈ ਇਸ ਲਈ ਬਹੁਤ ਧੰਨਵਾਦ ਪਰ ਤੁਸੀਂ ਉਸਨੂੰ ਹੋਰਨਾਂ ਭਾਸ਼ਾਵਾਂ ਨਾਲ ਜੋੜਿਆ ਨਹੀਂ ਹੈ। ਬੇਨਤੀ ਹੈ ਕਿ ਤੁਸੀਂ ਉਹ ਵੀ ਕਰ ਦਵੋ। --Satdeep gill (ਗੱਲ-ਬਾਤ) ੦੧:੫੮, ੧੮ ਦਸੰਬਰ ੨੦੧੩ (UTC)

  ਮੁਆਫ ਕਰਨਾ[ਸੋਧੋ]

  ਮੈਂ ਤਾਂ ਸਿਰਫ ਅੰਗਰੇਜ਼ੀ ਵਿਕੀ ਨੂੰ ਧਿਆਨ ਵਿੱਚ ਰੱਖਕੇ ਇਸ ਤਰ੍ਹਾਂ ਕੀਤਾ ਹੈ। ਜੇ ਤੁਹਾਨੂੰ ਲਗਦਾ ਹੈ ਕਿ ਮੈਂ ਗਲਤ ਕੀਤਾ ਹੈ ਤਾਂ ਤੁਸੀਂ ਮੇਰੀ ਸੋਧ ਨੂੰ ਰੱਦ ਕਰ ਸਕਦੇ ਹੋ। --Satdeep gill (ਗੱਲ-ਬਾਤ) ੧੫:੪੨, ੧੬ ਜਨਵਰੀ ੨੦੧੪ (UTC)

  ਸਤਿ ਸ਼੍ਰੀ ਅਕਾਲ ਜੀ[ਸੋਧੋ]

  ਸਤਿ ਸ਼੍ਰੀ ਅਕਾਲ ਜੀ, ਤੁਸੀਂ ਵਿਕੀ ਉੱਤੇ ਬਹੁਤ ਚੰਗਾ ਯੋਗਦਾਨ ਪਾ ਰਹੇ ਹੋ। ਮੈਂ ਇਕ ਸੁਝਾਅ ਦੇਣਾ ਚਾਹੂੰਗਾ ਕਿ ਤੁਸੀਂ ਨਵੇਂ ਸਫਿਆਂ ਵਿੱਚ ਪਹਿਲਾਂ ਦੋ ਕੁ ਸਤਰਾਂ ਉਸ ਮਨੁੱਖ ਬਾਰੇ ਲਿਖੋ ਕਿ ਉਹ ਕੌਣ ਹੈ ਅਤੇ ਫਿਰ ਉਸਦੇ ਜਨਮ ਬਾਰੇ ਲਿਖੋ। --Satdeep gill (ਗੱਲ-ਬਾਤ) ੧੭:੧੧, ੨੩ ਜਨਵਰੀ ੨੦੧੪ (UTC)

  ਬੈਕਟੀਰੀਆ[ਸੋਧੋ]

  ਤੁਸੀਂ ਹੁਣੇ ਹੀ ਬੈਕਟੀਰੀਆ ਨਾਂ ਦਾ ਸਫਾ ਬਣਾਇਆ ਹੈ ਪਰ ਮੁਆਫ ਕਰਨਾ ਇਸ ਬਾਰੇ ਸਫਾ ਪਹਿਲਾਂ ਹੀ ਮੌਜੂਦ ਸੀ। ਜੀਵਾਣੂ ਨਾਂ ਦਾ ਸਫਾ ਹੈ। ਕਿਰਪਾ ਕਰਕੇ ਤੁਸੀਂ ਨਵਾਂ ਸਫਾ ਬਣਾਉਣ ਤੋਂ ਪਹਿਲਾਂ ਅੰਗਰੇਜ਼ੀ ਵਾਲਾ ਸਫਾ ਦੇਖ ਲਿਆ ਕਰੋ ਅਤੇ ਚੈਕ ਕਰ ਲਿਆ ਕਰੋ ਕਿ ਕੀਤੇ ਪੰਜਾਬੀ ਵਿੱਚ ਉਸ ਬਾਰੇ ਸਫਾ ਬਣਿਆ ਤਾਂ ਨਹੀਂ। ਅਤੇ ਨਵਾਂ ਸਫਾ ਬਣਾਉਣ ਤੋਂ ਬਾਅਦ add links ਦੇ ਜਰੀਏ ਬਾਕੀ ਵਿਕਿਪੀਡਿਆਵਾਂ ਨਾਲ ਵੀ ਜੋੜ ਦਿਆ ਕਰੋ ਜੀ। --Satdeep gill (ਗੱਲ-ਬਾਤ) ੧੫:੨੯, ੫ ਫਰਵਰੀ ੨੦੧੪ (UTC)

  ਸਭ ਤੋਂ ਪਹਿਲਾਂ ਤਾਂ ਤੁਸੀਂ ਜਿਸ ਵਿਸ਼ੇ ਬਾਰੇ ਸਫਾ ਬਣਾਉਣ ਜਾ ਰਹੇ ਹੋ, ਇਹ ਦੇਖ ਲਵੋ ਕਿ ਉਹਦੇ ਬਾਰੇ ਅੰਗਰੇਜ਼ੀ ਵਿੱਚ ਕਿਸ ਨਾਮ ਉੱਤੇ ਸਫਾ ਹੈ। ਉਸਤੋਂ ਬਾਅਦ ਉਸਦੇ ਖੱਬੇ ਪਾਸੇ ਬਣੀ ਲਿਸਟ ਵਿੱਚ ਦੇਖੋ ਕਿ ਕੀ ਉਹ ਸਫਾ ਪੰਜਾਬੀ ਵਿੱਚ ਹੈ ਜਾਂ ਨਹੀਂ। ਜੇਕਰ ਨਹੀਂ ਹੈ ਤਾਂ ਪੰਜਾਬੀ ਵਿੱਚ ਸਫਾ ਬਣਾਓ ਅਤੇ ਉਸਤੋਂ ਬਾਅਦ ਉਸਦੇ ਖੱਬੇ ਪਾਸੇ ਲਿਸਟ ਦੀ ਜਗ੍ਹਾ add links ਲਿਖਿਆ ਆਵੇਗਾ। add links ਉੱਤੇ ਕਲਿੱਕ ਕਰਕੇ language ਵਿੱਚ English ਚੁਣੋ ਅਤੇ page ਵਿੱਚ ਅੰਗਰੇਜ਼ੀ ਵਿੱਚ ਉਸ ਸਫੇ ਦਾ ਨਾਮ ਲਿਖੋ ਅਤੇ link with page ਉੱਤੇ ਕਲਿਕ ਕਰੋ। ਤੁਸੀਂ ਇੱਕ ਦੋ ਵਾਰ ਕੋਸ਼ਿਸ਼ ਕਰਕੇ ਦੇਖੋ ਅਤੇ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਮੇਰੇ ਤੋਂ ਪੁੱਛ ਸਕਦੇ ਹੋ। --Satdeep gill (ਗੱਲ-ਬਾਤ) ੦੧:੫੧, ੬ ਫਰਵਰੀ ੨੦੧੪ (UTC)

  hCard[ਸੋਧੋ]

  ਸਤਿ ਸ਼੍ਰੀ ਅਕਾਲ ਜੀ, hCard ਕੋਈ microformat ਹੈ। ਹੁਣ ਇਹ ਸਫਿਆ ਨਿੱਚੇ ਨਹੀਂ ਲਿਖਿਆ ਆਵੇਗਾ। ਮੈਂ ਇਸਨੂੰ ਠੀਕ ਕਰ ਦਿੱਤਾ ਹੈ। --Satdeep gill (ਗੱਲ-ਬਾਤ) ੦੮:੩੫, ੧੪ ਫਰਵਰੀ ੨੦੧੪ (UTC)

  Twinkle ਅਤੇ ਅੰਕ ਬਦਲੋ ਯੰਤਰ[ਸੋਧੋ]

  ਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੩੭, ੨੧ ਮਾਰਚ ੨੦੧੪ (UTC)

  ਸ਼੍ਰੇਣੀ:ਐਨਐਸਡੀ[ਸੋਧੋ]

