ਵਲਾਦੀਮੀਰ ਨਾਬੋਕੋਵ
Jump to navigation
Jump to search
| ਵਲਾਦੀਮੀਰ ਨਾਬੋਕੋਵ ਮੋਨਟਰਿਉਕਸ ਵਿੱਚ ਨਾਬੋਕੋਵ ਦੀ ਯਾਦਗਾਰ | |
| ਜਨਮ: | 10 ਅਪਰੈਲ 1899 ਸੇਂਟ ਪੀਟਰਸਬਰਗ, ਰੂਸੀ ਸਲਤਨਤ |
|---|---|
| ਮੌਤ: | 2 ਜੁਲਾਈ 1977 ਮੋਨਟਰਿਉਕਸ, ਸਵਿਟਜਰਲੈਂਡ |
| ਕਾਰਜ_ਖੇਤਰ: | ਨਾਵਲਕਾਰ, ਪ੍ਰੋਫੈਸਰ |
| ਭਾਸ਼ਾ: | ਰੂਸੀ, ਅੰਗਰੇਜ਼ੀ |
| ਵਿਧਾ: | ਨਾਵਲ |
| ਸਾਹਿਤਕ ਲਹਿਰ: | ਆਧੁਨਿਕਤਾਵਾਦ, ਉੱਤਰ-ਆਧੁਨਿਕਤਾਵਾਦ |
| ਪਤੀ/ਪਤਨੀ: | ਵੇਰਾ ਨਾਬੋਕੋਵ |
| ਦਸਤਖਤ: | |
ਵਲਾਦੀਮੀਰ ਵਲਾਦੀਮੀਰੋਵਿੱਚ ਨਾਬੋਕੋਵ (ਰੂਸੀ: Влади́мир Влади́мирович Набо́ков, ਉਚਾਰਨ [vlɐˈdʲimʲɪr nɐˈbokəf] (
ਸੁਣੋ); 10 ਅਪਰੈਲ 1899 – 2 ਜੁਲਾਈ 1977) ਰੂਸੀ-ਅਮਰੀਕੀ ਨਾਵਲਕਾਰ ਸੀ।[1] ਉਸ ਦੇ ਪਹਿਲੇ ਨੌਂ ਨਾਵਲ ਰੂਸੀ ਵਿੱਚ ਸਨ। ਉਸ ਦੇ ਬਾਅਦ ਉਹ ਅੰਗਰੇਜ਼ੀ ਗਦ ਲੇਖਕ ਵਜੋਂ ਸੰਸਾਰ ਪ੍ਰਸਿਧ ਹੋ ਗਿਆ।