ਵਲਾਦੀਮੀਰ ਇਵਾਸ਼ਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਲਾਦੀਮੀਰ ਇਵਾਸ਼ਕੋ (ਰੂਸੀ: Влади́мир Анто́нович Ива́шко; ਯੂਕਰੇਨੀ: Володимир Антонович Івашко, Volodymyr Ivashko) (28 ਅਕਤੂਬਰ 1932 – 13 ਨਵੰਬਰ 1994), ਇੱਕ ਸੋਵੀਅਤ ਯੂਕ੍ਰੇਨੀਆਈ ਸਿਆਸਤਦਾਨ ਸੀ, ਅਤੇ ਉਹ 24 ਅਗਸਤ 1991 ਤੋਂ 29 ਅਗਸਤ 1991 ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਵੀ ਰਿਹਾ।