  ਨਮਸਕਾਰ, ਆਹ ਤੁਸੀਂ ਸ਼੍ਰੇਣੀ:ਐਨਐਸਡੀ ਬਣਾਈ ਸੀ। ਕਿ ਤੁਸੀ ਦਸ ਸਕਦੇ ਹੋਂ ਕਿ ਐਨਐਸਡੀ ਦਾ ਕਿ ਮਤਲਬ ਹੈ ਇੱਥੇ ? ਧੰਨਵਾਦ --Vigyani (ਗੱਲ-ਬਾਤ) ੧੦:੨੨, ੩੦ ਅਪ੍ਰੈਲ ੨੦੧੪ (UTC)

  ਠੀਕ ਹੈ ਜੀ, ਮੈਂ ਇਸ ਨੂੰ ਕੱਲ ਖਤਮ ਕਰ ਦੇਵਾਂਗਾ। ਕਿਸੇ ਵੀ ਸਫੇ ਨੂੰ ਕੋਈ admin ਹੀ ਖਤਮ ਕਰ ਸਕਦਾ ਹੈ। ਇਸ ਵੇਲੇ ਸਤਦੀਪ ਜੀ ਅਤੇ ਮੈਂ admin ਹਾਂ। ਬਾਕੀ ਸੱਜਣ ਸਫੇ ਨੂੰ ਖਤਮ ਕਰਣ ਲਈ ਨਾਮਜ਼ਾਦ ਕਰ ਸਕਦੇ ਹਨ। ਜੋ ਕਿ ਸਫੇ ਵਿੱਚ {{ਹਟਾਉ}} ਲਿਖ ਕੇ ਕਿੱਤਾ ਜਾ ਸਕਦਾ ਹੈ। ਜਾਂ admin ਦੇ ਗੱਲਬਾਤ ਸਫੇ ਤੇ ਸਿੱਧਾ ਸੰਪਰਕ ਕਰਕੇ। --Vigyani (ਗੱਲ-ਬਾਤ) ੧੫:੪੭, ੩੦ ਅਪ੍ਰੈਲ ੨੦੧੪ (UTC)
  ਮੈਂ ਪਹਿਲਾ ਸੰਦੇਸ਼ ਲਿਖਣ ਤੋਂ ਬਾਅਦ ਦੇਖਿਆ ਕਿ ਤੁਸੀ ਸ਼੍ਰੇਣੀ ਖਾਲੀ ਕਰ ਦਿੱਤੀ ਹੈ। ਸੋ ਮੈ ਹੁਣ ਖਤਮ ਕਰ ਦਿੱਤਾ ਹੈ ਸ਼੍ਰੇਣੀ ਦਾ ਸਫਾ। ਮੈਨੂੰ ਲੱਗਦਾ ਹੈ ਕਿ ਤੁਸੀਂ ਹਰ ਸਫੇ ਦਾ ਸੰਪਾਦਨ ਕਰ ਕੇ ਇੱਕ ਇੱਕ ਕਰ ਕੇ ਸਫੇ ਹਟਾਏ ਹਨ। ਏਨੀ ਮਿਹਨਤ ਦੀ ਲੋੜ ਨਹੀ ਸੀ। ਅਜਿਹਾ ਕਰਨ ਦੀ ਕਈ ਸੋਖੇ ਤਰੀਕੇ ਹਨ ਜਿਵੇਂ ਕਿ hotcat ਅਤੇ AWB.--Vigyani (ਗੱਲ-ਬਾਤ) ੧੫:੫੨, ੩੦ ਅਪ੍ਰੈਲ ੨੦੧੪ (UTC)

  hotcat[ਸੋਧੋ]

  ਨਛੱਤਰ ਜੀ, hotcat ਇੱਕ ਗੈਜਟ ਹੈ ਜੋ ਸ਼੍ਰੇਣੀਆਂ ਜੋੜਨਾ ਅਤੇ ਹਟਾਉਣਾ ਅਸਾਨ ਬਣਾਉਂਦਾ ਹੈ। ਤੁਸੀ ਇਸਨੂੰ ਮੇਰੀਆਂ ਪਸੰਦਾਂ>ਗੈਜਟ>ਫੈਰ ਬਦਲ ਵਿੱਚ ਜਾ ਕੇ "HotCat, ਕੈਟੇਗਰੀਆਂ ਵਿਚ ਤਬਦੀਲੀ ਕਰਨੀ ਆਸਾਨ ਬਣਾਉਂਦਾ ਹੈ" ਤੇ ਟਿਕ ਕਰ ਕੇ ਚਾਲੂ ਕਰ ਸਕਦੇ ਹੋ। ਆਹ ਪੜ੍ਹ ਕੇ ਦੇਖੋ ਵਿਕੀਪੀਡੀਆ:HotCat, ਜੇ ਸਮਝ ਨਹੀ ਆਾਇਆ ਤਾ ਦੱਸੋ। ਇੱਕ ਗੱਲ ਹੋਰ, ਤੁਸੀਂ ਆਪਨਾ ਉੱਤਰ ਇੱਥੇ ਹੀ ਟਾਇਪ ਕਰ ਸਕਦੇ ਹੋਂ, ਆਪਾ ਸਾਰੀ ਵਾਰਤਾਲਾਪ ਨੂੰ ਇੱਕ ਹੀ ਸਫੇ ਤੇ ਰੱਖਿਏ। --Vigyani (ਗੱਲ-ਬਾਤ) ੨੨:੪੮, ੩੦ ਅਪ੍ਰੈਲ ੨੦੧੪ (UTC)

  ਆਇਆ ਸਮਝ ? --Vigyani (ਗੱਲ-ਬਾਤ) ੧੬:੧੦, ੧ ਮਈ ੨੦੧੪ (UTC)

  ਨਹੀਂ ਸ੍ਰੀਮਾਨ ਜੀ --Nachhattardhammu (ਗੱਲ-ਬਾਤ) ੧੬:੨੪, ੧ ਮਈ ੨੦੧੪ (UTC)--Nachhattardhammu (ਗੱਲ-ਬਾਤ) ੧੬:੨੪, ੧ ਮਈ ੨੦੧੪ (UTC)

  Hotcat1.png
  Hotcat2.png
  Hotcat3.png
  ਆਹ ਤਸਵੀਰਾਂ ਦੇ ਮੁਤਾਬਕ ਕਰੋ।--Vigyani (ਗੱਲ-ਬਾਤ) ੧੬:੩੧, ੧ ਮਈ ੨੦੧੪ (UTC)

  ਸ਼੍ਰੀਮਾਨ ਜੀ, ਤੁਹਾਡਾ ਬਹੁਤ ਧੰਨਵਾਦ, ਹੁਣ ਸ਼੍ਰੇਣੀ: ਦੇ ਨਾਲ + -ਤੀਰ ਦੇ ਨਿਸਾਨ ਹਨ--Nachhattardhammu (ਗੱਲ-ਬਾਤ) ੧੦:੦੭, ੨ ਮਈ ੨੦੧੪ (UTC)--Nachhattardhammu (ਗੱਲ-ਬਾਤ) ੧੦:੦੭, ੨ ਮਈ ੨੦੧੪ (UTC)

  ਬਹੁਤ ਅੱਛਾ। ਆਹ + ਦੇ ਨਿਸ਼ਾਨ ਤੇ ਕਲਿੱਕ ਕਰ ਕੇ ਤੁਸੀਂ ਨਵੀਆਂ ਸ਼੍ਰੇਣੀਆਂ ਆਸਾਨੀ ਨਾਲ ਪਾ ਸਕਦੇ ਹੋਂ। ਅਤੇ - ਤੇ ਕਲਿੱਕ ਕਰ ਕੇ ਹਟਾ ਸਕਦੇ ਹੋਂ। ਇਹ ਸਫੇ ਨੂੰ ਆਪਨੇ ਆਪ ਸਾਂਭ ਵੀ ਦਿੰਦਾ ਹੈ :) --Vigyani (ਗੱਲ-ਬਾਤ) ੧੦:੨੩, ੨ ਮਈ ੨੦੧੪ (UTC)

  ਜੋ ਜ਼ਿਅਾਦਾ (ਇਕ ਨੂੰ ਇੱਕ ਜਾਂ ਵਿਚ ਨੂੰ ਵਿੱਚ) ਬਦਲਾ ਹੋਵੇ ਤਾਂ ਕਿਹੜੇ ਫਾਰਮੁਲੇ ਦੀ ਵਰਤੋਂ ਕੀਤੀ ਜਾਂਦੀ ਹੈ--Nachhattardhammu (ਗੱਲ-ਬਾਤ) ੧੩:੧੯, ੨ ਮਈ ੨੦੧੪ (UTC)

