ਵਲਾਡਾਇਲਸਲਾ ਸਪੀਲਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਲਾਡਾਇਲਸਲਾ ਸਪੀਲਮੈਨ
Władysław Szpilman.jpg
ਜਨਮSosnowiec, Congress Poland, Russian Empire
ਮੌਤਫਰਮਾ:ਮੌਤ ਦੀ ਤਰੀਕ ਅਤੇ ਉਮਰ
ਵਾਰਸਾ, ਪੋਲੈਂਡ
Resting placePowązki Military Cemetery, ਵਾਰਸਾ
ਰਾਸ਼ਟਰੀਅਤਾਪੋਲਿਸ਼
ਪੇਸ਼ਾਸੰਗੀਤਕਾਰr, ਪਿਆਨੋ ਵਾਦਕ, ਲੇਖਕ
ਸਰਗਰਮੀ ਦੇ ਸਾਲ1930–2000
ਸਾਥੀਹੈਲੀਨਾ ਗਰਜ਼ੈਕਨਾਰੋਵਸਕਾ ਸਪੀਲਮੈਨ
(m.1950–2000)
ਬੱਚੇਕਰਿਸਟੋਫ਼ਰ ਸਪੀਲਮੈਨ, ਅੰਦਰੇਜ਼ ਸਪੀਲਮੈਨ

ਵਲਾਡਾਇਲਸਲਾ ਸਪੀਲਮੈਨ (ਪੋਲੈਂਡੀ ਉਚਾਰਨ: [vwaˈdɨswaf ˈʂpʲilman]; ਦਾ ਜਨਮ 5 ਦਸੰਬਰ 1911 ਵਿਚ ਅਤੇ ਮੌਤ 6 ਜੁਲਾਈ 2000 ਵਿਚ ਹੋਈ ਸੀ। ਉਹ ਇੱਕ ਪੋਲਿਸ਼ ਅਤੇ ਪਿਆਨੋ ਵਾਦਕ ਕਲਾਸੀਕਲ ਸੰਗੀਤਕਾਰ ਸੀ ਜੋ ਯਹੂਦੀ ਧਰਮ ਨਾਲ ਸੰਬੰਧ ਰੱਖਦਾ ਸੀ।20002 ਈਸਵੀ ਵਿਚ ਉਸ ਦੇ ਜੀਵਨ 'ਤੇ ਆਧਾਰਿਤ ਰੋਮਨ Polanski ਫ਼ਿਲਮ The Pianist ਬਣੀ। ਇਸ ਫ਼ਿਲਮ ਉਸ ਦੀ ਸਵੈ-ਜੀਵਨੀ ;ਤੇ ਅਧਾਰਿਤ ਸੀ ਜਿਸ ਵਿਚ ਜਰਮਨ ਵੱਲੋਂ ਯਹੂਦੀਆਂ ਦੇ ਕੀਤੇ ਨਰ-ਸੰਹਾਰ ਅਤੇ ਸਪੀਲਮੈਨ ਦੁਆਰਾ ਜੰਗ ਦੇ ਦਿਨਾਂ ਵਿਚ ਬਿਤਾਏ ਮੁਸ਼ਕਿਲ ਭਰੇ ਹਾਲਾਤਾਂ ਨੁੂੰ ਬਿਆਨ ਕੀਤਾ ਗਿਆ ਹੈ।

ਪਿਆਨੋ ਵਾਦਕ ਦੇ ਰੂਪ ਵਿਚ ਕੈਰੀਅਰ[ਸੋਧੋ]

ਸਪੀਲਮੈਨ ਨੇ ਵਾਰਸਾ (ਪੋਲੈਂਡ) ਵਿਖੇ ਚੋਪੀਨ ਸੰਗੀਤ ਅਕੈਡਮੀ ਵਿਚ ਹੀ ਪਿਆਨੋ ਵਾਦਨ ਦਾ ਅਲੇਕਸੈਂਡਰ ਮਾਈਕਾਓਵਸਕੀ ਅਤੇ ਜੈਜ਼ੇਫ ਸਮੀਡੋਵਿਕਜ਼ ਦੇ ਸ਼ਗਿਰਦ ਫਰਾਂਸ ਲਿਸਜ਼ ਦੀ ਪਹਿਲੀ ਅਤੇ ਦੂਜੀ-ਪੀੜ੍ਹੀ ਦੇ ਵਿਦਿਆਰਥੀਆਂ ਨਾਲ ਪਿਆਨੋ ਦਾ ਅਧਿਐਨ ਸ਼ੁਰੂ ਕੀਤਾ। 1931 ਵਿਚ ਉਹ ਜਰਮਨ ਦੇ ਬਰਲਿਨ ਦੀ ਪ੍ਰਸਿੱਧ 'ਅਕਾਦਮੀ ਆਫ਼ ਆਰਟਸ' ਦਾ ਵਿਦਿਆਰਥੀ ਸੀ, ਜਿੱਥੇ ਉਸ ਨੇ ਆਰਥਰ ਸ਼ਨਾਬੈਲ, ਫ੍ਰਾਂਜ਼ ਸ਼੍ਰੇਕਰ ਅਤੇ ਲਿਓਨੀਡ ਕਰੂਟਜ਼ਰ ਨਾਲ ਅਧਿਐਨ ਕੀਤਾ।[1][2]

ਘੱਲੂਘਾਰੇ ਦੌਰਾਨ ਆਪਣਾ ਬਚਾਅ[ਸੋਧੋ]

ਉਹ ਘਰ 'ਨੀਪੋਡਲੇਗਿਓਸੀ 223' ਵਾਰ੍ਸਾ ਵਿੱਚ ਜਿੱਥੇ 1944 ਵਿਚ ਸਪੀਲਮੈਨ ਦੀ ਵਿਲਮ ਹੌਸਨਫੈਲਡ ਨਾਲ ਮੁਲਾਕਾਤ ਹੋਈ ਸੀ।

ਹਵਾਲੇ[ਸੋਧੋ]

 

ਹੋਰ ਪੜ੍ਹਤਾਂ[ਸੋਧੋ]

ਬਾਹਰੀ ਲਿੰਕ[ਸੋਧੋ]

  1. "Wladyslaw Szpilman". boosey.com. Retrieved 11 September 2019. 
  2. "The Pianist – Wladyslaw Szpilman – Homepage". Andrzej Szpilman.net. 2005. Retrieved 11 September 2019.