ਵਲਾਥੋਲ ਨਾਰਾਇਣ ਮੈਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਲਾਥੋਲ ਨਾਰਾਇਣ ਮੈਨਨ
ਵਲਾਥੋਲ ਨਾਰਾਇਣ ਮੈਨਨ
ਜਨਮ(1878-10-16)16 ਅਕਤੂਬਰ 1878
ਚੇਨਾਰਾ, ਮਾਲਾਪੁਰਮ ਜ਼ਿਲ੍ਹਾ, ਕੇਰਲ ਪ੍ਰਦੇਸ਼, ਭਾਰਤ
ਮੌਤਮਾਰਚ 13, 1958(1958-03-13) (ਉਮਰ 79)
ਕੌਮੀਅਤ ਭਾਰਤ
ਕਿੱਤਾਕਵੀ

ਵਲਾਥੋਲ ਨਾਰਾਇਣ ਮੈਨਨ (ਮਲਿਆਲਮ: വള്ളത്തോള്‍ നാരായണമേനോന്‍,1878-1958) ਕੇਰਲ ਪ੍ਰਦੇਸ਼ ਵਿੱਚ ਬੋਲੀ ਜਾਂਦੀ ਮਲਿਆਲਮ ਭਾਸ਼ਾ ਦੇ ਨਾਮਵਰ ਕਵੀ ਸਨ ਅਤੇ ਮਹਾਂਕਵੀ ਦੇ ਤੌਰ ਤੇ ਮਸ਼ਹੂਰ ਸਨ। ਦੱਖਣੀ ਭਾਰਤ ਦੇ ਕੇਰਲ ਪ੍ਰਦੇਸ਼ ਦੇ ਮਾਲਾਪੁਰਮ ਜ਼ਿਲ੍ਹੇ ਵਿੱਚ ਥਰੂਰ ਨੇੜੇ ਚੇਨਾਰਾ ਵਿਖੇ ਉਨ੍ਹਾਂ ਦਾ ਜਨਮ ਹੋਇਆ ਸੀ।