  ਪੰਜਾਬੀ ਟਾਈਪ[ਸੋਧੋ]

  ਧੰਮੂ ਜੀ ਮੈਂ ਇਸਦੀ ਵਰਤੋਂ ਕਰਦਾ ਹਾਂ http://www.google.co.in/inputtools/windows/ । ਇਹਦੇ ਵਿੱਚ ਜੇ ਤੁਸੀਂ "ਵਿੱਚ" ਪਾਉਣਾ ਹੈ ਤਾਂ vichch ਨਾਲ ਪੈਂਦਾ ਹੈ। ਕੁਝ ਔਖੇ ਸ਼ਬਦ ਇਹਦੇ ਵਿੱਚ ਕੀਬੋਰਡ ਦੀ ਵਰਤੋਂ ਨਾਲ ਪੈ ਜਾਂਦੇ ਹਨ। ਹੌਲੀ ਹੌਲੀ ਇਹਦੀ ਆਦਤ ਪੈ ਜਾਂਦੀ ਹੈ। ਇਹ ਬਹੁਤ ਸੌਖੀ ਪ੍ਰਣਾਲੀ ਹੈ। ਇੱਕ ਵਾਰ ਕੋਸ਼ਿਸ਼ ਕਰਕੇ ਵੇਖੋ। --Satdeep gill (ਗੱਲ-ਬਾਤ) ੧੩:੩੭, ੨ ਮਈ ੨੦੧੪ (UTC)

  AWB[ਸੋਧੋ]

  ਹੁਣ hotcat ਤੋਂ ਬਾਅਦ AWB ਸਿੱਖਣ ਦੀ ਕੋਸ਼ਿਸ਼ ਕਰੋ। ਇਕ ਨੂੰ ਇੱਕ ਆਦਿ ਵਿੱਚ ਇਸ ਨਾਲ ਬਦਲਿਆਂ ਜਾਂਦਾ ਹੈ। ਇਸ ਤੋਂ ਇਲਾਵਾ AWB ਨਾਲ ਬਹੁਤ ਸਾਰੇ ਕੰਮ ਆਸਾਨੀ ਕਿੱਤੇ ਜਾ ਸਕਦੇ ਹਨ। ਆਹ ਸਫਾ ਪੜ ਕੇ ਦੇਖੋ WP:AWB --Vigyani (ਗੱਲ-ਬਾਤ) ੧੩:੫੧, ੨ ਮਈ ੨੦੧੪ (UTC)

  ਪੰਜਾਬੀ ਟਾਈਪ[ਸੋਧੋ]

  ਨਛੱਤਰ ਜੀ, ਮੈਂ ਤੁਹਾਨੂੰ ਪੰਜਾਬੀ ਟਾਈਪ ਕਰਨ ਦੀ ਔਖ ਦੱਸਦੇ ਹੋਏ ਵੇਖਿਆ। ਜੇਕਰ ਤੁਸੀਂ ਵਿੰਡੋਜ਼ ਵਰਤਦੇ ਹੋ ਤਾਂ ਤੁਸੀਂ ਗੂਗਲ ਦਾ ਇਹ ਸੰਦ ਵੀ ਵਰਤ ਸਕਦੇ ਹੋ ਜਿਸ ਨਾਲ਼ ਤੁਸੀਂ ਆਪਣੇ ਅੰਗਰੇਜ਼ੀ ਕੀਬੋਰਡ ਤੇ ਸਿਰਫ਼ ਰੋਮਨ ਵਿੱਚ ਲਿਖ ਕੇ ਵੀ ਪੰਜਾਬੀ ਗੁਰਮੁਖੀ ਵਿੱਚ ਤਬਦੀਲ ਕਰ ਸਕਦੇ ਹੋ। ਇਹਦੀ ਕੜੀ ਇਹ ਹੈ (ਪੰਜਾਬੀ 'ਤੇ ਸਹੀ ਲਗਾ ਕੇ ਡਾਊਨਲੋਡ ਕਰ ਲਵੋ):ਗੂਗਲ ਇਨਪੁਟ ਟੂਲਜ਼ --Babanwalia (ਗੱਲ-ਬਾਤ) ੧੫:੧੮, ੨ ਮਈ ੨੦੧੪ (UTC)

  ਮੁਆਫ਼ ਕਰਨਾ। ਮੈਂ ਜੁਆਬ ਦੇਣ ਤੋਂ ਬਾਅਦ ਵੇਖਿਆ ਕਿ ਸਤਦੀਪ ਜੀ ਹੱਲ ਦੱਸ ਚੁੱਕੇ ਹਨ। --Babanwalia (ਗੱਲ-ਬਾਤ) ੧੫:੨੪, ੨ ਮਈ ੨੦੧੪ (UTC)

  ਫੇਸਬੁੱਕ[ਸੋਧੋ]

  ਧੰਮੂ ਜੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਫੇਸਬੁੱਕ ਦੀ ਆਈ.ਡੀ. ਦੇਵੋ ਤਾਂ ਜੋ ਮੈਂ ਫੇਸਬੁੱਕ ਵਿੱਚ ਪੰਜਾਬੀ ਵਿਕੀਪੀਡੀਆ ਨਾਂ ਦੇ ਗਰੁੱਪ ਵਿੱਚ ਤੁਹਾਨੂੰ ਸ਼ਾਮਿਲ ਕਰ ਲਵਾਂ। --Satdeep gill (ਗੱਲ-ਬਾਤ) ੦੮:੨੩, ੩ ਮਈ ੨੦੧੪ (UTC)

  ਧੰਨਵਾਦ ਜੀ, ਮੇਰੀ ਫੇਸਬੁੱਕ ਦੀ ਆਈ.ਡੀ. dhammu3193@gmail.com ਹੈ--Nachhattardhammu (ਗੱਲ-ਬਾਤ) ੦੮:੪੩, ੩ ਮਈ ੨੦੧੪ (UTC)

  ਤਸਵੀਰ[ਸੋਧੋ]

  ਸ੍ਰੀਮਾਨ ਜੀ ਤਸਵੀਰ:Mehar Mittal.jpg ਲੋਡ ਮੈਂ ਕੀਤੀ ਹੈ ਕੀ ੲਿਹ ਸਹੀ ਹੈ --Nachhattardhammu (ਗੱਲ-ਬਾਤ) ੧੧:੪੧, ੧ ਜੂਨ ੨੦੧੪ (UTC)

  ਫਰਮਾ[ਸੋਧੋ]

  ਸ਼੍ਰੀਮਾਨ ਜੀ, ਫਰਮਾ:ਗਿਆਨਸੰਦੂਕ ਖੇਡ ਘਟਨਾ ਦੀ ਮੈਂ ਵਰਤੋਂ ਕੀਤੀ ਸੀ ਇਸ ਦਾ ਨਤੀਜਾ ਸਹੀ ਨਹੀਂ ਆ ਰਿਹਾ ਕਿਰਪਾ ਕਰਕੇ ਹੱਲ ਦੱਸੋ।--Nachhattardhammu (ਗੱਲ-ਬਾਤ) ੧੨:੩੨, ੧੪ ਜੂਨ ੨੦੧੪ (UTC)

  ਧੰਮੂ ਜੀ, ਇਹ ਫਰਮਾ ਹੁਣ ਦੇਖੋ।--Satdeep gill (ਗੱਲ-ਬਾਤ) ੦੩:੩੭, ੧੫ ਜੂਨ ੨੦੧੪ (UTC)

  ਧੰਨਵਾਦ ਜੀ, ਕੀ ਇਸ ਫਰਮੇ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ? ਜਿਵੇ ਅੰਗਰੇਜ਼ੀ ਵਿਕੀਪੀਡੀਆ ਤੇ ਹੈ। --Nachhattardhammu (ਗੱਲ-ਬਾਤ) ੦੪:੫੧, ੧੫ ਜੂਨ ੨੦੧੪ (UTC)

