ਵਲਾਦੀਮੀਰ ਪ੍ਰਾਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਲਾਦੀਮੀਰ ਪ੍ਰਾੱਪ

ਵਲਾਦੀਮੀਰ ਪ੍ਰਾੱਪ, 1928 ਵਿੱਚ
ਜਨਮ 17 ਅਪਰੈਲ 1895
ਸੇਂਟ ਪੀਟਰਸਬਰਗ, ਰੂਸੀ ਸਲਤਨਤ
ਮੌਤ 22 ਅਗਸਤ 1970 (ਉਮਰ 75)
ਲੈਨਿਨਗ੍ਰਾਦ, ਯੂ ਐੱਸ ਐੱਸ ਆਰ
ਕੌਮੀਅਤ ਰੂਸੀ, ਸੋਵੀਅਤ
ਕਿੱਤਾ ਸਾਹਿਤ ਆਲੋਚਕ, ਵਿਦਵਾਨ
ਸਿਆਸੀ ਲਹਿਰ ਸੰਰਚਨਾਵਾਦ

ਵਲਾਦੀਮੀਰ ਯਾਕੋਵਲੇਵਿਚ ਪ੍ਰਾੱਪ (ਰੂਸੀ: Владимир Яковлевич Пропп; 29 ਅਪਰੈਲ [ਪੁ.ਤ. 17 ਅਪਰੈਲ] 1895 – 22 ਅਗਸਤ 1970) ਸੋਵੀਅਤ ਰੂਪਵਾਦੀ ਵਿਦਵਾਨ ਸੀ ਜਿਸਨੇ ਰੂਸੀ ਲੋਕ ਕਥਾ ਦੇ ਸਰਲ ਤੋਂ ਸਰਲ ਬਿਰਤਾਂਤ ਤੱਤ ਪਛਾਨਣ ਲਈ ਉਨ੍ਹਾਂ ਦੀਆਂ ਬੁਨਿਆਦੀ ਪਲਾਟ ਤੰਦਾਂ ਦਾ ਵਿਸ਼ਲੇਸ਼ਣ ਕੀਤਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png