  ਧੰਮੂ ਜੀ, ਮੇਰੇ ਅਨੁਸਾਰ ਇਹ ਫਰਮਾ ਅੰਗਰੇਜ਼ੀ ਵਿਕੀ ਦੇ ਬਰਾਬਰ ਦੀ ਹੈ। ਤੁਸੀਂ ਲਿੰਕ ਭੇਜੋ। --Satdeep gill (ਗੱਲ-ਬਾਤ) ੦੯:੫੪, ੧੫ ਜੂਨ ੨੦੧੪ (UTC)
  ਧੰਮੂ ਜੀ, ਇਹ ਇੱਕ ਵੱਖਰਾ ਫਰਮਾ ਹੈ ਅਤੇ ਮੈਂ ਇਹ ਵੀ ਬਣਾ ਦਿੱਤਾ ਹੈ। ਫਰਮਾ:ਗਿਆਨਸੰਦੂਕ ਅੰਤਰਰਾਸ਼ਟਰੀ ਫੁੱਟਬਾਲ ਮੁਕਾਬਲਾ। ਇਸਦੀ ਵਰਤੋਂ ਕਰਕੇ ਦੇਖੋ ਜੇਕਰ ਕੋਈ ਦਿਕੱਤ ਆਵੇਗੀ ਤਾਂ ਮੈਨੂੰ ਦੱਸਿਓ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। --Satdeep gill (ਗੱਲ-ਬਾਤ) ੦੨:੦੬, ੧੬ ਜੂਨ ੨੦੧੪ (UTC)
  ਜੀ ਆਇਆਂ ਨੂੰ ਧੰਮੂ ਜੀ --Satdeep gill (ਗੱਲ-ਬਾਤ) ੦੧:੧੨, ੧੮ ਜੂਨ ੨੦੧੪ (UTC)
  ਧੰਮੂ ਜੀ, ਮੈਂ ਹੱਲ ਕਰ ਦਿੱਤਾ ਹੈ, ਤੁਸੀਂ ਦੇਖ ਲਵੋ। ਜੇਕਰ ਕੋਈ ਦਿੱਕਤ ਹੋਵੇ ਤਾਂ ਕਹਿ ਦਿਓ।--Satdeep gill (ਗੱਲ-ਬਾਤ) ੦੪:੦੦, ੧੯ ਜੂਨ ੨੦੧੪ (UTC)

  ਵੋਟ ਪਾਓ ਜੀ[ਸੋਧੋ]

  ਸਤਿ ਸ੍ਰੀ ਅਕਾਲ। ਕਿਰਪਾ ਕਰਕੇ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ#ਵਰਤੌਂਕਾਰ:Babanwalia ਤੇ ਜਾ ਕੇ ਆਪਣੀ ਵੋਟ ਦਿਓ ਜੀ। ਧੰਨਵਾਦ। ਤੁਹਾਡੇ ਬਹੁਮੁੱਲੇ ਯੋਗਦਾਨ ਲਈ ਵੀ ਧੰਨਵਾਦ। --itar buttar [ਗੱਲ-ਬਾਤ] ੧੨:੪੮, ੬ ਜੁਲਾਈ ੨੦੧੪ (UTC)

  ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ[ਸੋਧੋ]

  ਨਛੱਤਰ ਜੀ, ਆਪ ਜੀ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ ਵਿੱਚ ਸ਼ਾਮਿਲ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। --Satdeep gill (ਗੱਲ-ਬਾਤ) ੧੩:੦੩, ੧੩ ਜੁਲਾਈ ੨੦੧੪ (UTC)

  ਐਡਮਿਨ ਵਰਤੋਂਕਾਰ:Satdeep gill[ਸੋਧੋ]

  ਮੇਰੀ ਛੇ ਮਹੀਨੇ ਲਈ ਐਡਮਿਨ ਬਣਨ ਦੀ ਮਿਆਦ ਖਤਮ ਹੋ ਗਈ ਹੈ ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਪੇਸ਼ ਕਰੋ ਜੀ। --Satdeep gill (ਗੱਲ-ਬਾਤ) ੦੯:੩੧, ੨੬ ਜੁਲਾਈ ੨੦੧੪ (UTC)

  ਸਮਰਥਨ ਕਰੋ[ਸੋਧੋ]

  ਕਲਿਕ ਕਰੋ ਤੇ ਮੇਰਾ ਸਮਰਥਨ ਕਰੋ। --Satdeep gill (ਗੱਲ-ਬਾਤ) ੦੨:੨੯, ੧੬ ਸਤੰਬਰ ੨੦੧੪ (UTC)

  ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ[ਸੋਧੋ]

  ਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)

  ਵਰਤੋਂਕਾਰ:Charan Gill[ਸੋਧੋ]

  ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੩, ੨੯ ਨਵੰਬਰ ੨੦੧੪ (UTC)

  100 ਵਿਕੀ ਦਿਨ[ਸੋਧੋ]

  ਧੰਮੂ ਜੀ, ਕੁਝ ਖ਼ਾਸ ਨਹੀਂ ਕਰਨਾ। ਸਭ ਤੋਂ ਪਹਿਲਾਂ ਕੋਈ ਇੱਕ ਲੇਖ ਬਣਾਵੋ। ਫ਼ਿਰ ਇੱਥੇ ਜਾਕੇ Participants (victims) ਵਿੱਚ ਸਭ ਤੋਂ ਉੱਤੇ ਆਪਣਾ ਨਾਂ ਜੋੜੋ, ਇਸ ਵਿੱਚ ਪ੍ਰੋਗਰੈੱਸ ਰਿਪੋਰਟ ਵਾਲਾ ਖਾਨਾ ਖਾਲੀ ਛੱਡ ਦਿਓ। ਇਸਤੋਂ ਬਾਅਦ Progress ਵਿੱਚ ਜਾਕੇ ਸਭ ਤੋਂ ਉੱਤੇ ਸਾਰਾ ਕੁਝ ਲਿਖੋ ਜੋ ਬਾਕੀ ਵਰਤੋਂਕਾਰਾਂ ਨੇ ਲਿਖਿਆ ਹੈ। ਤੁਸੀਂ ਕਿਸੇ ਵੀ ਇੱਕ ਲਾਈਨ ਨੂੰ ਕਾਪੀ ਪੇਸਟ ਕਰ ਲਿਓ। ਉਸਤੋਂ ਬਾਅਦ ਲੋੜ ਅਨੁਸਾਰ ਤਬਦੀਲੀਆਂ ਕਰ ਲਿਓ। ਜੇਕਰ ਹੁਣ ਵੀ ਕੋਈ ਦਿੱਕਤ ਆਵੇ ਤਾਂ ਫੋਨ ਕਰਕੇ ਵੀ ਪੁੱਛ ਸਕਦੇ ਹੋ।--Satdeep Gill (ਗੱਲ-ਬਾਤ) ੦੧:੩੮, ੨੦ ਮਈ ੨੦੧੫ (UTC)

  ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ[ਸੋਧੋ]

  ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

  ਧੰਨਵਾਦ[ਸੋਧੋ]

  ਸੁਨੇਹਾ ਦੇਣ ਲਈ ਧੰਨਵਾਦ ਜੀ। ਸੁਣ ਕੇ ਬਹੁਤ ਖੁਸ਼ੀ ਹੋਈ। --Parveer Grewal (ਗੱਲ-ਬਾਤ) ੦੮:੫੮, ੮ ਅਗਸਤ ੨੦੧੫ (UTC)

  MediaWiki Train the Trainer 2015 barnstar[ਸੋਧੋ]

  MediaWiki Train the Trainer 2015 barnstar
  MediaWiki logo.png
  MediaWiki Train the Trainer Program 2015-06-27 Image 07.JPG

  This barnstar is awarded to you in recognition of your leadership and presentation skills in the MediaWiki Train the Trainer 2015 program. We hope to have enriched your Wiki-experience and would like to see active contribution from you towards MediaWiki and other scripts, gadgets and tools-related activities. Thank you once again for your enthusiastic participation. Smiley.svg -- CIS-A2K (talk) ੧੪:੫੨, ੩ ਸਤੰਬਰ ੨੦੧੫ (UTC)

  ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

  Asia medal.svg The Asian Month Barnstar
  ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:27, 14 ਦਸੰਬਰ 2015 (UTC)Reply[ਜੁਆਬ ਦਿਉ]

  Request for VOTE[ਸੋਧੋ]

  Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:30, 9 ਫ਼ਰਵਰੀ 2016 (UTC)Reply[ਜੁਆਬ ਦਿਉ]

  Request for VOTE[ਸੋਧੋ]

  Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:31, 9 ਫ਼ਰਵਰੀ 2016 (UTC)Reply[ਜੁਆਬ ਦਿਉ]

  ਵਿਕੀਪੀਡੀਆ ਏਸ਼ੀਆਈ ਮਹੀਨਾ[ਸੋਧੋ]

  ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਭਾਗ ਲੈਣ ਅਤੇ 5 ਜਾਂ ਵੱਧ ਲੇਖ ਬਣਾਉਣ ਕਰਕੇ ਤੁਹਾਨੂੰ ਪੋਸਟਕਾਰਡ ਭੇਜਿਆ ਜਾਵੇਗਾ ਅਤੇ ਇਸ ਲਈ ਇਸ ਲਿੰਕ ਉੱਤੇ ਜਾਕੇ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ।-- ~Satdeep Gill (ਗੱਲ-ਬਾਤ) 18:06, 17 ਜਨਵਰੀ 2016 (UTC)Reply[ਜੁਆਬ ਦਿਉ]

  ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ[ਸੋਧੋ]

  Wiki Loves Women Barnstar.svg ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ
  ਨਛੱਤਰ ਧੰਮੂ ਜੀ,

  ਕੌਮਾਂਤਰੀ ਇਸਤਰੀ ਦਿਹਾੜੇ ਦੌਰਾਨ ਨਿਯਮਾਂ ਮੁਤਾਬਕ ਲੇਖ ਬਣਾਉਣ ਉੱਤੇ ਤੁਹਾਡੇ ਲਈ ਇਹ ਬਾਰਨਸਟਾਰ।
  ਉਮੀਦ ਹੈ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋਗੇ।

  --Satdeep Gill (ਗੱਲ-ਬਾਤ) 14:42, 25 ਮਾਰਚ 2016 (UTC)Reply[ਜੁਆਬ ਦਿਉ]

  Your temporary access has expired[ਸੋਧੋ]

  Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! --NahidSultan (ਗੱਲ-ਬਾਤ) 02:32, 9 ਅਪਰੈਲ 2016 (UTC)Reply[ਜੁਆਬ ਦਿਉ]

  ਲੇਖ ਸੁਧਾਰ ਐਡਿਟਾਥਨ ਸਬੰਧੀ[ਸੋਧੋ]

  ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:41, 6 ਮਈ 2016 (UTC)Reply[ਜੁਆਬ ਦਿਉ]

  ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

  Articles for improvement star.svg ਲੇਖ ਸੁਧਾਰ ਐਡਿਟਾਥਾਨ

  ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
  ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)Reply[ਜੁਆਬ ਦਿਉ]

  Participate in the Ibero-American Culture Challenge![ਸੋਧੋ]

  Hi!

  Iberocoop has launched a translating contest to improve the content in other Wikipedia related to Ibero-American Culture.

  We would love to have you on board :)

  Please find the contest here: https://en.wikipedia.org/wiki/Wikipedia:Translating_Ibero_-_America/Participants_2016

  Hugs!--Anna Torres (WMAR) (ਗੱਲ-ਬਾਤ) 13:34, 10 ਮਈ 2016 (UTC)Reply[ਜੁਆਬ ਦਿਉ]

  Rio Olympics Edit-a-thon[ਸੋਧੋ]

  Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

  For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)Reply[ਜੁਆਬ ਦਿਉ]

  CIS-A2K Newsletter August 2016[ਸੋਧੋ]

  Envelope alt font awesome.svg

  Hello,
  CIS-A2K has published their newsletter for the months of August 2016. The edition includes details about these topics:

  • Event announcement: Tools orientation session for Telugu Wikimedians of Hyderabad
  • Programme reports of outreach, education programmes and community engagement programmes
  • Ongoing event: India at Rio Olympics 2016 edit-a-thon.
  • Program reports: Edit-a-thon to improve Kannada-language science-related Wikipedia articles, Training-the-trainer programme and MediaWiki training at Pune
  • Articles and blogs, and media coverage

  Please read the complete newsletter here. --MediaWiki message delivery (ਗੱਲ-ਬਾਤ) 08:24, 29 ਸਤੰਬਰ 2016 (UTC)
  If you want to subscribe/unsubscibe this newsletter, click here. Reply[ਜੁਆਬ ਦਿਉ]

  CIS-A2K Newsletter September 2016[ਸੋਧੋ]

  Envelope alt font awesome.svg

  Hello,
  CIS-A2K has published their newsletter for the months of September 2016. The edition includes details about these topics:

  • Gender gap study: Another 5 Years: What Have We Learned about the Wikipedia Gender Gap and What Has Been Done?
  • Program report: Wikiwomen’s Meetup at St. Agnes College Explores Potentials and Plans of Women Editors in Mangalore, Karnataka
  • Program report: A workshop to improve Telugu Wikipedia articles on Nobel laureates
  • Article: ସଫ୍ଟଓଏର ସ୍ୱାଧୀନତା ଦିବସ: ଆମ ହାତେ ଆମ କୋଡ଼ ଲେଖିବା

  Please read the complete newsletter here. --MediaWiki message delivery (ਗੱਲ-ਬਾਤ) 06:15, 19 ਅਕਤੂਬਰ 2016 (UTC)
  If you want to subscribe/unsubscribe this newsletter, click here. Reply[ਜੁਆਬ ਦਿਉ]

  CIS-A2K Newsletter October 2016[ਸੋਧੋ]

  Envelope alt font awesome.svg

  Hello,
  CIS-A2K has published their newsletter for the months of October 2016. The edition includes details about these topics:

  • Blog post Wikipedia Asian Month — 2016 iteration starts on 1 November — a revisit
  • Program report: Impact Report form for the Annual Program Grant
  • Program report: Kannada Wikipedia Education Program at Christ university: Work so far
  • Article: What Indian Language Wikipedias can do for Greater Open Access in India
  • Article: What Indian Language Wikipedias can do for Greater Open Access in India
  • . . . and more

  Please read the complete newsletter here. --MediaWiki message delivery (ਗੱਲ-ਬਾਤ) 05:18, 21 ਨਵੰਬਰ 2016 (UTC)
  If you want to subscribe/unsubscribe this newsletter, click here. Reply[ਜੁਆਬ ਦਿਉ]

  CIS-A2K Newsletter July 2017[ਸੋਧੋ]

  Envelope alt font awesome.svg

  Hello,
  CIS-A2K has published their newsletter for the months of July 2017. The edition includes details about these topics:

  • Telugu Wikisource Workshop
  • Marathi Wikipedia Workshop in Sangli, Maharashtra
  • Tallapaka Pada Sahityam is now on Wikisource
  • Wikipedia Workshop on Template Creation and Modification Conducted in Bengaluru

  Please read the complete newsletter here.
  If you want to subscribe/unsubscribe this newsletter, click here. --MediaWiki message delivery (ਗੱਲ-ਬਾਤ) 03:58, 17 ਅਗਸਤ 2017 (UTC)Reply[ਜੁਆਬ ਦਿਉ]

  ਤੁਹਾਡੇ ਵਿਕੀਪੀਡੀਆ ਪ੍ਰਤਿ ਨਿਯਮਿਤ ਯੋਗਦਾਨ ਲਈ[ਸੋਧੋ]

  Tireless Contributor Barnstar.gif ਨਿਯਮਿਤ ਯੋਗਦਾਨ ਵਾਲਾ ਮਿਹਨਤੀ ਸੰਪਾਦਕ
  ਵਿਕੀਪੀਡੀਆ ਉੱਤੇ ਨਿਰੰਤਰ ਯੋਗਦਾਨ ਲਈ ਤੁਹਾਡੀ ਮਿਹਨਤ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ param munde ਗੱਲ-ਬਾਤ

  CIS-A2K Newsletter August September 2017[ਸੋਧੋ]

  Hello,
  CIS-A2K has published their newsletter for the months of August and September 2017. Please find below details of our August and September newsletters:

  August was a busy month with events across our Marathi and Kannada Focus Language Areas.

  1. Workshop on Wikimedia Projects at Ismailsaheb Mulla Law College, Satara
  2. Marathi Wikipedia Edit-a-thon at Dalit Mahila Vikas Mandal
  3. Marathi Wikipedia Workshop at MGM Trust's College of Journalism and Mass Communication, Aurangabad
  4. Orientation Program at Kannada University, Hampi

  Please read our Meta newsletter here.

  September consisted of Marathi language workshop as well as an online policy discussion on Telugu Wikipedia.

  1. Marathi Wikipedia Workshop at Solapur University
  2. Discussion on Creation of Social Media Guidelines & Strategy for Telugu Wikimedia

  Please read our Meta newsletter here: here
  If you want to subscribe/unsubscribe this newsletter, click here.

  Sent using --MediaWiki message delivery (ਗੱਲ-ਬਾਤ) 04:23, 6 ਨਵੰਬਰ 2017 (UTC)Reply[ਜੁਆਬ ਦਿਉ]

  CIS-A2K Newsletter October 2017[ਸੋਧੋ]

  Envelope alt font awesome.svg

  Hello,
  CIS-A2K has published their newsletter for the months of October 2017. The edition includes details about these topics:

  • Marathi Wikipedia - Vishwakosh Workshop for Science writers in IUCAA, Pune
  • Bhubaneswar Heritage Edit-a-thon
  • Odia Wikisource anniversary
  • CIS-A2K signs MoU with Telangana Government
  • Indian Women Bureaucrats: Wikipedia Edit-a-thon
  • Interview with Asaf Bartov

  Please read the complete newsletter here.
  If you want to subscribe/unsubscribe this newsletter, click here. Sent using --MediaWiki message delivery (ਗੱਲ-ਬਾਤ) 05:43, 4 ਦਸੰਬਰ 2017 (UTC)Reply[ਜੁਆਬ ਦਿਉ]

  A barnstar for you![ਸੋਧੋ]

  Original Barnstar Hires.png The Original Barnstar
  ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 19:40, 8 ਜਨਵਰੀ 2018 (UTC)Reply[ਜੁਆਬ ਦਿਉ]

  Message Button Fix[ਸੋਧੋ]

  Hello! I made two small changes in your userspace to fix the message button on your User page. Hope that is all right.

  Cheers!

  Tow (ਗੱਲ-ਬਾਤ) 07:10, 11 ਜਨਵਰੀ 2018 (UTC)Reply[ਜੁਆਬ ਦਿਉ]

  Lutfunnisa Begum[ਸੋਧੋ]

  Hello, can you create an article on en:Lutfunnisa Begum? She was brave queen from Bengal, and wife of Siraj. --Titodutta (ਗੱਲ-ਬਾਤ) 12:00, 13 ਮਾਰਚ 2018 (UTC)Reply[ਜੁਆਬ ਦਿਉ]

  Share your experience and feedback as a Wikimedian in this global survey[ਸੋਧੋ]

  WMF Surveys, 18:19, 29 ਮਾਰਚ 2018 (UTC)Reply[ਜੁਆਬ ਦਿਉ]

  Reminder: Share your feedback in this Wikimedia survey[ਸੋਧੋ]

  WMF Surveys, 01:17, 13 ਅਪਰੈਲ 2018 (UTC)Reply[ਜੁਆਬ ਦਿਉ]

  ਆਪਣੇ ਸੰਦੇਸ਼ ਦਾ ਵਿਸ਼ਾ ਇੱਥੇ ਲਿਖੋ[ਸੋਧੋ]


  2409:4052:692:604:0:0:AC8:70A0 01:30, 17 ਅਪਰੈਲ 2018 (UTC)Reply[ਜੁਆਬ ਦਿਉ]

  Your feedback matters: Final reminder to take the global Wikimedia survey[ਸੋਧੋ]

  WMF Surveys, 00:27, 20 ਅਪਰੈਲ 2018 (UTC)Reply[ਜੁਆਬ ਦਿਉ]

  Thank you for keeping Wikipedia thriving in India[ਸੋਧੋ]

  I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

  Almost one out of every five people on the planet lives in India. But there is a huge gap in coverage of Wikipedia articles in important languages across India.

  This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

  Your efforts can change the future of Wikipedia in India.

  You can find a list of articles to work on that are missing from Wikipedia right here:

  https://meta.wikimedia.org/wiki/Supporting_Indian_Language_Wikipedias_Program/Contest/Topics

  Thank you,

  Jimmy Wales, Wikipedia Founder 18:18, 1 ਮਈ 2018 (UTC)

  CIS-A2K Newsletter, March & April 2018[ਸੋਧੋ]

  Access To Knowledge, The Centre for Internet Society logo.png
  The Center for Internet and Society
  Access to Knowledge Program
  Newsletter, March & April 2018
  From A2K
  In other News
  If this message is not on your home wiki's talk page, update your subscription.--MediaWiki message delivery (ਗੱਲ-ਬਾਤ) 08:54, 23 ਮਈ 2018 (UTC)Reply[ਜੁਆਬ ਦਿਉ]

  ਓਜ਼ੋਨ ਪਰਤ ਦੀ ਹਾਨੀ ਨੂੰ ਘੱਟ ਕਰਨ ਲੀ ਕਿਹੜੇ ਕਦਮ ਉਠਾਏ[ਸੋਧੋ]

  CIS-A2K Newsletter January 2019[ਸੋਧੋ]

  Envelope alt font awesome.svg

  Hello,
  CIS-A2K has published their newsletter for the month of January 2019. The edition includes details about these topics:

  From A2K
  • Mini MediaWiki Training, Theni
  • Marathi Language Fortnight Workshops (2019)
  • Wikisource training Bengaluru, Bengaluru
  • Marathi Wikipedia Workshop & 1lib1ref session at Goa University
  • Collaboration with Punjabi poet Balram
  From Community
  • TWLCon (2019 India)
  Upcoming events
  • Project Tiger Community Consultation
  • Gujarati Wikisource Workshop, Ahmedabad
  • Train the Trainer program

  Please read the complete newsletter here.
  If you want to subscribe/unsubscribe this newsletter, click here. using MediaWiki message delivery (ਗੱਲ-ਬਾਤ) 16:36, 22 ਫ਼ਰਵਰੀ 2019 (UTC)Reply[ਜੁਆਬ ਦਿਉ]

  CIS-A2K Newsletter January 2019[ਸੋਧੋ]

  Envelope alt font awesome.svg

  Hello,
  CIS-A2K has published their newsletter for the month of January 2019. The edition includes details about these topics:

  From A2K
  • Mini MediaWiki Training, Theni
  • Marathi Language Fortnight Workshops (2019)
  • Wikisource training Bengaluru, Bengaluru
  • Marathi Wikipedia Workshop & 1lib1ref session at Goa University
  • Collaboration with Punjabi poet Balram
  From Community
  • TWLCon (2019 India)
  Upcoming events
  • Project Tiger Community Consultation
  • Gujarati Wikisource Workshop, Ahmedabad
  • Train the Trainer program

  Please read the complete newsletter here.
  If you want to subscribe/unsubscribe this newsletter, click here. using MediaWiki message delivery (ਗੱਲ-ਬਾਤ) 16:36, 22 ਫ਼ਰਵਰੀ 2019 (UTC)Reply[ਜੁਆਬ ਦਿਉ]

  CIS-A2K Newsletter February 2019[ਸੋਧੋ]

  Envelope alt font awesome.svg

  Hello,
  CIS-A2K has published their newsletter for the month of February 2019. The edition includes details about these topics:

  From A2K
  • Bagha Purana meet-up
  • Online session on quality improvement Wikimedia session at Tata Trust's Vikas Anvesh Foundation, Pune
  • Wikisource workshop in Garware College of Commerce, Pune
  • Mini-MWT at VVIT (Feb 2019)
  • Gujarati Wikisource Workshop
  • Kannada Wiki SVG translation workshop
  • Wiki-workshop at AU Delhi

  Please read the complete newsletter here.
  If you want to subscribe/unsubscribe this newsletter, click here. using MediaWiki message delivery (ਗੱਲ-ਬਾਤ) 11:42, 26 ਅਪਰੈਲ 2019 (UTC)Reply[ਜੁਆਬ ਦਿਉ]

  CIS-A2K Newsletter March 2019[ਸੋਧੋ]

  Envelope alt font awesome.svg

  Hello,
  CIS-A2K has published their newsletter for the month of March 2019. The edition includes details about these topics:

  From A2K
  • Art+Feminism Edit-a-thon
  • Wiki Awareness Program at Jhanduke
  • Content donation sessions with authors
  • SVG Translation Workshop at KBC
  • Wikipedia Workshop at KBP Engineering College
  • Work-plan submission

  Please read the complete newsletter here.
  If you want to subscribe/unsubscribe this newsletter, click here. using MediaWiki message delivery (ਗੱਲ-ਬਾਤ) 11:47, 26 ਅਪਰੈਲ 2019 (UTC)Reply[ਜੁਆਬ ਦਿਉ]

  CIS-A2K Newsletter March 2019[ਸੋਧੋ]

  Envelope alt font awesome.svg

  Hello,
  CIS-A2K has published their newsletter for the month of March 2019. The edition includes details about these topics:

  From A2K
  • Art+Feminism Edit-a-thon
  • Wiki Awareness Program at Jhanduke
  • Content donation sessions with authors
  • SVG Translation Workshop at KBC
  • Wikipedia Workshop at KBP Engineering College
  • Work-plan submission

  Please read the complete newsletter here.
  If you want to subscribe/unsubscribe this newsletter, click here. using MediaWiki message delivery (ਗੱਲ-ਬਾਤ) 11:54, 26 ਅਪਰੈਲ 2019 (UTC)Reply[ਜੁਆਬ ਦਿਉ]

  ਆਪਣੇ ਸੰਦੇਸ਼ ਦਾ ਇਲਾਜ ਵਿਸ਼ਾ ਇੱਥੇ ਲਿਖੋ[ਸੋਧੋ]


  157.39.1.241 08:29, 26 ਜੁਲਾਈ 2019 (UTC)Reply[ਜੁਆਬ ਦਿਉ]

  Project Tiger 2.0[ਸੋਧੋ]

  Sorry for writing this message in English - feel free to help us translating it

  ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ[ਸੋਧੋ]

  ਪਿਆਰੇ @Nachhattardhammu:,

  ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,

  ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।

  ਧੰਨਵਾਦ, BGerdemann (WMF) (ਗੱਲ-ਬਾਤ) 23:20, 2 ਜੂਨ 2020 (UTC)Reply[ਜੁਆਬ ਦਿਉ]

  ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।

  ਫੋਕਟ ਤੌ ਕੀ ਭਾਵ ਹੈ ?[ਸੋਧੋ]

  ਫੋਕਟ ਤੌ ਕੀ ਭਾਵ ਹੈ?[ਸੋਧੋ]

  ਰਾਸ਼ਟਰਵਾਦ ਕਾਗਰਸ ਪਾਰਟੀ ਦਾ ਚੋਣ ਨਿਸ਼ਾਨ ਘੜੀ ਹੈ[ਸੋਧੋ]


  2409:4055:61B:647A:0:0:1769:88A4 15:27, 22 ਜਨਵਰੀ 2021 (UTC)Reply[ਜੁਆਬ ਦਿਉ]

  CIS-A2K Newsletter January 2021[ਸੋਧੋ]

  Envelope alt font awesome.svg

  Hello,
  CIS-A2K has published their newsletter for the month of January 2021. The edition includes details about these topics:

  • Online meeting of Punjabi Wikimedians
  • Marathi language fortnight
  • Online workshop for active citizen groups
  • Lingua Libre workshop for Marathi community
  • Online book release event with Solapur University
  • Punjabi Books Re-licensing
  • Research needs assessment
  • Wikipedia 20th anniversary celebration edit-a-thon
  • Wikimedia Wikimeet India 2021 updates

  Please read the complete newsletter here.
  If you want to subscribe/unsubscribe this newsletter, click here.

  MediaWiki message delivery (ਗੱਲ-ਬਾਤ) 16:13, 8 ਫ਼ਰਵਰੀ 2021 (UTC)Reply[ਜੁਆਬ ਦਿਉ]

  CIS-A2K Newsletter February 2021[ਸੋਧੋ]

  Envelope alt font awesome.svg

  Hello,
  CIS-A2K has published their newsletter for the month of February 2021. The edition includes details about these topics:

  • Wikimedia Wikimeet India 2021
  • Online Meeting with Punjabi Wikimedians
  • Marathi Language Day
  • Wikisource Audiobooks workshop
  • 2021-22 Proposal Needs Assessment
  • CIS-A2K Team changes
  • Research Needs Assessment
  • Gender gap case study
  • International Mother Language Day

  Please read the complete newsletter here.
  If you want to subscribe/unsubscribe this newsletter, click here.

  MediaWiki message delivery (ਗੱਲ-ਬਾਤ) 17:22, 8 ਮਾਰਚ 2021 (UTC)Reply[ਜੁਆਬ ਦਿਉ]

  2021 Wikimedia Foundation Board elections: Eligibility requirements for voters[ਸੋਧੋ]

  Greetings,

  The eligibility requirements for voters to participate in the 2021 Board of Trustees elections have been published. You can check the requirements on this page.

  You can also verify your eligibility using the AccountEligiblity tool.

  MediaWiki message delivery (ਗੱਲ-ਬਾਤ) 16:46, 30 ਜੂਨ 2021 (UTC)Reply[ਜੁਆਬ ਦਿਉ]

  Note: You are receiving this message as part of outreach efforts to create awareness among the voters.

  [Wikimedia Foundation elections 2021] Candidates meet with South Asia + ESEAP communities[ਸੋਧੋ]

  Hello,

  As you may already know, the 2021 Wikimedia Foundation Board of Trustees elections are from 4 August 2021 to 17 August 2021. Members of the Wikimedia community have the opportunity to elect four candidates to a three-year term. After a three-week-long Call for Candidates, there are 20 candidates for the 2021 election.

  An event for community members to know and interact with the candidates is being organized. During the event, the candidates will briefly introduce themselves and then answer questions from community members. The event details are as follows:

  • Bangladesh: 4:30 pm to 7:00 pm
  • India & Sri Lanka: 4:00 pm to 6:30 pm
  • Nepal: 4:15 pm to 6:45 pm
  • Pakistan & Maldives: 3:30 pm to 6:00 pm
  • Live interpretation is being provided in Hindi.
  • Please register using this form

  For more details, please visit the event page at Wikimedia Foundation elections/2021/Meetings/South Asia + ESEAP.

  Hope that you are able to join us, KCVelaga (WMF), 06:32, 23 ਜੁਲਾਈ 2021 (UTC)Reply[ਜੁਆਬ ਦਿਉ]

  ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।[ਸੋਧੋ]

  ਡਿਅਰ Nachhattardhammu,

  ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |

  ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |

  ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |

  ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |

  ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)Reply[ਜੁਆਬ ਦਿਉ]

  CIS - A2K Newsletter January 2022[ਸੋਧੋ]

  Dear Wikimedian,

  Hope you are doing well. As the continuation of the CIS-A2K Newsletter, here is the newsletter for the month of January 2022.

  This is the first edition of 2022 year. In this edition, you can read about:

  • Launching of WikiProject Rivers with Tarun Bharat Sangh
  • Launching of WikiProject Sangli Biodiversity with Birdsong
  • Progress report

  Please find the newsletter here. Thank you MediaWiki message delivery (ਗੱਲ-ਬਾਤ) 08:13, 4 ਫ਼ਰਵਰੀ 2022 (UTC)Reply[ਜੁਆਬ ਦਿਉ]

  Nitesh Gill (CIS-A2K)

  CIS-A2K Newsletter February 2022[ਸੋਧੋ]

  Centre for Internet And Society logo.svg

  Dear Wikimedian,

  Hope you are doing well. As you know CIS-A2K updated the communities every month about their previous work through the Newsletter. This message is about February 2022 Newsletter. In this newsletter, we have mentioned our conducted events, ongoing events and upcoming events.

  Conducted events
  Ongoing events
  Upcoming Events

  Please find the Newsletter link here. Thank you MediaWiki message delivery (ਗੱਲ-ਬਾਤ) 09:48, 14 ਮਾਰਚ 2022 (UTC)Reply[ਜੁਆਬ ਦਿਉ]

  On behalf of User:Nitesh (CIS-A2K)

  CIS-A2K Newsletter March 2022[ਸੋਧੋ]

  Centre for Internet And Society logo.svg

  Dear Wikimedians,

  Hope you are doing well. As you know CIS-A2K updated the communities every month about their previous work through the Newsletter. This message is about March 2022 Newsletter. In this newsletter, we have mentioned our conducted events and ongoing events.

  Conducted events
  Ongoing events

  Please find the Newsletter link here. Thank you Nitesh (CIS-A2K) (talk) 09:33, 16 April 2022 (UTC)

  On behalf of User:Nitesh (CIS-A2K)

  Translation request[ਸੋਧੋ]

  Hello.

  Can you translate and upload the articles en:National Museum of History of Azerbaijan and en:National Art Museum of Azerbaijan in Punjabi Wikipedia?

  Yours sincerely, Multituberculata (ਗੱਲ-ਬਾਤ) 13:14, 9 ਮਈ 2022 (UTC)Reply[ਜੁਆਬ ਦਿਉ]

  CIS-A2K Newsletter April 2022[ਸੋਧੋ]

  Centre for Internet And Society logo.svg

  Dear Wikimedians,

  I hope you are doing well. As you know CIS-A2K updated the communities every month about their previous work through the Newsletter. This message is about April 2022 Newsletter. In this newsletter, we have mentioned our conducted events, ongoing events and upcoming events.

  Conducted events
  Ongoing events
  Upcoming event

  Please find the Newsletter link here. Thank you Nitesh (CIS-A2K) (talk) 15:47, 11 May 2022 (UTC)

  On behalf of User:Nitesh (CIS-A2K)

  CIS-A2K Newsletter May 2022[ਸੋਧੋ]

  Centre for Internet And Society logo.svg

  Dear Wikimedians,

  I hope you are doing well. As you know CIS-A2K updated the communities every month about their previous work through the Newsletter. This message is about May 2022 Newsletter. In this newsletter, we have mentioned our conducted events, and ongoing and upcoming events.

  Conducted events
  Ongoing events
  Upcoming event

  Please find the Newsletter link here.
  If you want to subscribe/unsubscibe this newsletter, click here.

  Thank you Nitesh (CIS-A2K) (talk) 12:23, 14 June 2022 (UTC)

  On behalf of User:Nitesh (CIS-A2K)

  CIS-A2K Newsletter June 2022[ਸੋਧੋ]

  Centre for Internet And Society logo.svg

  Dear Wikimedian,

  Hope you are doing well. As you know CIS-A2K updated the communities every month about their previous work through the Newsletter. This message is about June 2022 Newsletter. In this newsletter, we have mentioned A2K's conducted events.

  Conducted events

  Please find the Newsletter link here.
  If you want to subscribe/unsubscibe this newsletter, click here.

  Thank you Nitesh (CIS-A2K) (talk) 12:23, 19 July 2022 (UTC)

  On behalf of User:Nitesh (CIS-A2K)

  CIS-A2K Newsletter July 2022[ਸੋਧੋ]

  Centre for Internet And Society logo.svg

  Dear Wikimedians,

  Hope everything is fine. As CIS-A2K update the communities every month about their previous work via the Newsletter. Through this message, A2K shares its July 2022 Newsletter. In this newsletter, we have mentioned A2K's conducted events.

  Conducted events
  Ongoing events
  • Partnerships with Goa University, authors and language organisations
  Upcoming events

  Please find the Newsletter link here.
  If you want to subscribe/unsubscibe this newsletter, click here.

  Thank you Nitesh (CIS-A2K) (talk) 15:10, 17 August 2022 (UTC)

  On behalf of User:Nitesh (CIS-A2K)

  CIS-A2K Newsletter August 2022[ਸੋਧੋ]


  Really sorry for sending it in English.

  Centre for Internet And Society logo.svg

  Dear Wikimedian,

  Hope everything is fine. As CIS-A2K update the communities every month about their previous work via the Newsletter. Through this message, A2K shares its August 2022 Newsletter. In this newsletter, we have mentioned A2K's conducted events.

  Conducted events
  Ongoing events
  • Impact report
  Upcoming events

  Please find the Newsletter link here.
  If you want to subscribe/unsubscibe this newsletter, click here.

  Thank you Nitesh (CIS-A2K) (talk) 06:51, 22 September 2022 (UTC)

  On behalf of User:Nitesh (CIS-A2K)

  CIS-A2K Newsletter September 2022[ਸੋਧੋ]


  Apologies for sending it in English, feel free to translate it into your language.

  Centre for Internet And Society logo.svg

  Dear Wikimedians,

  Hope everything is well. Here is the CIS-A2K's for the month of September Newsletter, a few conducted events are updated in it. Through this message, A2K shares its September 2022 Newsletter. In this newsletter, we have mentioned A2K's conducted events.

  Conducted events

  Please find the Newsletter link here.
  If you want to subscribe/unsubscibe this newsletter, click here.

  Thank you MediaWiki message delivery (ਗੱਲ-ਬਾਤ) 12:41, 15 ਅਕਤੂਬਰ 2022 (UTC)Reply[ਜੁਆਬ ਦਿਉ]

  On behalf of User:Nitesh (CIS-A2K)

  CIS-A2K Newsletter October 2022[ਸੋਧੋ]

  Centre for Internet And Society logo.svg

  Dear Wikimedian,

  Hope everything is well. CIS-A2K's monthly Newsletter is here which is for the month of October. A few conducted events are updated in the Newsletter. Through this message, A2K wants your attention towards its October 2022 work. In this newsletter, we have mentioned A2K's conducted and upcoming events.

  Conducted events
  Upcoming event

  Please find the Newsletter link here.
  If you want to subscribe/unsubscibe this newsletter, click here.

  Thank you MediaWiki message delivery (ਗੱਲ-ਬਾਤ) 09:50, 7 ਨਵੰਬਰ 2022 (UTC)Reply[ਜੁਆਬ ਦਿਉ]

  On behalf of User:Nitesh (CIS-A2K)

  WikiConference India 2023: Program submissions and Scholarships form are now open[ਸੋਧੋ]

  Dear Wikimedian,

  We are really glad to inform you that WikiConference India 2023 has been successfully funded and it will take place from 3 to 5 March 2023. The theme of the conference will be Strengthening the Bonds.

  We also have exciting updates about the Program and Scholarships.

  The applications for scholarships and program submissions are already open! You can find the form for scholarship here and for program you can go here.

  For more information and regular updates please visit the Conference Meta page. If you have something in mind you can write on talk page.

  ‘‘‘Note’’’: Scholarship form and the Program submissions will be open from 11 November 2022, 00:00 IST and the last date to submit is 27 November 2022, 23:59 IST.

  Regards

  MediaWiki message delivery (ਗੱਲ-ਬਾਤ) 11:25, 16 ਨਵੰਬਰ 2022 (UTC)Reply[ਜੁਆਬ ਦਿਉ]

  (on behalf of the WCI Organizing Committee)

  WikiConference India 2023: Help us organize![ਸੋਧੋ]

  Dear Wikimedian,

  You may already know that the third iteration of WikiConference India is happening in March 2023. We have recently opened scholarship applications and session submissions for the program. As it is a huge conference, we will definitely need help with organizing. As you have been significantly involved in contributing to Wikimedia projects related to Indic languages, we wanted to reach out to you and see if you are interested in helping us. We have different teams that might interest you, such as communications, scholarships, programs, event management etc.

  If you are interested, please fill in this form. Let us know if you have any questions on the event talk page. Thank you MediaWiki message delivery (ਗੱਲ-ਬਾਤ) 15:21, 18 ਨਵੰਬਰ 2022 (UTC)Reply[ਜੁਆਬ ਦਿਉ]

  (on behalf of the WCI Organizing Committee)

  WikiConference India 2023: Open Community Call and Extension of program and scholarship submissions deadline[ਸੋਧੋ]

  Dear Wikimedian,

  Thank you for supporting Wiki Conference India 2023. We are humbled by the number of applications we have received and hope to learn more about the work that you all have been doing to take the movement forward. In order to offer flexibility, we have recently extended our deadline for the Program and Scholarships submission- you can find all the details on our Meta Page.

  COT is working hard to ensure we bring together a conference that is truly meaningful and impactful for our movement and one that brings us all together. With an intent to be inclusive and transparent in our process, we are committed to organizing community sessions at regular intervals for sharing updates and to offer an opportunity to the community for engagement and review. Following the same, we are hosting the first Open Community Call on the 3rd of December, 2022. We wish to use this space to discuss the progress and answer any questions, concerns or clarifications, about the conference and the Program/Scholarships.

  Please add the following to your respective calendars and we look forward to seeing you on the call

  Furthermore, we are pleased to share the email id of the conference contact@wikiconferenceindia.org which is where you could share any thoughts, inputs, suggestions, or questions and someone from the COT will reach out to you. Alternatively, leave us a message on the Conference talk page. Regards MediaWiki message delivery (ਗੱਲ-ਬਾਤ) 16:21, 2 ਦਸੰਬਰ 2022 (UTC)Reply[ਜੁਆਬ ਦਿਉ]

  On Behalf of, WCI 2023 Core organizing team.

  CIS-A2K Newsletter November 2022[ਸੋਧੋ]


  Please feel free to translate it into your language.

  Centre for Internet And Society logo.svg

  Dear Wikimedian,

  Hope everything is well. CIS-A2K's monthly Newsletter is here which is for the month of November. A few conducted events are updated in the Newsletter. Through this message, A2K wants your attention towards its November 2022 work. In this newsletter, we have mentioned A2K's conducted and upcoming events.

  Conducted events
  Upcoming event

  Please find the Newsletter link here.
  If you want to subscribe/unsubscibe this newsletter, click here.

  Thank you Nitesh (CIS-A2K) (talk) 16:28, 7 December 2022 (UTC)

  On behalf of User:Nitesh (CIS-A2K)